Advertisement - Remove

titled - Example Sentences

ਟਾਇਟਲ੍ਡ
The research proposal was titled "The Growth and Development of Burmese and Indian Intellectual Traditions Under Colonialism: A Comparative Study."
ਇਸ ਮੂਲ ਖੋਜ ਪ੍ਰਸਤਾਵ ਦਾ ਸਿਰਲੇਖ ਸੀ, "ਦ ਗਰੋਥ ਐਂਡ ਡਿਵੈਲਪਮੈਂਟ ਆਵ੍ ਬਰਮੀਜ਼ ਐਂਡ ਇੰਡੀਅਨ ਇੰਟੈਲੈਕਚੂਅਲ ਟਰੇਡੀਸ਼ਨਜ਼ ਅੰਡਰ ਕਲੋਨਿਅਲਿਜ਼ਮ: ਏ ਕੰਪੈਰੇਟਿਵ ਸਟਡੀ"।
The joint programme titled AYURAKSHA Corona Se Jung- Delhi Police Ke Sang aims to fight against corona through simple and time tested Ayurveda immunity boosting measures.
ਆਯੁਰਕਸ਼ਾ ਕੋਰੋਨਾ ਸੇ ਜੰਗ-ਦਿੱਲੀ ਪੁਲਿਸ ਕੇ ਸੰਗ” ਸਿਰਲੇਖ ਤਹਿਤ ਸਾਂਝੇ ਪ੍ਰੋਗਰਾਮ ਦਾ ਉਦੇਸ਼ ਸਧਾਰਣ ਅਤੇ ਸਮੇਂ-ਸਮੇਂ ਆਯੁਰਵੇਦ ਦੇ ਪਰਖੇ ਬਿਮਾਰੀਆਂ ਨਾਲ ਲੜਨ ਦੀ ਤਾਕਤ ਨੂੰ ਵਧਾਉਣ ਵਾਲੇ ਉਪਾਵਾਂ ਰਾਹੀਂ ਕੋਰੋਨਾ ਦਾ ਮੁਕਾਬਲਾ ਕਰਨਾ ਹੈ।
The joint programme titled AYURAKSHA Corona Se Jung- Delhi Police Ke Sang aims to fight against corona through simple and time tested Ayurveda immunity boosting measures.These measures are as per the advisory issued by the Ministry of AYUSH.
ਆਯੁਰਕਸ਼ਾ ਕੋਰੋਨਾ ਸੇ ਜੰਗ-ਦਿੱਲੀ ਪੁਲਿਸ ਕੇ ਸੰਗ” ਸਿਰਲੇਖ ਤਹਿਤ ਸਾਂਝੇ ਪ੍ਰੋਗਰਾਮ ਦਾ ਉਦੇਸ਼ ਸਧਾਰਣ ਅਤੇ ਸਮੇਂ-ਸਮੇਂ ਆਯੁਰਵੇਦ ਦੇ ਪਰਖੇ ਬਿਮਾਰੀਆਂ ਨਾਲ ਲੜਨ ਦੀ ਤਾਕਤ ਨੂੰ ਵਧਾਉਣ ਵਾਲੇ ਉਪਾਵਾਂ ਰਾਹੀਂ ਕੋਰੋਨਾ ਦਾ ਮੁਕਾਬਲਾ ਕਰਨਾ ਹੈ। ਇਹ ਉਪਾਅ ਆਯੁਸ਼ ਮੰਤਰਾਲੇ ਦੁਆਰਾ ਜਾਰੀ ਕੀਤੀ ਸਲਾਹ ਅਨੁਸਾਰ ਹਨ।
The next webinar titled Punjab Beyond the Brochures is scheduled on 5th May 2020 at 11.00 am
'ਪੰਜਾਬ ਬਿਯੌਂਡ ਦਾ ਬਰੌਸ਼ਰਸ' ਸਿਰਲੇਖ 'ਤੇ ਅਗਲਾ ਵੈਬੀਨਾਰ 5 ਮਈ 2020 ਨੂੰ ਸਵੇਰੇ 11.00 ਵਜੇ ਲਈ ਨਿਰਧਾਰਿਤ ਹੈ।
The webinar is titled Ayushman Bharat: 1 crore treatments and beyond.
ਵੈਬੀਨਾਰ ਦਾ ਸਿਰਲੇਖ ਆਯੁਸ਼ਮਾਨ ਭਾਰਤ : 1 ਕਰੋੜ ਇਲਾਜ ਅਤੇ ਉਸ ਦੇ ਬਾਅਦ” ਹੈ।
Advertisement - Remove
This session titled 'Bharat: A Cultural Treasure' is scheduled on 20th June 2020 between 2PM to 3 PM.
ਇਸ ਸੈਸ਼ਨ ਦਾ ਸਿਰਲੇਖ "ਭਾਰਤ ਇੱਕ ਸੱਭਿਆਚਾਰਕ ਖਜ਼ਾਨਾ" ਹੈ ਅਤੇ ਇਹ 20 ਜੂਨ, 2020 ਨੂੰ ਦੁਪਹਿਰ 2 ਤੋਂ 3 ਵਜੇ ਦਰਮਿਆਨ ਆਯੋਜਿਤ ਕੀਤਾ ਜਾਵੇਗਾ।
The next episode of the Webinar scheduled on, 04th July 2020 at 11:00 am on Saturday is titled as A women motorcycle driver.
ਵੈਬੀਨਾਰ ਦੇ 04 ਜੁਲਾਈ 2020, ਸ਼ਨੀਵਾਰ, ਸਵੇਰੇ 11:00 ਵਜੇ ਪੇਸ਼ ਕੀਤੇ ਜਾਣ ਵਾਲੇ ਅਗਲੇ ਐਪੀਸੋਡ ਨੂੰ ਇੱਕ ਮਹਿਲਾ ਮੋਟਰਸਾਈਕਲ ਡਰਾਈਵਰ” ਦਾ ਸਿਰਲੇਖ ਦਿੱਤਾ ਗਿਆ ਹੈ।
In a Facebook posts titled 'Rebuilding the shrine, Enshrining the values' in 17 languages today, the Vice President expressed happiness over the proposed rebuilding of Lord Ramas Temple in Ayodhya from August 5th.
ਅੱਜ 17 ਭਾਸ਼ਾਵਾਂ ਵਿੱਚ ‘ਸ਼੍ਰੀ ਰਾਮ ਮੰਦਿਰ ਦਾ ਪੁਨਰਨਿਰਮਾਣ ਤੇ ਉਨ੍ਹਾਂ ਆਦਰਸ਼ਾਂ ਦੀ ਸਥਾਪਨਾ’ (ਰੀਬਿਲਡਿੰਗ ਦ ਸ਼੍ਰਾਈਨ, ਇਨਸ਼੍ਰਾਈਨਿੰਗ ਦ ਵੈਲਿਊਜ਼) ਦੇ ਸਿਰਲੇਖ ਹੇਠ ਇੱਕ ਫ਼ੇਸਬੁੱਕ ਪੋਸਟ ਵਿੱਚ ਉੰਪ ਰਾਸ਼ਟਰਪਤੀ ਨੇ 5 ਅਗਸਤ ਤੋਂ ਅਯੁੱਧਿਆ ’ਚ ਭਗਵਾਨ ਰਾਮ ਦੇ ਮੰਦਿਰ ਦੇ ਪ੍ਰਸਤਾਵਿਤ ਪੁਨਰਨਿਰਮਾਣ ਉੱਤੇ ਖ਼ੁਸ਼ੀ ਪ੍ਰਗਟਾਈ ਹੈ।
The next webinar titled Memoirs of 1857- A prelude to Independence is scheduled on 8th August 2020 at 11.00 am.
ਅਗਲਾ ਵੈਬੀਨਾਰ ਜਿਸ ਦਾ ਸਿਰਲੇਖ ਮੈਮੌਇਰਜ਼ ਆਵ੍ 1857 - ਏ ਪ੍ਰੀਲਿਊਡ ਟੂ ਇੰਡੀਪੈਂਡੈਂਸ 8 ਅਗਸਤ, 2020 ਨੂੰ 11 ਸਵੇਰੇ 11 ਵਜੇ ਹੋਵੇਗਾ।
A publication titled "Connecting, Communicating, Changing" was released today by the Defence Minister Shri Rajnath Singh at an event organised by the Ministry of Information and Broadcasting at Uparashtrapati Bhawan.
ਕਨੈਕਟਿੰਗ, ਕਮਿਊਨੀਕੇਟਿੰਗ, ਚੇਂਜਿੰਗ ਸਿਰਲੇਖ ਵਾਲੇ ਪ੍ਰਕਾਸ਼ਨ ਨੂੰ ਰੱਖਿਆ ਮੰਤਰੀ ਸ਼੍ਰੀ ਰਾਜਨਾਥ ਸਿੰਘ ਨੇ ਸੂਚਨਾ ਅਤੇ ਪ੍ਰਸਾਰਣ ਮੰਤਰਾਲਾ ਦੁਆਰਾ ਉਪ ਰਾਸ਼ਟਰਪਤੀ ਨਿਵਾਸ ’ਤੇ ਆਯੋਜਿਤ ਇੱਕ ਸਮਾਰੋਹ ਵਿੱਚ ਜਾਰੀ ਕੀਤਾ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading