Advertisement - Remove

surgical - Example Sentences

Popularity:
Difficulty:
ਸਰ੍ਜਿਕਲ
You called the surgical strike a Jumla Strike.
ਤੁਸੀਂ ਸਰਜੀਕਲ ਸਟ੍ਰਾਈਕ ਨੂੰ ਜੁਮਲਾ ਸਟ੍ਰਾਈਕ ਦੱਸਿਆ।
In this context, the Prime Minister spoke of the surgical strikes carried out by India recently.
ਇਸ ਸੰਦਰਭ ਵਿੱਚ ਪ੍ਰਧਾਨ ਮੰਤਰੀ ਨੇ ਭਾਰਤ ਦੁਆਰਾ ਕੁਝ ਸਮਾਂ ਪਹਿਲੇ ਕੀਤੀ ਗਈ ਸਰਜੀਕਲ ਸਟਰਾਈਕ ਬਾਰੇ ਦੱਸਿਆ ।
The 700 bed hospital, will have different facilities like surgical oncology, radiation oncology, medical oncology, anaesthesia, palliative care and nuclear medicine, besides hostel rooms for doctors and attendants of cancer patients.
700 ਬਿਸਤਰਿਆਂ ਦੇ ਹਸਪਤਾਲ ਵਿੱਚ ਵਿਭਿੰਨ ਸਹੂਲਤਾਂ ਜਿਵੇਂ ਸਰਜੀਕਲ ਔਂਕੌਲੋਜੀ, ਰੇਡੀਏਸ਼ਨ ਔਂਕੌਲੋਜੀ, ਮੈਡੀਕਲ ਔਂਕੌਲੋਜੀ, ਐਨੇਸਥੀਸੀਆ, ਪੈਲੀਏਟਿਵ ਕੇਅਰ ਅਤੇ ਨਿਊਕਲੀਅਰ ਮੈਡੀਸਨ ਤੋਂ ਇਲਾਵਾ ਡਾਕਟਰਾਂ ਲਈ ਹੋਸਟਲ ਅਤੇ ਕੈਂਸਰ ਮਰੀਜ਼ਾਂ ਦੀ ਦੇਖਭਾਲ਼ ਕਰਨ ਵਾਲਿਆਂ ਲਈ ਰਹਿਣ ਦੀ ਸਹੂਲਤ ਹੈ।
The world had to recognise the strength of India and it clout in the surgical strike.
ਵਿਸ਼ਵ ਨੇ ਭਾਰਤ ਦੀ ਤਾਕਤ ਨੂੰ ਪਛਾਣਿਆ ਹੈ ਅਤੇ ਸਰਜੀਕਲ ਸਟ੍ਰਾਈਕ ਵਿੱਚ ਦੇਖਿਆ ਹੈ।
The world had to recognise the strength of India and it clout in the surgical strike.
ਵਿਸ਼ਵ ਨੇ ਭਾਰਤ ਦੀ ਤਾਕਤ ਨੂੰ ਪਛਾਣਿਆ ਹੈ ਅਤੇ ਸਰਜੀਕਲ ਸਟ੍ਰਾਈਕ ਵਿੱਚ ਦੇਖਿਆ ਹੈ।
Advertisement - Remove
There was a time when the news reports would read- Air Force wanted to do surgical strike after 26/11 but UPA blocked it.
ਇੱਕ ਸਮਾਂ ਸੀ ਜਦੋਂ ਅਖ਼ਬਾਰਾਂ ਵਿੱਚ ਰਿਪੋਰਟਾਂ ਪੜ੍ਹਦੇ ਸਾਂ-ਵਾਯੂ ਸੈਨਾ 26/11 ਤੋਂ ਬਾਅਦ ਸਰਜੀਕਲ ਸਟਰਾਈਕ ਕਰਨਾ ਚਾਹੁੰਦੀ ਸੀ, ਪਰ ਯੂਪੀਏ ਨੇ ਇਸਨੂੰ ਰੋਕ ਲਿਆ।
The fire that was in the hearts of our jawans, it was in the heart of the PM too, Surgical Strike was the result.
ਜੋ ਅੱਗ ਸਾਡੇ ਜਵਾਨਾਂ ਦੇ ਦਿਲ ਵਿੱਚ ਸੀ , ਉਹ ਪ੍ਰਧਾਨਮੰਤਰੀ ਦੇ ਦਿਲ ਵਿੱਚ ਵੀ ਸੁਲਗ ਰਹੀ ਸੀ, ਸਰਜੀਕਲ ਸਟ ਰਾਈਕ ਇਸਦਾ ਨਤੀਜਾ ਸੀ ।
Cardiology, Cardiac Surgery (CTVS), Neurology, Neurosurgery, Urology, Nephrology, Plastic & Reconstructive Surgery, Medical Gastroenterology, Surgical Gastroenterology, Vascular Surgery, with 5 Operation Theaters.
ਤੰਜਾਵੁਰ ਮੈਡੀਕਲ ਕਾਲਜ, ਤੰਜਾਵੁਰ ਦੇ ਪ੍ਰੋਜੈਕਟ ਵਿੱਚ 290 ਬੈੱਡ ਦਾ ਸੁਪਰ ਸਪੈਸ਼ਲਿਟੀ ਬਲਾਕ (90 ਆਈਸੀਯੂ ਬੈੱਡ ਸਮੇਤ ) ਦਾ ਨਿਰਮਾਣ ਸ਼ਾਮਲ ਹੈ, ਜਿਸ ਵਿੱਚ 10 ਵਿਭਾਗ ਕਾਰਡੀਓਲੋਜੀ, ਕਾਰਡੀਅਕ ਸਰਜਰੀ (ਸੀਟੀਵੀਐੱਸ), ਨਿਊਰੋਲੋਜੀ , ਨਿਊਰੋਸਰਜਰੀ , ਯੂਰੋਲੋਜੀ , ਨੇਫਰੋਲੋਜੀ, ਪਲਾਸਟਿਕ ਅਤੇ ਪੁਨਰਨਿਰਮਾਣ ਸਰਜਰੀ, ਮੈਡੀਕਲ ਗੈਸਟਰੋਐਂਟਰੋਲਾਜੀ, ਸਰਜੀਕਲ ਗੈਸਟਰੋਐਂਟਰੋਲਾਜੀ , ਵਾਸਕੁਲਰ ਸਰਜਰੀ ਸਮੇਤ 5 ਅਪਰੇਸ਼ਨ ਥੀਏਟਰ ਵੀ ਹੋਣਗੇ ।
Two actions taken by our Indian soldiers deserve a special mention – one was the Surgical Strike carried out in Pakistan which destroyed launching pads of terrorists and the second was the unique valour displayed by Indian soldiers in Doklam.
ਦੋ ਘਟਨਾਵਾਂ ਹਨ ਜੋ ਸਾਡੇ ਭਾਰਤੀ ਸੈਨਿਕਾਂ ਦੁਆਰਾ ਇੱਕ ਤਾਂ ਪਾਕਿਸਤਾਨ ’ਚ ਉਨ੍ਹਾਂ ਦੁਆਰਾ ਕੀਤੀ ਗਈ ਸਰਜੀਕਲ ਸਟ੍ਰਾਈਕ, ਜਿਸ ਨਾਲ ਅੱਤਵਾਦ (ਆਤੰਕਵਾਦ) ਦੇ ਲਾਂਚਿੰਗ ਪੈਡ ਸਨ, ਉਨ੍ਹਾਂ ਨੂੰ ਤਬਾਹ ਕਰ ਦਿੱਤਾ ਗਿਆ ਅਤੇ ਨਾਲ ਹੀ ਸਾਡੇ ਸੈਨਿਕਾਂ ਦੀ ਡੋਕਲਾਮ ’ਚ ਜੋ ਬਹਾਦਰੀ ਦੇਖਣ ਨੂੰ ਮਿਲੀ, ਉਹ ਬੇਮਿਸਾਲ ਹੈ।
Shri Narendra Modi said that Indias security is our priority, and the surgical strike had underscored this.
ਸ਼੍ਰੀ ਨਰੇਂਦਰ ਮੋਦੀ ਨੇ ਕਿਹਾ ਕਿ ਭਾਰਤ ਦੀ ਸੁਰੱਖਿਆ ਹੀ ਸਾਡੀ ਪਹਿਲ ਹੈ ਅਤੇ ਸਰਜੀਕਲ ਸਟ੍ਰਾਈਕ ਨੇ ਇਸ ਨੂੰ ਦਰਸਾ ਦਿੱਤਾ ਹੈ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading