Advertisement - Remove

substantial - Example Sentences

Popularity:
Difficulty:
ਸਬ੍ਸ੍ਟੈਨ੍ਚਲ / ਸਬ੍ਸ੍ਟੈਨ੍ਸ਼ਲ / ਸਬ੍ਸ੍ਟੈਨ੍ਸ਼ਲ
· We have done substantial improvement on Ease of doing business.
• ਅਸੀਂ ਕਾਰੋਬਾਰ ਕਰਨਾ ਸੁਖਾਲਾ ਬਣਾਉਣ ਵਿੱਚ ਠੋਸ ਸੁਧਾਰ ਲਿਆਂਦਾ ਹੈ।
Through such activities, substantial goodwill is expected to be generated for India, Indian citizens and Indian Chartered Accountants in the Sultanate of Oman.
ਅਜਿਹੀਆਂ ਗਤੀਵਿਧੀਆਂ ਰਾਹੀਂ, ਭਾਰਤ, ਓਮਾਨ ਸਲਤਨਤ ਵਿੱਚ ਰਹਿੰਦੇ ਭਾਰਤੀ ਨਾਗਰਿਕਾਂ ਅਤੇ ਭਾਰਤੀ ਚਾਰਟਰਡ ਅਕਾਊਂਟੈਂਟਸ ਲਈ ਨਿੱਗਰ ਸਦਭਾਵਨਾ ਬਣਨ ਦੀ ਸੰਭਾਵਨਾ ਹੈ।
Procurement by the Government is substantial in amount and can contribute towards this policy objective.
ਸਰਕਾਰੀ ਖਰੀਦਦਾਰੀਆਂ ਅੱਛੀ ਖ਼ਾਸੀ ਮਾਤਰਾ ਵਿੱਚ ਹਨ ਅਤੇ ਇਹ ਇਸ ਨੀਤੀ ਦੇ ਮੰਤਵ ਨੂੰ ਪ੍ਰਾਪਤ ਕਰਨ ਵਿੱਚ ਸਹਾਈ ਹੋ ਸਕਦੀਆਂ ਹਨ ।
There will be two Full time or Part time Members from amongst eminent persons having substantial knowledge and experience in institutional arbitration, both domestic and international.
ਦੋ ਪੂਰਣਕਾਲਿਕ ਅਤੇ ਅੰਸ਼ਕਾਲਿਕ ਮੈਂਬਰ ਇਸ ਵਿੱਚ ਹੋਣਗੇ ਜਿਨ੍ਹਾਂ ਨੂੰ ਪ੍ਰਤਿਸ਼ਠਿਤ ਵਿਅਕਤੀਆਂ ਵਿੱਚੋਂ ਲਿਆ ਜਾਵੇਗਾ, ਜਿਨ੍ਹਾਂ ਨੂੰ ਘਰੇਲੂ ਅਤੇ ਅੰਤਰਰਾਸ਼ਟਰੀ ਦੋਹਾਂ, ਸੰਸਥਾਗਤ ਆਰਬਿਟ੍ਰੇਸ਼ਨ ਦਾ ਠੋਸ ਗਿਆਨ ਅਤੇ ਅਨੁਭਵ ਹੋਵੇ ।
CONCOR will also help in substantial development of Andhra Pradesh by enhancing the cargo handling capacity and development of an integrated rail-road logistics hub, thereby facilitating a boost in the economy and trade of the State.
ਮੈਸਰਜ ਕੌਨਕੋਰ ਵੱਲੋਂ ਸਥਾਪਤ ਕੀਤੇ ਜਾ ਰਹੇ ਮਲਟੀ ਮਾਡਲ ਲਾਜਿਸਟਿਕ ਪਾਰਕ ਅਤੇ ਗ੍ਰਾਹਕ ਪੱਖੀ ਹੋਰ ਸਹੂਲਤਾਂ ਕਾਰਗੋ ਹੈਡਲਿੰਗ ਕੈਪੈਸਟੀ ਅਤੇ ਸਮੁੱਚੀ ਰੇਲ ਰੋਡ ਲਾਜਿਸਟਿਕ ਹੱਬ ਦੇ ਵਿਕਾਸ ਨੂੰ ਵਧਾਉਣ ਨਾਲ ਆਂਧਰ ਪ੍ਰਦੇਸ਼ ਦੇ ਵਿਕਾਸ ਵਿਚ ਵੀ ਮਦਦਗਾਰ ਹੋਣਗੀਆਂ।
Advertisement - Remove
The identification of minority concentration areas has been done on the basis of presence of substantial population of notified Minority Communities based on Census, 2011.
ਘੱਟ ਗਿਣਤੀ ਬਹੁਲਤਾ ਵਾਲੇ ਖੇਤਰਾਂ ਦੀ ਪਹਿਚਾਣ 2011 ਦੀ ਜਨਗਣਨਾ ਦੇ ਅਧਾਰ ‘ਤੇ ਅਧਿਸੂਚਿਤ ਘੱਟ ਗਿਣਤੀ ਭਾਈਚਾਰਿਆਂ ਦੀ ਠੋਸ ਅਬਾਦੀ ਦੀ ਮੌਜੂਦਗੀ ਦੇ ਅਧਾਰ ‘ਤੇ ਕੀਤੀ ਗਈ ਹੈ।
India has a substantial pool of technical graduates for whom exposure to real world project implementation and planning is essential for professional development.
ਭਾਰਤ ਕੋਲ ਤਕਨੀਕੀ ਗ੍ਰੈਜੂਏਟਾਂ ਦਾ ਇੱਕ ਵੱਡਾ ਪੂਲ ਹੈ ਜਿਸ ਦੇ ਪੇਸ਼ੇਵਰ ਵਿਕਾਸ ਲਈ ਰੀਅਲ ਵਰਲਡ ਪ੍ਰੋਜੈਕਟ ਲਾਗੂਕਰਨ ਅਤੇ ਯੋਜਨਾਬੰਦੀ ਲਾਜ਼ਮੀ ਹੈ।
India has substantial economic ties with Nordic countries.
ਭਾਰਤ ਦੇ ਨੌਰਡਿਕ ਦੇਸ਼ਾਂ ਨਾਲ ਮਜ਼ਬੂਤ ਆਰਥਿਕ ਸਬੰਧ ਹਨ।
Substantial efforts have yielded a near-complete transition from conventional lighting to more energy efficient solid-state lighting.
ਮਹੱਤਵਪੂਰਨ ਯਤਨਾਂ ਨੇ ਰਵਾਇਤੀ ਰੋਸ਼ਨੀ ਤੋਂ ਵਧੇਰੇ ਕੁਸ਼ਲ ਊਰਜਾ ਵਾਲੀ ਰੋਸ਼ਨੀ ਵਿੱਚ ਇੱਕ ਤਬਦੀਲੀ ਪ੍ਰਾਪਤ ਕੀਤੀ ਹੈ।
On the expenditure side, Governments will have substantial expenditure burden on account of health, support to poor and other economic agents.
ਖ਼ਰਚਿਆਂ ਬਾਰੇ ਇਹ ਕਿਹਾ ਗਿਆ ਕਿ ਸਰਕਾਰਾਂ ਉੱਤੇ ਸਿਹਤ, ਗ਼ਰੀਬਾਂ ਅਤੇ ਹੋਰ ਏਜੰਟਾਂ ਨੂੰ ਸਹਾਇਤਾ ਂ ਮੁਹੱਈਆ ਕਰਾਉਣ ਦੇ ਕਾਰਨ ਖ਼ਰਚ ਦਾ ਬੋਝ ਪਵੇਗਾ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading