Advertisement - Remove

strongly - Example Sentences

Popularity:
Difficulty:
ਸ੍ਟ੍ਰੌਂਗਲੀ
I strongly believe that this work of Human Resource Development will not only benefit Gujarat and the coastal areas but will also emerge as a strong force for proliferating trade in India.
ਮਨੁੱਖੀ ਸੰਸਾਧਨ ਵਿਕਾਸ ਦਾ ਇਹ ਕੰਮ ਅਤੇ ਨਾ ਕੇਵਲ ਗੁਜਰਾਤ ਨੂੰ ਸਮੁੰਦਰੀ ਤੱਟ ਦਾ ਲਾਭ ਹੋਵੇਗਾ ਅਤੇ ਸਗੋਂ ਹਿੰਦੁਸਤਾਨ ਦੇ ਵਪਾਰ ਲਈ ਵੀ ਇੱਕ ਤਾਕਤ ਦੇ ਰੂਪ ਵਿੱਚ ਉਭਰੇਗਾ ਇਹ ਮੇਰਾ ਵਿਸ਼ਵਾਸ ਹੈ।
On this day in the year 1948, Hyderabad was merged with India and today Hyderabad is contributing strongly in the development and progress of the country.
ਅੱਜ ਦੇ ਹੀ ਦਿਨ 1948 ਵਿੱਚ ਹੈਦਰਾਬਾਦ ਦਾ ਰਲੇਵਾਂ ਭਾਰਤ ਵਿੱਚ ਹੋਇਆ ਸੀ ਅਤੇ ਅੱਜ ਹੈਦਰਾਬਾਦ ਦੇਸ਼ ਦੀ ਉੱਨਤੀ ਅਤੇ ਪ੍ਰਗਤੀ ਵਿੱਚ ਪੂਰੀ ਮਜ਼ਬੂਤੀ ਨਾਲ ਯੋਗਦਾਨ ਦੇ ਰਿਹਾ ਹੈ ।
During the interaction, the community members strongly supported the steps taken by the Prime Minister for the progress of India and the empowerment of every Indian.
ਗੱਲਬਾਤ ਦੌਰਾਨ, ਕਮਿਊਨਿਟੀ ਦੇ ਮੈਂਬਰਾਂ ਨੇ ਭਾਰਤ ਦੀ ਪ੍ਰਗਤੀ ਅਤੇ ਹਰ ਭਾਰਤੀ ਦੇ ਸਸ਼ਕਤੀਕਰਨ ਲਈ ਪ੍ਰਧਾਨ ਮੰਤਰੀ ਵੱਲੋਂ ਉਠਾਏ ਗਏ ਕਦਮਾਂ ਦਾ ਮਜ਼ਬੂਤੀ ਨਾਲ ਸਮਰਥਨ ਕੀਤਾ।
The French President strongly agreed with Prime Ministers view that the COVID-19 crisis is a turning point in modern history, and offers the world an opportunity to forge a new human-centric concept of globalisation.
ਫਰਾਂਸ ਦੇ ਰਾਸ਼ਟਰਪਤੀ ਨੇ ਪ੍ਰਧਾਨ ਮੰਤਰੀ ਦੇ ਇਸ ਨਜ਼ਰੀਏ ‘ਤੇ ਦ੍ਰਿੜ੍ਹ ਸਹਿਮਤੀ ਪ੍ਰਗਟਾਈ ਕਿ ਕੋਵਿਡ-19 ਸੰਕਟ ਆਧੁਨਿਕ ਇਤਿਹਾਸ ਵਿੱਚ ਇੱਕ ਮਹੱਤਵਪੂਰਨ ਮੋੜ ਹੈ ਅਤੇ ਇਹ ਵਿਸ਼ਵ ਨੂੰ ਵਿਸ਼ਵੀਕਰਣ ਦੀ ਇੱਕ ਨਵੀਂ ਮਾਨਵ - ਕੇਂਦਰਿਤ ਧਾਰਨਾ ਬਣਾਉਣ ਦਾ ਅਵਸਰ ਪ੍ਰਦਾਨ ਕਰਦਾ ਹੈ।
Harsh Vardhan said today that Indias fight against the Covid-19 is moving fast ahead strongly and steadily.
ਹਰਸ਼ ਵਰਧਨ ਨੇ ਕਿਹਾ ਹੈ ਕਿ ਭਾਰਤ ਕੋਵਿਡ-19 ਨਾਲ ਜੰਗ ਨੂੰ ਬੜੀ ਤੇਜ਼ੀ ਅਤੇ ਮਜ਼ਬੂਤੀ ਨਾਲ ਅੱਗੇ ਵਧਾ ਰਿਹਾ ਹੈ।
Advertisement - Remove
How we are dealing with a challenge and how strongly we are fighting against the difficulties determines the opportunities to come.
ਕਿਸੇ ਕਸੌਟੀ ਨਾਲ ਅਸੀਂ ਕਿਵੇਂ ਨਿਪਟ ਰਹੇ ਹਾਂ, ਮੁਸ਼ਕਿਲਾਂ ਨਾਲ ਕਿੰਨੀ ਮਜ਼ਬੂਤੀ ਨਾਲ ਲੜ ਰਹੇ ਹਾਂ , ਇਹ ਆਉਣ ਵਾਲੇ ਅਵਸਰਾਂ ਨੂੰ ਵੀ ਤੈਅ ਕਰਦਾ ਹੈ।
Ms Mamata Bannerjee said that her party stands strongly in solidarity with the government.
ਸੁਸ਼੍ਰੀ ਮਮਤਾ ਬੈਨਰਜੀ ਨੇ ਕਿਹਾ ਕਿ ਉਨ੍ਹਾਂ ਦਾ ਦਲ ਸਰਕਾਰ ਦੇ ਨਾਲ ਮਜ਼ਬੂਤੀ ਨਾਲ ਖੜ੍ਹਾ ਹੈ।
This Government is strongly and resolutely committed to that.
ਸਰਕਾਰ ਉਸ ਪ੍ਰਤੀ ਬਹੁਤ ਮਜ਼ਬੂਤੀ ਤੇ ਦ੍ਰਿੜ੍ਹਤਾ ਨਾਲ ਪ੍ਰਤੀਬੱਧ ਹੈ।
Consequently, India will move strongly towards becoming an integral part of the global value chain.
ਇਸ ਦੇ ਦੁਆਰਾ ਭਾਰਤ, ਗਲੋਬਲ ਵੈਲਿਊ ਚੇਨ ਦਾ ਇੱਕ ਅਨਿੱਖੜਵਾਂ ਅੰਗ ਬਣਨ ਵੱਲ ਮਜ਼ਬੂਤੀ ਨਾਲ ਅੱਗੇ ਵਧੇਗਾ।
Be it superstition, society's evils, caste differences, our saints and gurus have strongly raised their voices against it.
ਅੰਧ ਵਿਸ਼ਵਾਸ ਹੋਵੇ, ਸਮਾਜ ਦੀਆਂ ਕੁਰੀਤੀਆਂ ਹੋਣ, ਜਾਤ ਭੇਦ ਹੋਵੇ, ਇਸ ਵਿਰੁੱਧ ਸਾਡੇ ਸੰਤਾਂ ਨੇ, ਗੁਰੂਆਂ ਨੇ ਮਜ਼ਬੂਤੀ ਨਾਲ ਅਵਾਜ਼ ਬੁਲੰਦ ਕੀਤੀ ਹੈ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading