Advertisement - Remove

speak - Example Sentences

ਸ੍ਪੀਕ
He said that when we speak of a rise, in terms of a nation, it has a very broad context.
ਉਨ੍ਹਾਂ ਕਿਹਾ ਕਿ ਜਦੋਂ ਅਸੀਂ ਇੱਕ ਰਾਸ਼ਟਰ ਵਜੋਂ ਉਦੈ ਦੀ ਗੱਲ ਕਰਦੇ ਹਾਂ, ਤਾਂ ਇਸ ਦਾ ਬਹੁਤ ਵਿਆਪਕ ਪ੍ਰਸੰਗ ਹੁੰਦਾ ਹੈ।
He said that when we speak of a rise, in terms of a nation, it has a very broad context.
ਉਨ੍ਹਾਂ ਕਿਹਾ ਕਿ ਜਦੋਂ ਅਸੀਂ ਇੱਕ ਰਾਸ਼ਟਰ ਵਜੋਂ ਉਦੈ ਦੀ ਗੱਲ ਕਰਦੇ ਹਾਂ, ਤਾਂ ਇਸ ਦਾ ਬਹੁਤ ਵਿਆਪਕ ਪ੍ਰਸੰਗ ਹੁੰਦਾ ਹੈ।
But the most important thing is that we can speak to China eye-to-eye and put forth India’s interests in the most unambiguous manner.
ਪਰ ਸਭ ਤੋਂ ਅਹਿਮ ਗੱਲ ਇਹ ਹੈ ਕਿ ਅਸੀਂ ਚੀਨ ਦੀ ਅੱਖ ਨਾਲ ਅੱਖ ਮਿਲਾ ਕੇ ਗੱਲਬਾਤ ਕਰ ਸਕਦੇ ਹਾਂ ਅਤੇ ਬਹੁਤ ਸਪੱਸ਼ਟ ਢੰਗ ਨਾਲ ਭਾਰਤ ਦੇ ਹਿਤਾਂ ਨੂੰ ਅੱਗੇ ਰੱਖ ਸਕਦੇ ਹਾਂ।
You speak one of the oldest-surviving classical languages in the world.
ਤੁਸੀਂ ਦੁਨੀਆ ਦੀਆਂ ਸਭ ਤੋਂ ਪੁਰਾਣੀਆਂ ਭਾਸ਼ਾਵਾਂ ਵਿੱਚੋਂ ਇੱਕ ਬੋਲਦੇ ਹੋ।
You speak one of the oldest-surviving classical languages in the world.
ਤੁਸੀਂ ਦੁਨੀਆ ਦੀਆਂ ਸਭ ਤੋਂ ਪੁਰਾਣੀਆਂ ਭਾਸ਼ਾਵਾਂ ਵਿੱਚੋਂ ਇੱਕ ਬੋਲਦੇ ਹੋ।
Advertisement - Remove
We should speak in one voice and rise above politics.The message which should go across the world is that we are one nation, one voice in our fight against terror, the fight which we have to win.
ਇਸ ਹਮਲੇ ਦਾ ਦੇਸ਼ ਇਕਜੁੱਟ ਹੋ ਕੇ ਮੁਕਾਬਲਾ ਕਰ ਰਿਹਾ ਹੈ, ਦੇਸ਼ ਏਕ ਸਾਥ ਹੈ, ਦੇਸ਼ ਦਾ ਇੱਕ ਹੀ ਸੁਰ ਹੈ ਅਤੇ ਇਹੀ ਵਿਸ਼ਵ ਵਿੱਚ ਸੁਣਾਈ ਦੇਣਾ ਚਾਹੀਦਾ ਹੈ ਕਿਉਂਕਿ ਅਸੀਂ ਜਿੱਤਣ ਲਈ ਲੜ ਰਹੇ ਹਾਂ।
Some say you hear more and speak less.
ਕਈ ਕਹਿੰਦੇ ਹਨ ਕਿ ਤੁਸੀਂ ਜ਼ਿਆਦਾ ਸੁਣਦੇ ਹੋ ਅਤੇ ਬੋਲਦੇ ਘੱਟ ਹੋ।
Prime Minister mentioned that it was a matter of pride for the country when, during the recently concluded 250th session of the Rajya Sabha, members were encouraged and came forward to speak in their local languages.
ਪ੍ਰਧਾਨ ਮੰਤਰੀ ਨੇ ਕਿਹਾ ਕਿ ਦੇਸ਼ ਲਈ ਇਹ ਮਾਣ ਦਾ ਵਿਸ਼ਾ ਹੈ, ਜਦੋਂ ਰਾਜਸਭਾ ਦੇ ਹਾਲ ਵਿੱਚ ਸੰਪੰਨ 250ਵੇਂ ਸੈਸ਼ਨ ਦੌਰਾਨ ਮੈਂਬਰਾਂ ਨੂੰ ਪ੍ਰੋਤਸਾਹਿਤ ਕੀਤਾ ਗਿਆ ਅਤੇ ਉਹ ਉਨ੍ਹਾਂ ਦੀਆਂ ਸਥਾਨਕ ਭਾਸ਼ਾਵਾਂ ਵਿੱਚ ਬੋਲਣ ਦੇ ਲਈ ਅੱਗੇ ਆਏ।
The Chief Ministers speak The Chief Ministers thanked the Prime Minister for the support given by the Centre to the States in combating COVID-19 and also appreciated the impact of Prime Ministers message in his address to the nation.
ਮੁੱਖ ਮੰਤਰੀਆਂ ਨੇ ਕਿਹਾ ਮੁੱਖ ਮੰਤਰੀਆਂ ਨੇ ਕੋਵਿਡ-19 ਨਾਲ ਨਜਿੱਠਣ ਲਈ ਕੇਂਦਰ ਵੱਲੋਂ ਰਾਜਾਂ ਨੂੰ ਦਿੱਤੀ ਜਾ ਰਹੀ ਮਦਦ ਲਈ ਪ੍ਰਧਾਨ ਮੰਤਰੀ ਦਾ ਧੰਨਵਾਦ ਕੀਤਾ ਅਤੇ ਪ੍ਰਧਾਨ ਮੰਤਰੀ ਦੇ ਰਾਸ਼ਟਰ ਨੂੰ ਸੰਬੋਧਨ ਵਿੱਚ ਦਿੱਤੇ ਸੰਦੇਸ਼ ਦੇ ਪ੍ਰਭਾਵ ਦੀ ਪ੍ਰਸ਼ੰਸਾ ਕੀਤੀ।
Asking the teachers and parents to encourage their children to speak in mother tongue at home and elsewhere, he said it should become the lingua franca for all educational, socio-economic and other activities.
ਉਨ੍ਹਾਂ ਅਧਿਆਪਕਾਂ ਅਤੇ ਮਾਪਿਆਂ ਨੂੰ ਆਪਣੇ ਬੱਚਿਆਂ ਨੂੰ ਘਰ ਅਤੇ ਹੋਰ ਕਿਤੇ ਵੀ ਮਾਂ ਬੋਲੀ ਬੋਲਣ ਲਈ ਉਤਸ਼ਾਹਤ ਕਰਨ ਲਈ ਕਿਹਾ, ਉਨ੍ਹਾਂ ਨੇ ਕਿਹਾ ਕਿ ਇਹ ਸਾਰੀਆਂ ਵਿਦਿਅਕ, ਸਮਾਜਿਕ-ਆਰਥਿਕ ਅਤੇ ਹੋਰ ਗਤੀਵਿਧੀਆਂ ਲਈ ਸੰਪਰਕ ਭਾਸ਼ਾ ਬਣਨੀ ਚਾਹੀਦੀ ਹੈ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading