Advertisement - Remove

showed - Example Sentences

Popularity:
ਸ਼ੋਡ
He also showed that it is important to leave a clean and green planet for the future generations, the Prime Minister added.
ਉਨ੍ਹਾਂ ਨੇ ਸਾਨੂੰ ਇਹ ਵੀ ਸਿਖਾਇਆ ਕਿ ਆਉਣ ਵਾਲੀਆਂ ਪੀੜ੍ਹੀਆਂ ਲਈ ਅਸੀਂ ਧਰਤੀ ਨੂੰ ਸਵੱਛ ਅਤੇ ਹਰੀ-ਭਰੀ ਰੱਖਣਾ ਹੈ।
The Prime Minister said that through cooperatives, Sardar Patel showed a way where neither Government nor industrialists call the shots.
ਪ੍ਰਧਾਨ ਮੰਤਰੀ ਨੇ ਕਿਹਾ ਕਿ ਸਹਿਕਾਰਤਾ ਰਾਹੀਂ ਸਰਦਾਰ ਪਟੇਲ ਨੇ ਅਜਿਹਾ ਰਾਹ ਦਿਖਾਇਆ ਜਿੱਥੇ ਨਾ ਸਰਕਾਰ ਅਤੇ ਨਾ ਹੀ ਉਦਯੋਗਪਤੀਆਂ ਦੀ ਕੋਈ ਵਿਸ਼ੇਸ਼ ਭੂਮਿਕਾ ਹੈ।
The Prime Minister said that through cooperatives, Sardar Patel showed a way where neither Government nor industrialists call the shots.
ਪ੍ਰਧਾਨ ਮੰਤਰੀ ਨੇ ਕਿਹਾ ਕਿ ਸਹਿਕਾਰਤਾ ਰਾਹੀਂ ਸਰਦਾਰ ਪਟੇਲ ਨੇ ਅਜਿਹਾ ਰਾਹ ਦਿਖਾਇਆ ਜਿੱਥੇ ਨਾ ਸਰਕਾਰ ਅਤੇ ਨਾ ਹੀ ਉਦਯੋਗਪਤੀਆਂ ਦੀ ਕੋਈ ਵਿਸ਼ੇਸ਼ ਭੂਮਿਕਾ ਹੈ।
He showed how the ancient ideals and experiences could be realized even while following the modern way of life.
ਉਨ੍ਹਾਂ ਦਰਸਾਇਆ ਕਿ ਪ੍ਰਾਚੀਨ ਆਦਰਸ਼ਾਂ ਤੇ ਅਨੁਭਵਾਂ ਨੂੰ ਕਿਵੇਂ ਆਧੁਨਿਕ ਜੀਵਨ-ਸ਼ੈਲੀ ਅਪਣਾ ਕੇ ਵੀ ਮਹਿਸੂਸ ਕੀਤਾ ਜਾ ਸਕਦਾ ਹੈ।
The 30 th of January is the death anniversary of our revered Bapu, who showed us a new path.
30 ਜਨਵਰੀ ਨੂੰ ਪੂਜਨੀਕ ਬਾਪੂ ਜੀ ਦੀ ਬਰਸੀ ਹੈ, ਜਿਨ੍ਹਾਂ ਨੇ ਸਾਨੂੰ ਸਾਰਿਆਂ ਨੂੰ ਇੱਕ ਨਵਾਂ ਰਾਹ ਵਿਖਾਇਆ ਹੈ।
Advertisement - Remove
He said Vajpayee ji showed how to take everyone together in decision making.
ਪ੍ਰਧਾਨ ਮੰਤਰੀ ਨੇ ਕਿਹਾ ਕਿ ਵਾਜਪੇਈ ਜੀ ਨੇ ਇਹ ਦਿਖਾਇਆ ਕਿ ਫ਼ੈਸਲਾ ਕਰਨ ਵਿੱਚ ਕਿਵੇਂ ਸਭ ਨੂੰ ਨਾਲ ਲੈ ਕੇ ਚਲਿਆ ਜਾ ਸਕਦਾ ਹੈ।
He showed the way when it came to coalition politics, the Prime Minister said.
ਉਨ੍ਹਾਂ ਨੇ ਗਠਬੰਧਨ ਦੀ ਰਾਜਨੀਤੀ ਦੀ ਰਾਹ ਦਿਖਾਈ
Lal Bahadur Shashtri Ji showed that even amidst the deafening sounds of gunfire and bombardment, there existed an alternative way for every citizen for expressing patriotism.
ਬੰਬ-ਬੰਦੂਕ ਦੀ ਅਵਾਜ਼ ਦੇ ਵਿਚਕਾਰ ਦੇਸ਼ ਭਗਤੀ ਨੂੰ ਪ੍ਰਗਟ ਕਰਨ ਦਾ ਹੋਰ ਵੀ ਇੱਕ ਰਸਤਾ ਹਰ ਨਾਗਰਿਕ ਲਈ ਹੁੰਦਾ ਹੈ, ਇਹ ਲਾਲ ਬਹਾਦਰ ਸ਼ਾਸਤਰੀ ਜੀ ਨੇ ਪੇਸ਼ ਕੀਤਾ ਸੀ।
I distinctly remember, when the Prime Minister’s Jan Dhan Yojana was launched, bank personnel earnestly and zealously shouldered their responsibilities and showed that they could achieve what had not been accomplished during the last 70 years.
ਮੈਨੂੰ ਬਰਾਬਰ ਯਾਦ ਹੈ, ਜਦੋਂ ਪ੍ਰਧਾਨ ਮੰਤਰੀ ਵੱਲੋਂ ਜਨ-ਧਨ ਯੋਜਨਾ ਦਾ ਅਭਿਆਨ ਚਲ ਰਿਹਾ ਸੀ ਅਤੇ ਬੈਂਕ ਦੇ ਕਰਮਚਾਰੀਆਂ ਨੇ ਜਿਸ ਪ੍ਰਕਾਰ ਨਾਲ ਉਸ ਨੂੰ ਆਪਣੇ ਮੋਢੇ ’ਤੇ ਉਠਾਇਆ ਸੀ ਅਤੇ ਜੋ ਕੰਮ 70 ਸਾਲ ਵਿੱਚ ਨਹੀਂ ਹੋਇਆ ਸੀ, ਉਨ੍ਹਾਂ ਨੇ ਕਰਕੇ ਦਿਖਾਇਆ ਸੀ।
And despite the widespread adverse reaction globally, Atal ji did not buckle under pressure, and showed the world that India is "Atal," the Prime Minister said.
ਵਿਆਪਕ ਸੰਸਾਰਕ ਉਲਟ ਪ੍ਰਤੀਕਿਰਿਆ ਦੇ ਬਾਵਜੂਦ ਅਟਲਜੀ ਦਬਾਅ ਵਿੱਚ ਨਹੀਂ ਝੁਕੇ ਅਤੇ ਵਿਸ਼ਵ ਨੂੰ ਦਿਖਾਇਆ ਕਿ ਭਾਰਤ ਅਟਲ ਹੈ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading