Advertisement - Remove

shelter - Example Sentences

Popularity:
Difficulty:
ਸ਼ੇਲ੍ਟਰ
We agreed that there is an urgent need for all countries to decisively act against those states who generate, support, shelter and sustain these factories of violence in our regions.
ਅਸੀਂ ਸਹਿਮਤ ਹਾਂ ਕਿ ਸਾਨੂੰ ਉਨ੍ਹਾਂ ਸਾਰੇ ਦੇਸ਼ਾਂ ਵਿਰੁੱਧ ਫ਼ੈਸਲਾਕੁੰਨ ਕਾਰਵਾਈ ਕਰਨ ਦੀ ਜ਼ਰੂਰਤ ਹੈ, ਜਿਹੜੇ ਸਾਡੇ ਖੇਤਰਾਂ ਵਿੱਚ ਹਿੰਸਾ ਦੀਆਂ ਇਨ੍ਹਾਂ ਫ਼ੈਕਟਰੀਆਂ ਨੂੰ ਮਜ਼ਬੂਤ ਕਰਨ, ਸਹਾਇਤਾ, ਆਸਰਾ ਦੇਣ ਅਤੇ ਉਨ੍ਹਾਂ ਨੂੰ ਕਾਇਮ ਰੱਖਣ ਵਿੱਚ ਰੁੱਝੇ ਹੋਏ ਹਨ।
It has been advised that adequate arrangements for food and shelter of poor and needy people including migrant laborers be made at the place of their work.
ਇਹ ਸਲਾਹ ਦਿੱਤੀ ਗਈ ਹੈ ਕਿ ਪ੍ਰਵਾਸੀ ਮਜ਼ਦੂਰਾਂ ਸਮੇਤ ਗ਼ਰੀਬਾਂ ਅਤੇ ਜ਼ਰੂਰਤਮੰਦ ਲੋਕਾਂ ਦੇ ਭੋਜਨ ਅਤੇ ਪਨਾਹ ਦੀ ਉਚਿਤ ਵਿਵਸਥਾ ਉਨ੍ਹਾਂ ਦੇ ਕਾਰਜ ਸਥਲਾਂ ’ਤੇ ਹੀ ਕੀਤੀ ਜਾਵੇ।
Central Government is sensitive to the need for providing food and shelter to homeless people including migrant labourers, who are stranded due to lockdown measures.
ਲੌਕਡਾਊਨ ਦੀਆਂ ਪਾਬੰਦੀਆਂ ਕਾਰਨ ਫਸੇ ਪ੍ਰਵਾਸੀ ਮਜ਼ਦੂਰਾਂ ਸਮੇਤ ਬੇਘਰੇ ਲੋਕਾਂ ਨੂੰ ਭੋਜਨ ਤੇ ਠਾਹਰ ਮੁਹੱਈਆ ਕਰਵਾਉਣ ਦੀ ਲੋੜ ਦੇ ਮਾਮਲੇ ’ਚ ਕੇਂਦਰ ਸਰਕਾਰ ਸੰਵੇਦਨਸ਼ੀਲ ਹੈ।
It was informed that all Chief Secretaries of States were issued instructions to arrange for shelter for the vulnerable groups like migrants and homeless.
ਇਸ ਅਵਸਰ ਉੱਤੇ ਇਹ ਜਾਣਕਾਰੀ ਦਿੱਤੀ ਗਈ ਕਿ ਰਾਜਾਂ ਦੇ ਸਾਰੇ ਮੁੱਖ ਸਕੱਤਰਾਂ ਨੂੰ ਪ੍ਰਵਾਸੀਆਂ ਅਤੇ ਬੇਘਰਿਆਂ ਜਿਹੇ ਕਮਜ਼ੋਰ ਸਮੂਹਾਂ ਜਾਂ ਤਬਕਿਆਂ ਲਈ ਪਨਾਹ ਦੀ ਵਿਵਸਥਾ ਕਰਨ ਦੇ ਨਿਰਦੇਸ਼ ਜਾਰੀ ਕੀਤੇ ਗਏ ਸਨ।
Hyderabad Police book local TablighiJamaat leader after foreigners were given shelter at the local office.
ਹੈਦਰਾਬਾਦ ਪੁਲਿਸ ਨੇ ਵਿਦੇਸ਼ੀ ਲੋਕਾਂ ਨੂੰ ਸਥਾਨਕ ਦਫ਼ਤਰ ਵਿੱਚ ਪਨਾਹ ਦੇਣ ਤੋਂ ਬਾਅਦ ਸਥਾਨਕ ਤਬਲੀਗ਼ੀ ਜਮਾਤ ਦੇ ਨੇਤਾ ਖ਼ਿਲਾਫ਼ ਕੇਸ ਦਰਜ ਕੀਤਾ ਹੈ।
Advertisement - Remove
He emphasized that organizations should ensure that their workers and executives are taken care of - by providing food, shelter and maintaining social distancing norms.
ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਸੰਗਠਨਾ ਨੂੰ ਇਹ ਪੱਕਾ ਕਰਨਾ ਚਾਹੀਦਾ ਹੈ ਕਿ ਉਨ੍ਹਾਂ ਦੇ ਮਜ਼ਦੂਰਾਂ ਅਤੇ ਕਰਮਚਾਰੀਆਂ ਦਾ ਖਿਆਲ ਰੱਖਿਆ ਜਾਵੇ- ਭੋਜਨ, ਆਸਰਾ ਅਤੇ ਸਮਾਜਿਕ ਦੂਰੀ ਵਾਲੇ ਮਾਪਦੰਡਾਂ ਦਾ ਪਾਲਣ ਕਰਦੇ ਹੋਏ।
Over 1.5 crore houses have been made to give shelter to the homeless.
ਬੇਘਰਾਂ ਨੂੰ ਪਨਾਹ ਦੇਣ ਲਈ ਡੇਢ ਕਰੋੜ ਤੋਂ ਅਧਿਕ ਘਰ ਬਣਾਏ ਗਏ ਹਨ।
In a message, he said that such wanton acts of violence can have no justification and the perpetrators and those who support and shelter them should be punished for this crime against humanity.
ਇੱਕ ਸੰਦੇਸ਼ ਵਿੱਚ ਉਨ੍ਹਾਂ ਕਿਹਾ ਕਿ ਹਿੰਸਾ ਦੇ ਅਜਿਹੇ ਬੇਤੁਕੇ ਕੰਮਾਂ ਦੀ ਕੋਈ ਸਫਾਈ ਅਤੇ ਅਜਿਹਾ ਕੰਮ ਕਰਨ ਵਾਲਿਆਂ ਨੂੰ ਉਨ੍ਹਾਂ ਦੀ ਹਿਮਾਇਤ ਤੇ ਪਨਾਹ ਦੇਣ ਵਾਲਿਆਂ ਨੂੰ ਮੁਨਖਤਾ ਦੇ ਵਿਰੁਧ ਕੀਤੇ ਪਾਪ ਦੀ ਸਜ਼ਾ ਮਿਲਣੀ ਚਾਹੀਦੀ ਹੈ।
Such wanton acts of violence can have no justification. The perpetrators and those who support and shelter them should be punished for this crime against humanity.
ਹਿੰਸਾ ਦੇ ਅਜਿਹੇ ਆਪ ਹੁਦਰੇ ਕੰਮ ਦੀ ਕੋਈ ਬੁਨਿਆਦ ਨਹੀਂ ਹੁੰਦੀ, ਅਜਿਹਾ ਕਰਨ ਵਾਲੇ ਅਤੇ ਉਨ੍ਹਾਂ ਦੀ ਹਿਮਾਇਤ ਕਰਨ ਤੇ ਉਨ੍ਹਾਂ ਨੂੰ ਪਨਾਹ ਦੇਣ ਵਾਲਿਆਂ ਨੂੰ ਮਨੁਖਤਾ ਦੇ ਵਿਰੁਧ ਕੀਤੇ ਪਾਪ ਦੀ ਸਜਾ ਮਿਲਣੀ ਚਾਹੀਦੀ ਹੈ।
He pointed out that providing food and shelter to labour may be ensured while fully observing the norms of social distancing and hygiene.
ਉਨ੍ਹਾ ਕਿਹਾ ਕਿ ਮਜ਼ਦੂਰਾਂ ਲਈ ਖਾਣਾ ਅਤੇ ਟਿਕਾਣਾ ਯਕੀਨੀ ਬਣਾਇਆ ਜਾਣਾ ਚਾਹੀਦਾ ਹੈ ਅਤੇ ਸਵੱਛਤਾ ਅਤੇ ਸਮਾਜਿਕ ਦੂਰੀ ਦੇ ਨਿਯਮ ਦੀ ਪਾਲਣਾ ਹੋਣੀ ਚਾਹੀਦੀ ਹੈ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading