Advertisement - Remove

seeking - Example Sentences

Popularity:
ਸੀਕਿਂਗ
The Prime Minister explained how the Government is seeking to transform the lives of the poor by providing them access to their own house, to electricity, to clean drinking water, and to clean cooking fuel.
ਪ੍ਰਧਾਨ ਮੰਤਰੀ ਨੇ ਵਿਸਥਾਰ ਸਹਿਤ ਦੱਸਿਆ ਕਿ ਕਿਸ ਤਰ੍ਹਾਂ ਸਰਕਾਰ ਗ਼ਰੀਬਾਂ ਨੂੰ ਆਪਣੇ ਘਰ, ਬਿਜਲੀ, ਸਾਫ਼ ਪੇਅਜਲ, ਖਾਣਾ ਪਕਾਉਣ ਲਈ ਸਾਫ਼ ਈਂਧਣ ਤੱਕ ਪਹੁੰਚ ਪ੍ਰਦਾਨ ਕਰਕੇ, ਉਨ੍ਹਾਂ ਦਾ ਜੀਵਨ ਬਦਲਣਾ ਚਾਹੁੰਦੀ ਹੈ।
Going beyond the traditional sectors of cooperation, we are seeking to cooperate extensively in new frontiers, from schools to space, digital payments to disaster management.
ਸਹਿਯੋਗ ਦੇ ਪਰੰਪਰਾਗਤ ਖੇਤਰਾਂ ਤੋਂ ਪਰੇ ਜਾ ਕੇ , ਅਸੀਂ ਨਵੇਂ ਮੋਰਚਿਆਂ ਉੱਤੇ ਸਕੂਲਾਂ ਤੋਂ ਲੈ ਕੇ ਪੁਲਾੜ ਤੱਕ , ਡਿਜੀਟਲ ਭੁਗਤਾਨਾਂ ਤੋਂ ਲੈ ਕੇ ਆਪਦਾ ਪ੍ਰਬੰਧਨ ਤੱਕ ਵੱਡੇ ਪੈਮਾਨੇ ਉੱਤੇ ਸਹਿਯੋਗ ਕਰਨਾ ਚਾਹੁੰਦੇ ਹਾਂ ।
He briefed on the new DRDO design for PPEs and assured that complete know-how will be shared with industries seeking it.
ਉਨ੍ਹਾਂ ਨੇ ਪੀਪੀਈ ਲਈ ਨਵੇਂ ਡੀਆਰਡੀਓ ਡਿਜ਼ਾਈਨ ਬਾਰੇ ਜਾਣਕਾਰੀ ਦਿੱਤੀ ਅਤੇ ਭਰੋਸਾ ਦਿਵਾਇਆ ਕਿ ਇਸ ਦੀ ਮੰਗ ਕਰਨ ਵਾਲੇ ਉਦਯੋਗਾਂ ਨਾਲ ਪੂਰੀ ਜਾਣਕਾਰੀ ਸਾਂਝੀ ਕੀਤੀ ਜਾਵੇਗੀ।
The CBDT said that its email seeking clarification from all those who are entitled to get tax refund but also have outstanding tax to pay cannot be misconstrued as harassment.
ਸੀਬੀਡੀਟੀ ਨੇ ਕਿਹਾ ਕਿ ਉਨ੍ਹਾਂ ਦੀ ਈਮੇਲ ਉਨ੍ਹਾਂ ਸਾਰਿਆਂ ਤੋਂ ਸਪਸ਼ਟੀਕਰਨ ਮੰਗਣ ਲਈ ਹੈ ਜੋ ਕਰ ਵਾਪਸ ਲੈਣ ਦੇ ਹੱਕਦਾਰ ਹਨ, ਪਰ ਉਨ੍ਹਾਂ ਦਾ ਕਰ ਦਾ ਭੁਗਤਾਨ ਕਰਨਾ ਅਜੇ ਬਾਕੀ ਹੈ, ਇਸ ਨਾਲ ਉਨ੍ਹਾਂ ਨੂੰ ਪਰੇਸ਼ਾਨ ਕਰਨ ਦੀ ਗਲਤਫਹਿਮੀ ਨਹੀਂ ਹੋ ਸਕਦੀ।
Seeking inspiration from its old glory, Kolkata may in the future lead the development of the entire region.
ਆਪਣੇ ਪੁਰਾਣੇ ਗੌਰਵ ਨਾਲ ਪ੍ਰੇਰਣਾ ਲੈਂਦੇ ਹੋਏ, ਭਵਿੱਖ ਵਿੱਚ ਕੋਲਕਾਤਾ, ਪੂਰੇ ਖੇਤਰ ਦੇ ਵਿਕਾਸ ਦੀ ਅਗਵਾਈ ਕਰ ਸਕਦਾ ਹੈ।
Advertisement - Remove
Seeking inspiration from all of you, let us together keep conquering every challenge, the most difficult challenges.
ਆਪ ਸਭ ਤੋਂ ਪ੍ਰੇਰਣਾ ਲੈਂਦੇ ਹੋਏ ਅਸੀਂ ਮਿਲ ਕੇ ਹਰ ਚੁਣੌਤੀ ‘ਤੇ, ਮੁਸ਼ਕਿਲ ਤੋਂ ਮੁਸ਼ਕਿਲ ਚੁਣੌਤੀ ‘ਤੇ ਵਿਜੈ ਪ੍ਰਾਪਤ ਕਰਦੇ ਰਹੇ ਹਾਂ, ਵਿਜੈ ਪ੍ਰਾਪਤ ਕਰਦੇ ਰਹਾਂਗੇ।
And when I am talking to you today, I am not just seeking information but also getting inspiration from you.
ਅਤੇ ਜਦੋਂ ਮੈਂ ਅੱਜ ਤੁਹਾਡੇ ਨਾਲ ਗੱਲ ਕਰ ਰਿਹਾ ਹਾਂ ਤਾਂ ਮੈਂ ਸਿਰਫ ਜਾਣਕਾਰੀ ਨਹੀਂ ਲੈ ਰਿਹਾ ਹਾਂ, ਮੈਂ ਤੁਹਾਡੇ ਤੋਂ ਪ੍ਰੇਰਣਾ ਲੈ ਰਿਹਾ ਹਾਂ।
Meanwhile, a petition has been filed in the Kerala High Court, seeking to ban protests during the Covid-19 pandemic.
ਇਸ ਦੌਰਾਨ ਕੇਰਲ ਹਾਈ ਕੋਰਟ ਵਿੱਚ ਇੱਕ ਪਟੀਸ਼ਨ ਦਾਇਰ ਕੀਤੀ ਗਈ ਹੈ, ਜਿਸ ਵਿੱਚ ਕੋਵਿਡ -19 ਮਹਾਂਮਾਰੀ ਦੇ ਦੌਰਾਨ ਪ੍ਰਦਰਸ਼ਨਾਂ ’ਤੇ ਰੋਕ ਲਗਾਉਣ ਦੀ ਮੰਗ ਕੀਤੀ ਗਈ ਹੈ।
Ministry of Tourism The majority of the requests received from foreign tourists are seeking information for traveling back to their home countries and also looking at extension of the visas to stay in India while they cannot travel back.
ਸੈਰ ਸਪਾਟਾ ਮੰਤਰਾਲਾ ਵਿਦੇਸ਼ੀ ਸੈਲਾਨੀਆਂ ਤੋਂ ਪ੍ਰਾਪਤ ਹੋਈਆਂ ਬੇਨਤੀਆਂ ਵਿੱਚ ਜ਼ਿਆਦਾਤਰ ਸੈਲਾਨੀ ਆਪਣੀ ਵਤਨ ਵਾਪਸੀ ਦੀ ਯਾਤਰਾ ਬਾਰੇ ਜਾਣਕਾਰੀ ਮੰਗ ਰਹੇ ਹਨ ਅਤੇ ਵਾਪਸੀ ਯਾਤਰਾ ਨਾ ਕੀਤੇ ਜਾ ਸਕਣ ਦੀ ਸਥਿਤੀ ਵਿੱਚ ਭਾਰਤ ਵਿੱਚ ਸਟੇਅ ਲਈ ਵੀਜ਼ਿਆਂ ਦੀ ਮਿਆਦ ਵਧਾਉਣ ਬਾਰੇ ਵੀ ਜਾਣਕਾਰੀ ਪ੍ਰਾਪਤ ਕਰਨਾ ਚਾਹੁੰਦੇ ਹਨ।
BJP leader SubramaniamSwamy tweets on TTD, says petition seeking to get rid the Tirumala Temple from the control of State government is in AP High Court in final stages.
ਭਾਜਪਾ ਨੇਤਾ ਸੁਬਰਾਮਨੀਅਮ ਸਵਾਮੀ ਨੇ ਟੀਟੀਡੀ 'ਤੇ ਟਵੀਟ ਕਰਦਿਆਂ ਕਿਹਾ ਹੈ ਕਿ ਤਿਰੂਮਾਲਾ ਮੰਦਰ ਨੂੰ ਰਾਜ ਸਰਕਾਰ ਦੇ ਕੰਟਰੋਲ ਤੋਂ ਮੁਕਤ ਕਰਵਾਉਣ ਸਬੰਧੀ ਪਟੀਸ਼ਨ ਏਪੀ ਹਾਈ ਕੋਰਟ ਵਿੱਚ ਆਖਰੀ ਪੜਾਅ 'ਤੇ ਹੈ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading