Advertisement - Remove

sample - Example Sentences

ਸੈਮ੍ਪਲ
Office of Principal Scientific Advisor to GoI CSIR-IMTECH takes up sample testing for Covid-19 CSIR-IMTECH is also supporting healthcare professionals by providing Personal Protection Equipment Covid-19 has posed several challenges to the healthcare sector.
ਭਾਰਤ ਸਰਕਾਰ ਦੇ ਪ੍ਰਮੁੱਖ ਵਿਗਿਆਨਕ ਸਲਾਹਕਾਰ ਦਾ ਦਫ਼ਤਰ ਸੀਐੱਸਆਈਆਰ-ਇਮਟੈੱਕ ਨੇ ਕੋਵਿਡ19 ਲਈ ਸੈਂਪਲ ਟੈਸਟਿੰਗ ਸ਼ੁਰੂ ਕੀਤੀ ਸੀਐੱਸਆਈਆਰ-ਇਮਟੈੱਕ ਨਿਜੀ ਸੁਰੱਖਿਆ ਉਪਕਰਣ ਮੁਹੱਈਆ ਕਰਵਾ ਕੇ ਹੈਲਥਕੇਅਰ ਪ੍ਰੋਫ਼ੈਸ਼ਨਲਾਂ ਦੀ ਵੀ ਮਦਦ ਕਰ ਰਿਹਾ ਹੈ ਕੋਵਿਡ19 ਕਾਰਨ ਸਿਹਤਸੰਭਾਲ਼ ਖੇਤਰ ਨੂੰ ਕਈ ਚੁਣੌਤੀਆਂ ਦਰਪੇਸ਼ ਹਨ।
Around 600 sample test results expecting today.
ਤਕਰੀਬਨ 600 ਸੈਂਪਲ ਟੈਸਟਾਂ ਦਾ ਨਤੀਜਾ ਅੱਜ ਆਉਣ ਦੀ ਆਸ ਹੈ।
For details, Agartala Smart City uses mobile kiosk for COVID-19 sample collection Agartala Smart City has designed and handed over a Mobile COVID-19 sample collection kiosk to citys Chief Medical Officer.
ਅਗਰਤਲਾ ਸਮਾਰਟ ਸਿਟੀ ’ਚ ਕੋਵਿਡ19 ਸੈਂਪਲ ਲੈਣ ਲਈ ਮੋਬਾਈਲ ਕਿਓਸਕ (KIOSK) ਵਰਤਿਆ ਜਾ ਰਿਹਾ ਹੈ ਅਗਰਤਲਾ ਸਮਾਰਟ ਸਿਟੀ ਨੇ ਕੋਵਿਡ19 ਦੇ ਸੈਂਪਲ ਇਕੱਠੇ ਕਰਨ ਲਈ ਇੱਕ ਮੋਬਾਈਲ ਕਿਓਸਕ (kiosk) ਤਿਆਰ ਕਰ ਕੇ ਨਗਰ ਦੇ ਚੀਫ਼ ਮੈਡੀਕਲ ਅਫ਼ਸਰ (ਸੀਐੱਮਓ) ਨੂੰ ਸੌਂਪਿਆ ਹੈ।
The confirmatory diagnostic test which can detect COVD 19 in 10 minutes and sample to result in time (from RNA extraction in swab to RT-LAMP detection time) is less than 2 hours will be one of the worlds first few.
ਪੁਸ਼ਟੀਕਰਣ ਨਿਦਾਨ ਜਾਂਚ ਜੋ 10 ਮਿੰਟਾਂ ਵਿੱਚ ਕੋਵਿਡ 19 ਦਾ ਪਤਾ ਲਗਾ ਸਕਦੀ ਹੈ ਅਤੇ ਜਿਸ ਵਿੱਚ ਨਮੂਨੇ ਦਾ ਨਤੀਜਾ (ਜਿਸ ਵਿੱਚ ਆਰਐੱਨਏ ਕੱਢਣ ਤੋਂ ਲੈ ਕੇ ਆਰਟੀ-ਲੈਂਪ ਖੋਜ ਸਮੇਂ ਤੱਕ) 2 ਘੰਟਿਆਂ ਤੋਂ ਘੱਟ ਸਮੇਂ ਵਿੱਚ ਆਉਂਦਾ ਹੈ ਇਹ ਦੁਨੀਆ ਦੇ ਪਹਿਲੇ ਕੁਝ ਵਿੱਚੋਂ ਇੱਕ ਹੋਵੇਗੀ।
Random sample survey ordered in the wake of rising Covid-19 cases.
ਕੋਵਿਡ-19 ਮਾਮਲਿਆਂ ਨੂੰ ਵੇਖਦੇ ਹੋਏ ਰੈਂਡਮ ਸੈਂਪਲ ਸਰਵੇ ਦਾ ਹੁਕਮ ਦਿੱਤਾ ਗਿਆ ਹੈ।
Advertisement - Remove
Sample testing has been doubled immediately following decisions taken by Shri Amit Shah.
ਨਾਲ ਹੀ ਸ਼੍ਰੀ ਅਮਿਤ ਸ਼ਾਹ ਦੁਆਰਾ ਕੀਤੇ ਗਏ ਫੈਸਲਿਆਂ ਦੇ ਬਾਅਦ ਸੈਂਪਲ ਟੈਸਟਿੰਗ ਤੁਰੰਤ ਦੁੱਗਣੀ ਕੀਤੀ ਜਾ ਚੁੱਕੀ ਹੈ।
PFU (Plaque forming unit) is a unit of measurement of sample infectivity.
ਪੀਐੱਫਯੂ (ਪਲਾਕ ਬਣਾਉਣ ਦੀ ਇਕਾਈ ) ਨਮੂਨਾ ਸੰਕ੍ਰਾਮਕਤਾ ਦੇ ਮਾਪਣ ਦੀ ਇੱਕ ਇਕਾਈ ਹੈ।
DRDL in Hyderabad develops 'COVSACK - Covid Sample Collection Kiosk' - for taking samples.
ਹੈਦਰਾਬਾਦ ਵਿੱਚ ਡੀਆਰਡੀਐੱਲ ਨੇ "ਕੋਵਸੈਕ - ਕੋਵਿਡ ਸੈਂਪਲ ਕਲੈਕਸ਼ਨ ਕਿਓਸਕ" ਸੈਂਪਲ ਲੈਣ ਲਈ ਵਿਕਸਤ ਕੀਤਾ।
The UT has also re-employed 126 retired Doctore and De- contamination tunnels are being set up in hospitals and walk in sample collection booths have been set up.
ਕੇਂਦਰ ਸ਼ਾਸਿਤ ਪ੍ਰਦੇਸ਼ ਨੇ 126 ਰਿਟਾਇਰਡ ਡਾਕਟਰਾਂ ਨੂੰ ਦੁਬਾਰਾ ਕੰਮ ’ਤੇ ਲਗਾਇਆ ਹੈ ਅਤੇ ਹਸਪਤਾਲਾਂ ਵਿੱਚ ਰੋਗਾਣੂ ਰਹਿਤ ਕਰਨ ਦੀਆਂ ਸੁਰੰਗਾਂ ਸਥਾਪਿਤ ਕੀਤੀਆਂ ਜਾ ਰਹੀਆਂ ਹਨ ਅਤੇ ਸੈਂਪਲ ਇਕੱਠਾ ਕਰਨ ਵਾਲੇ ਬੂਥ ਸਥਾਪਿਤ ਕੀਤੇ ਗਏ ਹਨ।
Covid-19 sample collection ambulance service launched in Telangana.
ਤੇਲੰਗਾਨਾ ਵਿੱਚ ਕੋਵਿਡ-19 ਸੈਂਪਲ ਕਲੈਕਸ਼ਨ ਲਈ ਐਂਬੂਲੈਂਸ ਦਾ ਪ੍ਰਬੰਧ ਕੀਤਾ ਗਿਆ ਹੈ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading