Advertisement - Remove

running - Example Sentences

Popularity:
Difficulty:
ਰਨਿਂਗ
In addition to Shramik specials, Railways are running 15 pairs of special Rajdhani type trains connecting New Delhi and started 200 more time tabled trains on 1st June.
'ਸ਼੍ਰਮਿਕ ਸਪੈਸ਼ਲ' ਟ੍ਰੇਨਾਂ ਦੇ ਇਲਾਵਾ ਰੇਲਵੇ ਦੁਆਰਾ ਨਵੀਂ ਦਿੱਲੀ ਨਾਲ ਜੋੜਨ ਵਾਲੀਆਂ 15 ਜੋੜੀ ਵਿਸ਼ੇਸ਼ ਰਾਜਧਾਨੀ ਜਿਹੀਆਂ ਟ੍ਰੇਨਾਂ ਦਾ ਸੰਚਾਲਨ ਕਤਾ ਜਾ ਰਿਹਾ ਹੈ ਅਤੇ 1 ਜੂਨ ਤੋਂ 200 ਵਾਧੂ ਸਮੇਂ ਸਾਰਣੀਬੱਧ ਟ੍ਰੇਨਾਂ ਦਾ ਸੰਚਾਲਨ ਸ਼ੁਰੂ ਕਰ ਦਿੱਤਾ ਗਿਆ ਹੈ।
I was running from one place to the other all over the country, yet I was observing my Vijaya Dashami and Navratri fasts.
ਮੈ ਦੇਸ਼ ਭਰ ਵਿੱਚ ਇੱਧਰ-ਉੱਧਰ ਦੌੜ ਰਿਹਾ ਸਾਂ ਉਸ ਸਮੇਂ, ਪਰ ਇਸ ਦੇ ਬਾਵਜੂਦ ਮੇਰੇ ਦੁਸ਼ਹਿਰੇ ਅਤੇ ਨਰਾਤਿਆਂ ਦੇ ਵਰਤ ਪੂਰੇ ਹੋਏ ।
We are running this immunization campaign.
ਟੀਕਾਕਰਨ ਦਾ ਅਭਿਆਨ ਚਲਾਉਂਦੇ ਹਾਂ ।
India is playing a vital role in running a solar energy campaign all over the world.
ਪੂਰੀ ਦੁਨੀਆ ਵਿੱਚ ਸੌਰ ਊਰਜਾ ਦਾ ਇੱਕ ਅਭਿਆਨ ਚਲਾਉਣ ਵਿੱਚ ਭਾਰਤ ਬਹੁਤ ਵੱਡੀ ਭੂਮਿਕਾ ਅਦਾ ਕਰ ਰਿਹਾ ਹੈ ।
This mandate is not just for running a government, but for building a new India.
ਇਹ ਜਨ-ਆਦੇਸ਼ ਸਿਰਫ਼ ਇੱਕ ਸਰਕਾਰ ਚਲਾਉਣ ਲਈ ਨਹੀਂ ਹੈ ਬਲਕਿ ਨਵੇਂ ਭਾਰਤ ਦੇ ਨਿਰਮਾਣ ਲਈ ਹੈ।
Advertisement - Remove
He appreciated the initiative of several industries in supporting their employees and workers in distress, and ramping up the capacity of essential commodities, particularly the Ventilators, and also some of them using their premises in running community kitchens.
ਉਨ੍ਹਾਂ ਇਸ ਮੁਸ਼ਕਿਲ ਸਮੇਂ ਵਿੱਚ ਆਪਣੇ ਕਰਮਚਾਰੀਆਂ ਅਤੇ ਮਜ਼ਦੂਰਾਂ ਦੇ ਸਮਰਥਨ ਵਿੱਚ ਉਦਯੋਗ ਜਗਤ ਦੇ ਕਈ ਲੋਕਾਂ ਦੀ ਪਹਿਲ ਦੀ ਪ੍ਰਸ਼ੰਸਾ ਕੀਤੀ ਅਤੇ ਜ਼ਰੂਰੀ ਵਸਤਾਂ, ਵਿਸ਼ੇਸ਼ ਤੌਰ ‘ਤੇ ਵੈਂਟੀਲੇਟਰਾਂ ਦੀ ਸਮਰੱਥਾ ਨੂੰ ਵਧਾਉਂਦੇ ਹੋਏ ਉਨ੍ਹਾਂ ਵਿੱਚੋਂ ਕੁਝ ਦਾ ਭਾਈਚਾਰਕ ਰਸੋਈ ਚਲਾਉਣ ਲਈ ਆਪਣੇ ਕੰਪਲੈਕਸ ਦੀ ਵਰਤੋਂ ਕਰਨ ਲਈ ਧੰਨਵਾਦ ਕੀਤਾ।
This enhanced running of parcel trains of the Railways is to be seen in the context to ramping up the freight operations in the country by making efforts to make it faster, customised and profitable for all.
ਰੇਲਵੇ ਦੀਆਂ ਪਾਰਸਲ ਟ੍ਰੇਨਾਂ ਵਿੱਚ ਵਾਧੇ ਨੂੰ ਦੇਸ਼ ਵਿੱਚ ਮਾਲ ਢੁਆਈ ਦੇ ਕੰਮ ਨੂੰ ਤੇਜ਼ ਕਰਨ, ਸਾਰਿਆਂ ਲਈ ਲਾਭਕਾਰੀ ਤੇ ਲੋੜਾਂ ਮੁਤਾਬਕ ਬਦਲਾਅ ਕਰਨ ਦੇ ਯਤਨਾਂ ਦੇ ਸੰਦਰਭ ਵਿੱਚ ਸਮਝਿਆ ਜਾ ਸਕਦਾ ਹੈ।
Reviewing the progress of the Soil Health Programme here today, he directed running mission mode awareness campaigns on increasing use of bio and organic fertilisers and reducing chemical fertilisers strictly based on recommendations of Soil Health Card.
ਸਫਲਤਾ ਪੂਰਬਕ ਜਾਰੀ ਭੂਮੀ ਸਿਹਤ ਪ੍ਰੋਗਰਾਮ ਦੀ ਸਮੀਖਿਆ ਕਰਦਿਆਂ ਉਨ੍ਹਾਂ ਅੱਜ ਇੱਥੇ ਬਾਇਓ ਤੇ ਜੈਵਿਕ ਖਾਦਾਂ ਦੀ ਵਧ ਰਹੀ ਵਰਤੋਂ ਅਤੇ ਰਸਾਇਣਕ ਖਾਦਾਂ ਨੂੰ ਘਟਾਉਣ ਬਾਰੇ ਮਿਸ਼ਨ ਮੋਡ ਵਿੱਚ ਜਾਗਰੂਕਤਾ ਮੁਹਿੰਮ ਚਲਾਉਣ ਦੇ ਨਿਰਦੇਸ਼ ਦਿੱਤੇ, ਜੋ ਇੰਨ-ਬਿੰਨ ਭੂ ਸਿਹਤ ਕਾਰਡਾਂ ਦੀਆਂ ਸਿਫਾਰਸ਼ਾਂ ਦੇ ਅਧਾਰ 'ਤੇ ਹੋਣੇ ਚਾਹੀਦੇ ਹਨ।
BSCL supported with creation and running of 4 food distribution centers across identified area in Municipal Corporation Bhagalpur.
ਬੀਐੱਸਸੀਐੱਲ ਨੇ ਨਗਰ ਨਿਗਮ ਭਾਗਲਪੁਰ ਵਿੱਚ ਨਿਸ਼ਾਨਬੱਧ ਖੇਤਰਾਂ ਵਿੱਚ4 ਖਾਦ ਵੰਡ ਕੇਂਦਰ ਬਣਾਉਣ ਅਤੇ ਉਨ੍ਹਾਂ ਨੂੰ ਚਲਾਉਣ ਦਾ ਸਮਰਥਨ ਕੀਤਾ।
The locomotive is capable of maximum tractive effort of 706 kN, which is capable of starting and running a 6000 T train in the gradient of 1 in 150.
ਲੋਕੋਮੋਟਿਵ 706 ਕੇਐੱਨ ਦੇ ਵੱਧ ਤੋਂ ਵੱਧ ਟ੍ਰੈਕਟਿਵ ਯਤਨਾਂ ਲਈ ਸਮਰੱਥ ਹੈ ਜੋ 150 ਵਿੱਚੋਂ 1 ਦੀ ਢਾਲ ਵਿੱਚ 6000 ਟੀ ਟਰੇਨ ਸ਼ੁਰੂ ਕਰਨ ਅਤੇ ਚਲਾਉਣ ਵਿੱਚ ਸਮਰੱਥ ਹੈ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading