Advertisement - Remove

root - Example Sentences

Popularity:
Difficulty:
ਰੂਟ
Best practices from grass root level in the rural areas for Swachh Bharat will be shared by them.
ਇਸ ਵਿੱਚ ਸਵੱਛ ਭਾਰਤ ਦੇ ਲਈ ਗ੍ਰਾਮੀਣ ਖੇਤਰਾਂ ਵਿੱਚ ਜ਼ਮੀਨੀ ਪੱਧਰ ’ਤੇ ਅਪਣਾਏ ਗਏ ਬਿਹਤਰੀਨ ਅਮਲਾਂ ਨੂੰ ਮਹਿਲਾ ਸਰਪੰਚਾਂ ਵੱਲੋਂ ਸਾਂਝਾ ਕੀਤਾ ਜਾਵੇਗਾ।
Our approach is not only to eradicate poverty but also to root out the causes of poverty in the country.
ਸਾਡਾ ਦ੍ਰਿਸ਼ਟੀਕੋਣ ਸਿਰਫ ਗ਼ਰੀਬੀ ਨੂੰ ਸਮਾਪਤ ਕਰਨਾ ਨਹੀਂ ਹੈ, ਬਲਕਿ ਦੇਸ਼ ਵਿੱਚ ਗ਼ਰੀਬੀ ਦੇ ਕਾਰਨਾਂ ਨੂੰ ਜੜ੍ਹਾਂ ਤੋਂ ਸਮਾਪਤ ਕਰਨਾ ਹੈ।
Shri Modi said at the root of India's brave fight against Covid-19 is the hard-work of the medical community and our Corona warriors.
ਸ਼੍ਰੀ ਮੋਦੀ ਨੇ ਕਿਹਾ ਕਿ ਭਾਰਤ ਦੀਆਂ ਜੜ੍ਹਾਂ ਵਿੱਚ ਕੋਵਿਡ-19 ਵਿਰੁੱਧ ਦਲੇਰੀ ਭਰੀ ਜੰਗ ਪਿੱਛੇ ਮੈਡੀਕਲ ਭਾਈਚਾਰੇ ਅਤੇ ਸਾਡੇ ਕੋਰੋਨਾ ਵਾਰੀਅਰਸ ਦੀ ਭਾਰੀ ਮਿਹਨਤ ਦਾ ਹੱਥ ਹੈ।
Startup India Yatraaims to scout grass root level entrepreneurs in the smaller towns of India, providing a platform for budding entrepreneurs to realize their Startup dream.
‘ਸਟਾਰਟ ਅੱਪ ਇੰਡੀਆ ਯਾਤਰਾ’ ਦਾ ਉਦੇਸ਼ ਭਾਰਤ ਦੇ ਛੋਟੇ ਸ਼ਹਿਰਾਂ ਵਿੱਚ ਜ਼ਮੀਨੀ ਪੱਧਰ ਦੇ ਉੱਦਮੀਆਂ ਦੀ ਪਹਿਚਾਣ ਕਰਨਾ ਅਤੇ ਉੱਭਰਦੇ ਉੱਦਮੀਆਂ ਨੂੰ ਆਪਣੇ ਸਟਾਰਟ ਅੱਪ ਸਪਨਿਆਂ ਨੂੰ ਸਾਕਾਰ ਕਰਨ ਲਈ ਇੱਕ ਉਚਿਤ ਪਲੇਟਫਾਰਮ ਉਪਲੱਬਧ ਕਰਵਾਉਣਾ ਹੈ।
To this end many regulations which were in place for traditional industries are now being reviewed and either scrapped or modified in order to facilitate the ecosystem which will fosterand encourage startups to take root in India.
ਇਸ ਦੇ ਤਹਿਤ ਪਰੰਪਰਾਗਤ ਉਦਯੋਗਾਂ ਲਈ ਬਣਾਏ ਗਏ ਕਈ ਪੁਰਾਣੇ ਨਿਯਮਾਂ ਦੀ ਸਮੀਖਿਆ ਕੀਤੀ ਜਾ ਰਹੀ ਹੈ ਅਤੇ ਉਨ੍ਹਾਂ ਵਿੱਚੋਂ ਕਈਆਂ ਨੂੰ ਖ਼ਤਮ ਕੀਤਾ ਜਾ ਰਿਹਾ ਹੈ ਜਾਂ ਉਨ੍ਹਾਂ ਵਿੱਚ ਸਮੇਂ ਦੀਆਂ ਜ਼ਰੂਰਤਾਂ ਦੇ ਅਨੁਸਾਰ ਬਦਲਾਅ ਕੀਤਾ ਜਾ ਰਿਹਾ ਹੈ ਤਾਕਿ ਸਟਾਰਟ ਅੱਪਸ ਨੂੰ ਫਲਣ ਫੁੱਲਣ ਦਾ ਮੌਕਾ ਮਿਲ ਸਕੇ ਅਤੇ ਉਹ ਦੇਸ਼ ਵਿੱਚ ਆਪਣੀਆਂ ਜੜ੍ਹਾਂ ਡੂੰਘੀਆਂ ਜਮਾ ਸਕਣ।
Advertisement - Remove
Our society is a philanthropic society and because of this, the spirit of service is inherent in the root of a cultural consciousness.
ਸਾਡਾ ਸਮਾਜ ਪਰਉਪਕਾਰੀ ਸਮਾਜ ਹੈ ਅਤੇ ਉਸ ਦੇ ਕਾਰਨ ਇੱਕ ਸੱਭਿਆਚਾਰਕ ਚੇਤਨਾ ਦੀ ਜੜ੍ਹ ਵਿੱਚ ਸੇਵਾ ਭਾਵ ਅੰਤਰਨਿਹਿਤ ਹਨ।
Shri Shah said because of article 370, democracy never took root in JK, corruption flourished, widespread poverty took root and no socio-economic infrastructure could come up.
ਸ਼੍ਰੀ ਸ਼ਾਹ ਨੇ ਕਿਹਾ ਕਿ ਧਾਰਾ 370 ਕਾਰਨ ਹੀ ਜੰਮੂ-ਕਸ਼ਮੀਰ ਵਿੱਚ ਲੋਕਤੰਤਰ ਆਪਣੀਆਂ ਜੜ੍ਹਾਂ ਨਹੀਂ ਫੜ ਸਕਿਆ ਜਦਕਿ ਇੱਥੇ ਭ੍ਰਿਸ਼ਟਾਚਾਰ ਵਧਿਆ-ਫੁਲਿਆ, ਗ਼ਰੀਬੀ ਵਿੱਚ ਭਾਰੀ ਵਾਧਾ ਹੋਇਆ ਅਤੇ ਕੋਈ ਸਮਾਜਿਕ-ਆਰਥਿਕ ਬੁਨਿਆਦੀ ਢਾਂਚਾ ਤਿਆਰ ਨਹੀਂ ਹੋ ਸਕਿਆ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading