Advertisement - Remove

reverence - Example Sentences

Popularity:
Difficulty:
ਰੇਵਰਨ੍ਸ
In reverence to the sentiments of the larger diaspora to participate in Kumbh Mela and Republic Day celebrations, the 15th PBD Convention is being organised from 21 to 23 January 2019 instead of 9th January.
ਕੁੰਭ ਮੇਲੇ ਅਤੇ ਗਣਤੰਤਰ ਦਿਵਸ ਸਮਾਰੋਹਾਂ ਵਿੱਚ ਸ਼ਾਮਲ ਹੋਣ ਦੀ ਪ੍ਰਵਾਸੀ ਭਾਰਤੀਆਂ ਦੀ ਇੱਛਾ ਦਾ ਸਨਮਾਨ ਕਰਦਿਆਂ, 15ਵੀਂ ਪੀਬੀਡੀ ਕਨਵੈਨਸ਼ਨ 9 ਜਨਵਰੀ ਦੀ ਥਾਂ 21 ਤੋਂ 23 ਜਨਵਰੀ 2019 ਨੂੰ ਕੀਤੀ ਜਾ ਰਹੀ ਹੈ।
In reverence to the sentiments of the larger diaspora to participate in Kumbh Mela and Republic Day celebrations, the 15th PBD Convention is being organised from 21 to 23 January 2019 instead of 9th January.
ਕੁੰਭ ਮੇਲੇ ਅਤੇ ਗਣਤੰਤਰ ਦਿਵਸ ਸਮਾਰੋਹਾਂ ਵਿੱਚ ਸ਼ਾਮਲ ਹੋਣ ਦੀ ਪ੍ਰਵਾਸੀ ਭਾਰਤੀਆਂ ਦੀ ਇੱਛਾ ਦਾ ਸਨਮਾਨ ਕਰਦਿਆਂ, 15ਵੀਂ ਪੀਬੀਡੀ ਕਨਵੈਨਸ਼ਨ 9 ਜਨਵਰੀ ਦੀ ਥਾਂ 21 ਤੋਂ 23 ਜਨਵਰੀ 2019 ਨੂੰ ਕੀਤੀ ਜਾ ਰਹੀ ਹੈ।
He added that the Commemorative Coin is a small effort on our part to show our respect and reverence to him.
ਉਨ੍ਹਾਂ ਹੋਰ ਕਿਹਾ ਕਿ ਯਾਦਗਾਰੀ ਸਿੱਕਾ ਸਾਡੇ ਵੱਲੋਂ ਉਨ੍ਹਾਂ ਪ੍ਰਤੀ ਸਨਮਾਨ ਅਤੇ ਸ਼ਰਧਾ ਦਰਸਾਉਣ ਦਾ ਇੱਕ ਛੋਟਾ ਜਿਹਾ ਯਤਨ ਹੈ।
Your efforts have increased my reverence for you every time.
ਤੁਹਾਡੀਆਂ ਕੋਸ਼ਿਸ਼ਾਂ ਨੇ, ਤਾਂ ਹਰ ਵਾਰ, ਤੁਹਾਡੇ ਪ੍ਰਤੀ ਮੇਰੀ ਸ਼ਰਧਾ ਨੂੰ ਹੋਰ ਵਧਾਇਆ ਹੈ।
The intrinsic connection has been successfully seen through south western communities of India who represent their reverence for tigers by painting themselves in tiger stripes walking from temple to temple and village to village.
ਭਾਰਤ ਦੇ ਦੱਖਣ ਪੱਛਮੀ ਭਾਈਚਾਰਿਆਂ ਜ਼ਰੀਏ ਅੰਤਰਿਕ ਸਬੰਧ ਨੂੰ ਸਫਲਤਾਪੂਰਬਕ ਦੇਖਿਆ ਗਿਆ ਹੈ ਜਿਹੜੇ ਮੰਦਿਰ ਤੋਂ ਮੰਦਿਰ, ਪਿੰਡ ਤੋਂ ਪਿੰਡ ਤੱਕ ਪੈਦਲ ਚਲਣ ਵਾਲੇ ਟਾਈਗਰਸ (ਬਾਘ) ਧਾਰੀਆਂ ਵਿੱਚ ਖੁਦ ਨੂੰ ਪੇਂਟ ਕਰਕੇ ਬਾਘਾ ਦੇ ਪ੍ਰਤੀ ਆਪਣੀ ਸ਼ਰਧਾ ਦਿਖਾਉਂਦੇ ਹਨ।
Advertisement - Remove
Serving Indias Annadatas with renewed vigour: Time and again, PM Narendra Modi has spoken with great reverence for Indias farmers.
ਨਵੇਂ ਉਤਸ਼ਾਹ ਨਾਲ ਭਾਰਤ ਦੇ ਅੰਨਦਾਤਿਆਂ ਦੀ ਸੇਵਾ ਕਰਨਾ: ਪ੍ਰਧਾਨ ਮੰਤਰੀ ਨਰੇਂਦਰ ਮੋਦੀ ਭਾਰਤ ਦੇ ਕਿਸਾਨਾਂ ਲਈ ਬਹੁਤ ਹੀ ਸ਼ਰਧਾ ਨਾਲ ਵਾਰ-ਵਾਰ ਆਪਣਾ ਮਹਾਨ ਸਤਿਕਾਰ ਪੇਸ਼ ਕਰਦੇ ਰਹੇ ਹਨ।
It is the penance and pious stream of eternal social awakening by sages like Saint Shri Ramanujacharya that for ever our reverence stood firm on our glorious past and our conduct, customs and rituals were transformed according to time.
ਸੰਤ ਸ਼੍ਰੀ ਰਾਮਾਨੁਜਅਚਾਰਿਆ ਵਰਗੇ ਰਿਸ਼ੀਆਂ ਦਾ ਤਪ ਹੈ, ਇਨ੍ਹਾਂ ਵੱਲੋਂ ਸ਼ੁਰੂ ਕੀਤੇ ਅਤੇ ਲਗਾਤਾਰ ਚਲਦੇ ਸਮਾਜਿਕ ਜਾਗਰਣ ਦੇ ਪੁੰਨ ਪ੍ਰਵਾਹ ਦਾ ਪ੍ਰਤੀਕ ਹੈ ਕਿ- ਸਾਡੀ ਸ਼ਰਧਾ ਹਮੇਸ਼ਾ ਆਪਣੇ ਗੌਰਵਸ਼ਾਲੀ ਇਤਿਹਾਸ 'ਤੇ ਸਥਿਰ ਰਹੀ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading