Advertisement - Remove

relationships - Example Sentences

Popularity:
ਰੀਲੈਸ਼ਨ੍ਸ਼ਿਪ੍ਸ
And we both are committed to take these relationships to a new level.
ਅਤੇ ਅਸੀਂ ਦੋਵੇਂ ਇਨ੍ਹਾਂ ਸਬੰਧਾਂ ਨੂੰ ਇੱਕ ਨਵੇਂ ਪੱਧਰ ’ਤੇ ਲਿਜਾਣ ਲਈ ਪ੍ਰਤੀਬੱਧ ਹਾਂ।
Over the past three decades, we have re-claimed that heritage to restore our role and relationships in the region.
ਪਿਛਲੇ ਤਿੰਨ ਦਹਾਕਿਆਂ ਤੋਂ ਜ਼ਿਆਦਾ ਸਮੇਂ ਤੋਂ ਅਸੀਂ ਇਸ ਖੇਤਰ ਦੇ ਵਿਰਸੇ ਵਿੱਚ ਆਪਣੀ ਭੂਮਿਕਾ ਅਤੇ ਸਬੰਧਾਂ ਨੂੰ ਬਹਾਲ ਕੀਤਾ ਹੈ।
In the Indian Ocean region, our relationships are becoming stronger.
ਹਿੰਦ ਮਹਾਂਸਾਗਰ ਦੇ ਖੇਤਰ ਵਿੱਚ ਸਾਡੇ ਸਬੰਧ ਮਜ਼ਬੂਤ ਬਣਦੇ ਜਾ ਰਹੇ ਹਨ।
Investing in our youth and cooperating in their skill development and relationships is a shared priority.
ਸਾਡੇ ਨੌਜਵਾਨਾਂ ਵਿੱਚ ਨਿਵੇਸ਼ ਕਰਨਾ ਅਤੇ ਉਨ੍ਹਾਂ ਦੇ ਸਕਿੱਲ ਡਿਵੈਲਪਮੈਂਟ ਅਤੇ ਸਬੰਧਾਂ ਵਿੱਚ ਸਹਿਯੋਗ ਕਰਨਾ, ਇੱਕ ਸਾਂਝੀ ਪ੍ਰਾਥਮਿਕਤਾ ਹੈ।
Investing in our youth and cooperating in their skill development and relationships is a shared priority.
ਸਾਡੇ ਨੌਜਵਾਨਾਂ ਵਿੱਚ ਨਿਵੇਸ਼ ਕਰਨਾ ਅਤੇ ਉਨ੍ਹਾਂ ਦੇ ਸਕਿੱਲ ਡਿਵੈਲਪਮੈਂਟ ਅਤੇ ਸਬੰਧਾਂ ਵਿੱਚ ਸਹਿਯੋਗ ਕਰਨਾ, ਇੱਕ ਸਾਂਝੀ ਪ੍ਰਾਥਮਿਕਤਾ ਹੈ।
Advertisement - Remove
The visit would provide further impetus towards defence cooperation as well asstrengthen relationships and enable engagement in productive exchanges between the two Air Forces.
ਉਨ੍ਹਾਂ ਦੀ ਇਹ ਯਾਤਰਾ ਦੋਹਾਂ ਏਅਰ ਫੋਰਸਾਂ (ਹਵਾਈ ਫੌਜਾਂ) ਦਰਮਿਆਨ ਰੱਖਿਆ ਸਹਿਯੋਗ ਦੇ ਨਾਲ-ਨਾਲ ਆਪਸੀ ਰਿਸ਼ਤਿਆਂ ਨੂੰ ਮਜ਼ਬੂਤ ਕਰਨ ਅਤੇ ਪ੍ਰਭਾਵਸ਼ਾਲੀ ਸਾਂਝੇਦਾਰੀ ਲਈ ਬਿਹਤਰ ਮਾਹੌਲ ਵੀ ਤਿਆਰ ਕਰੇਗੀ।
People are at the heart of all relationships from Houston to Hyderabad, from Boston to Bengaluru, from Chicago to Shimla, from Los Angeles to Ludhiana, from New Jersey to New Delhi.
ਹਿਊਸਟਨ ਤੋਂ ਹੈਦਰਾਬਾਦ ਤੱਕ, ਬੋਸਟਨ ਤੋਂ ਬੰਗਲੁਰੂ ਤੱਕ, ਸ਼ਿਕਾਗੋ ਤੋਂ ਸ਼ਿਮਲਾ ਤੱਕ, ਲਾਸ ਏਂਜਲਸ ਤੋਂ ਲੁਧਿਆਣਾ ਤੱਕ, ਨਿਊ ਜਰਸੀ ਤੋਂ ਨਵੀਂ ਦਿੱਲੀ ਤੱਕ ਲੋਕ ਸਾਰੇ ਰਿਸ਼ਤਿਆਂ ਦੇ ਕੇਂਦਰ ਵਿੱਚ ਹਨ।
The Agreement would provide an opportunity to promote high quality and high impact research and innovation partnerships as well as broadening and expanding relationships between the extensive scientific and technological communities.
* ਇਹ ਸਮਝੌਤਾ ਉੱਚ ਗੁਣਵੱਤਾ ਅਤੇ ਉੱਚ ਪ੍ਰਭਾਵੀ ਖੋਜ ਅਤੇ ਇਨੋਵੇਸ਼ਨ ਭਾਈਵਾਲੀਆਂ ਨੂੰ ਪ੍ਰੋਤਸਾਹਿਤ ਕਰਨ ਦਾ ਮੌਕਾ ਮੁਹੱਈਆ ਕਰਵਾਉਣ ਦੇ ਨਾਲ - ਨਾਲ ਵਿਆਪਕ ਵਿਗਿਆਨਕ ਅਤੇ ਟੈਕਨੋਲੋਜੀਕਲ ਭਾਈਚਾਰਿਆਂ ਦਰਮਿਆਨ ਸਬੰਧਾਂ ਨੂੰ ਮਜ਼ਬੂਤ ਬਣਾਏਗਾ ਅਤੇ ਉਨ੍ਹਾਂ ਦਾ ਵਿਸਤਾਰ ਕਰੇਗਾ।
This partnership aims to bring together NTPCs technical expertise and NIIFs ability to raise capital and bring in global best practices by leveraging its existing relationships with leading players.
ਇਸ ਸਾਂਝੇਦਾਰੀ ਦਾ ਉਦੇਸ਼ ਐੱਨਟੀਪੀਸੀ ਦੇ ਤਕਨੀਕੀ ਮਾਹਿਰਾਂ ਅਤੇ ਐੱਨਆਈਆਈਐੱਫ ਦੀ ਯੋਗਤਾ ਨੂੰ ਮੋਢੀ ਕੰਪਨੀਆਂ ਨਾਲ ਮੌਜੂਦਾ ਸਬੰਧਾਂ ਦਾ ਲਾਹਾ ਲੈਂਦਿਆਂ ਵਿਸ਼ਵ ਵਿੱਚ ਬਿਹਤਰ ਕਾਰਗੁਜ਼ਾਰੀ ਲਿਆਉਣਾ ਅਤੇ ਕੈਪੀਟਲ ਵਿੱਚ ਵਾਧਾ ਕਰਨ ਲਈ ਇਕੱਠਾ ਕਰਨਾ ਹੈ।
These relationships are of heart, of soul, of faith, and spirituality.
ਇਹ ਰਿਸ਼ਤੇ ਦਿਲ ਦੇ ਹਨ , ਆਤਮਾ ਦੇ ਹਨ , ਆਸਥਾ ਦੇ ਹਨ , ਅਧਿਆਤਮ ਦੇ ਹਨ ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading