Advertisement - Remove

registration - Example Sentences

ਰੇਜਿਸ੍ਟ੍ਰੇਸ਼ਨ / ਰੇਜਿਸ੍ਟ੍ਰੈਸ਼ਨ
Similarly, Ministrys recent initiative of Champions Control Rooms across the country have been made legally responsible for facilitating such Entrepreneurs in registration and even thereafter.
ਇਸੇ ਤਰ੍ਹਾਂ ਮੰਤਰਾਲਾ ਦੀ ਜੋ ਤਾਜ਼ਾ ਪਹਿਲ ਚੈਂਪੀਅਨਜ਼ ਕੰਟਰੋਲ ਰੂਮ ਬਾਰੇ ਦੇਸ਼ ਭਰ ਵਿੱਚ ਲਾਗੂ ਕੀਤੀ ਗਈ ਹੈ, ਉਹ ਕਾਨੂੰਨੀ ਤੌਰ ਤੇ ਉੱਦਮੀਆਂ ਦੀ ਰਜਿਸਟ੍ਰੇਸ਼ਨ ਅਤੇ ਉਸ ਤੋਂ ਬਾਅਦ ਦੇ ਕਾਰਜਾਂ ਨੂੰ ਅਸਾਨ ਬਣਾਉਣ ਲਈ ਜ਼ਿੰਮੇਵਾਰ ਬਣਾਈ ਗਈ ਹੈ।
To avoid any loss to the general public, MNRE had earlier issued advisories on 18.03.2019 and 03.06.2020, advising beneficiaries and general public to refrain from depositing any registration fee and sharing their data on such websites.
ਆਮ ਲੋਕਾਂ ਨੂੰ ਕਿਸੇ ਤਰ੍ਹਾਂ ਦੇ ਨੁਕਸਾਨ ਤੋਂ ਬਚਾਉਣ ਲਈ ਐੱਮਐੱਨਆਰਈ ਨੇ ਪਹਿਲਾਂ ਮਿਤੀ 18.03.2019 ਨੂੰਅਤੇ ਫਿਰ ਮਿਤੀ03.06.2020 ਨੂੰ ਅਡਵਾਈਜ਼ਰੀਆਂ ਜਾਰੀ ਕੀਤੀਆਂ ਸਨ ਅਤੇਲਾਭਾਰਥੀਆਂ ਤੇ ਆਮ ਜਨਤਾ ਨੂੰ ਸਲਾਹ ਦਿੱਤੀ ਸੀ ਕਿ ਉਹ ਅਜਿਹੀਆਂ ਵੈੱਬਸਾਈਟਾਂ ਤੇ ਰਜਿਸਟ੍ਰੇਸ਼ਨ ਫੀਸ ਜਮ੍ਹਾਂ ਕਰਨ ਅਤੇ ਆਪਣਾ ਡਾਟਾ ਸਾਂਝਾ ਕਰਨ ਤੋਂ ਪਰਹੇਜ਼ ਕਰਨ।
To assist the cities in this aspect, the online portal also features a registration form for CSOs, urban designers, planners, students and other citizens who wish to collaborate with their cities.
ਇਸ ਮਾਮਲੇ ਵਿੱਚ ਸਿਟੀਜ਼ ਦੀ ਸਹਾਇਤਾ ਲਈ ਔਨਲਾਈਨ ਪੋਰਟਲ ਉੱਤੇ ਅਜਿਹੇ ਸੀਐੱਸਓਜ਼, ਸ਼ਹਿਰੀ ਡਿਜ਼ਾਇਨਰਾਂ, ਯੋਜਨਾਕਾਰਾਂ, ਵਿਦਿਆਰਥੀਆਂ ਤੇ ਹੋਰ ਨਾਗਰਿਕਾਂ ਲਈ ਇੱਕ ਰਜਿਸਟ੍ਰੇਸ਼ਨ ਫ਼ਾਰਮ ਵੀ ਦਿੱਤਾ ਗਿਆ ਹੈ, ਜਿਹੜੇ ਆਪਣੇ ਸਿਟੀਜ਼ ਨਾਲ ਤਾਲਮੇਲ ਕਾਇਮ ਕਰਨ ਦੇ ਚਾਹਵਾਨ ਹਨ।
The Ministry has requested the States and UTs to not to insist upon registration and driving licence for these machines.
ਮੰਤਰਾਲੇ ਨੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਬੇਨਤੀ ਕੀਤੀ ਹੈ ਕਿ ਉਹ ਇਨ੍ਹਾਂ ਮਸ਼ੀਨਾਂ ਲਈ ਰਜਿਸਟ੍ਰੇਸ਼ਨ ਅਤੇ ਡਰਾਈਵਿੰਗ ਲਾਇਸੈਂਸ ਉੱਤੇ ਜ਼ੋਰ ਨਾ ਦੇਣ।
The representation regarding Heavy Earth Moving Machineries (HEMM) - wherein concern regarding registration of HEMM equipment and their operation has been raised.
ਹੈਵੀ ਅਰਥ ਮੂਵਿੰਗ ਮਸ਼ੀਨਰੀਜ਼ (ਐੱਚਈਐੱਮਐੱਮ) ਬਾਰੇ ਨੁਮਾਇੰਦਗੀਆਂ ਵਿੱਚ ਐੱਚਈਐੱਮਐੱਮ ਉਪਕਰਣ ਦੀ ਰਜਿਸਟ੍ਰੇਸ਼ਨ ਅਤੇ ਉਨ੍ਹਾਂ ਦੇ ਅਪ੍ਰੇਸ਼ਨਾਂ ਬਾਰੇ ਚਿੰਤਾ ਪ੍ਰਗਟਾਈ ਗਈ ਹੈ।
Advertisement - Remove
Besides, the organizers assisted the startups by suggesting crucial additions to their pitch, advising them on various approvals, testing requirements etc, providing access to market, buyers and facilitating registration on portals such as GeM.
” ਇਸ ਤੋਂ ਇਲਾਵਾ, ਪ੍ਰਬੰਧਕਾਂ ਨੇ ਉਨ੍ਹਾਂ ਦੀ ਮੁਹਾਜ਼ ਤੇ ਮਹੱਤਵਪੂਰਨ ਵਾਧੇ ਦਾ ਸੁਝਾਅ ਦੇ ਕੇ ਸਟਾਰਟ ਅੱਪਸ ਦੀ ਸਹਾਇਤਾ ਕੀਤੀ, ਉਨ੍ਹਾਂ ਨੂੰ ਵੱਖ-ਵੱਖ ਪ੍ਰਵਾਨਗੀਆਂ, ਟੈਸਟ ਦੀਆਂ ਲੋੜਾਂ ਆਦਿ ਬਾਰੇ ਸਲਾਹ ਦਿੱਤੀ, ਮਾਰਕਿਟ ਵਿੱਚ ਪਹੁੰਚ ਮੁਹੱਈਆ ਕਰਵਾਈ, ਖਰੀਦਦਾਰਾਂ ਅਤੇ ਜੀਈਐੱਮ ਵਰਗੇ ਪੋਰਟਲਾਂ 'ਤੇ ਰਜਿਸਟ੍ਰੇਸ਼ਨ ਦੀ ਸੁਵਿਧਾ ਸਬੰਧੀ ਸੁਝਾਅ ਦਿੱਤੇ।
They will receive mentor support prototyping and testing support end-user feedback intellectual property registration and patenting of ideas, processes, and products manufacturing support as well as the launch support of the product in the market.
ਉਨ੍ਹਾਂ ਨੂੰ ਮਾਰਗਦਰਸ਼ਨ ਦੀ ਸਹਾਇਤਾ ਮਿਲੇਗੀ; ਪ੍ਰੋਟੋਟਾਈਪਿੰਗ ਤੇ ਟੈਸਟਿੰਗ ਦੀ ਮਦਦ ਮਿਲੇਗੀ; ਐਂਡਯੂਜ਼ਰ ਫ਼ੀਡਬੈਕ; ਬੌਧਿਕ ਸੰਪਤੀ ਰਜਿਸਟ੍ਰੇਸ਼ਨ ਤੇ ਵਿਚਾਰਾਂ, ਪ੍ਰਕਿਰਿਆਵਾਂ ਤੇ ਉਤਪਾਦਾਂ ਦੇ ਪੇਟੈਂਟਿੰਗ; ਨਿਰਮਾਣ ਦੀ ਮਦਦ ਦੇ ਨਾਲਨਾਲ ਬਜ਼ਾਰ ਵਿੱਚ ਉਤਪਾਦ ਨੂੰ ਲਾਂਚ ਕਰਨ ਵਿੱਚ ਵੀ ਮਦਦ ਮਿਲੇਗੀ।
All OPDs will work from 9 AM onwards and registration will be from 8 AM till 11 AM.
ਸਾਰੀਆਂ ਓਪੀਡੀਜ਼ ਸਵੇਰੇ 9 ਵਜੇ ਤੋਂ ਕੰਮ ਸ਼ੁਰੂ ਕਰਿਆ ਕਰਨਗੀਆਂ ਅਤੇ ਰਜਿਸਟ੍ਰੇਸ਼ਨ ਸਵੇਰ ਦੇ 8 ਵਜੇ ਤੋਂ ਸਵੇਰ ਦੇ 11 ਵਜੇ ਤੱਕ ਕੀਤੀ ਜਾਵੇਗੀ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading