Advertisement - Remove

registration - Example Sentences

Popularity:
Difficulty:
ਰੇਜਿਸ੍ਟ੍ਰੇਸ਼ਨ / ਰੇਜਿਸ੍ਟ੍ਰੈਸ਼ਨ
He also congratulated states for playing an important role in the implementation and assisting farmers through the entire process from registration all the way to disbursals.
ਉਨ੍ਹਾਂ ਨੇ ਰਾਜਾਂ ਨੂੰ ਲਾਗੂਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਣ ਲਈ ਅਤੇ ਕਿਸਾਨਾਂ ਨੂੰ ਰਜਿਸਟ੍ਰੇਸ਼ਨ ਤੋਂ ਲੈ ਕੇ ਪੂਰੀ ਪ੍ਰਕਿਰਿਆ ਰਾਹੀਂ ਸਹਾਇਤਾ ਕਰਨ ਲਈ ਵਧਾਈ ਦਿੱਤੀ।
The App is in English and 10 Indian languages and will enable the weavers located at any corner of the country to apply for Handloom Mark registration through the comfort of their homes by click of a button on their mobiles.
ਇਹ ਐਪ ਅੰਗਰੇਜ਼ੀ ਤੇ 10 ਭਾਰਤੀ ਭਾਸ਼ਾਵਾਂ ਵਿੱਚ ਹੈ ਅਤੇ ਇਹ ਦੇਸ਼ ਦੇ ਕਿਸੇ ਵੀ ਕੋਣੇ ਵਿੱਚ ਬੈਠੇ ਬੁਣਕਰਾਂ ਨੂੰ ਆਪਣੇ ਘਰ ਬੈਠੇ ਆਪਣੀ ਸੁਵਿਧਾ ਮੁਤਾਬਕ ਆਪਣੇ ਮੋਬਾਇਲ ਫ਼ੋਨਾਂ ਦੇ ਇੱਕ ਕਲਿੱਕ ਜ਼ਰੀਏ ਹੈਂਡਲੂਮ ਮਾਰਕ ਰਜਿਸਟ੍ਰੇਸ਼ਨ ਲਈ ਅਰਜ਼ੀ ਦੇਣ ਦੇ ਯੋਗ ਬਣਾਉਂਦੀ ਹੈ।
On-line Registration forms are available at Central Water Commission website, i.e., www.cwc.gov.in.
ਔਨਲਾਈਨ ਰਜਿਸਟ੍ਰੇਸ਼ਨ ਫਾਰਮ ਕੇਂਦਰੀ ਜਲ ਕਮਿਸ਼ਨ ਦੀ ਵੈੱਬਸਾਈਟ www.cwc.gov.in.
Friends, There was a time when the registration of a new company took two to three weeks.
ਸਾਥੀਓ, ਇੱਕ ਸਮਾਂ ਸੀ ਜਦੋਂ ਨਵੀਂ ਕੰਪਨੀ ਦੀ ਰਜਿਸਟ੍ਰੇਸ਼ਨ ਵਿੱਚ ਦੋ-ਦੋ ਤਿੰਨ-ਤਿੰਨ ਹਫ਼ਤੇ ਲਗ ਜਾਂਦੇ ਸਨ।
1263 certificates of registration have been issued in various categories to facilitate indigenous manufacturing of pesticides.
1263 ਰਜਿਸਟ੍ਰੇਸ਼ਨ ਸਰਟੀਫ਼ਿਕੇਟਸ ਕੀਟਨਾਸ਼ਕਾਂ ਦੇ ਦੇਸ਼ ਵਿੱਚ ਨਿਰਮਾਣ ਦੀ ਸੁਵਿਧਾ ਲਈ ਵੱਖੋਵੱਖਰੇ ਵਰਗਾਂ ਵਿੱਚ ਜਾਰੀ ਕੀਤੇ ਗਏ ਹਨ।
Advertisement - Remove
Highlighting the importance of transparency between regulatory authorities and pharma sector, Shri Nadda stated that the coordination between the National Regulatory Authorities and pharmaceutical sector will enable launch and registration of new health technologies.
ਰੈਗੂਲੇਟਰੀ ਅਥਾਰਟੀ ਅਤੇ ਦਵਾਈਆਂ ਦੇ ਖੇਤਰ ਵਿੱਚ ਪਾਰਦਰਸ਼ਤਾ ਦੀ ਮਹੱਤਤਾ ਨੂੰ ਉਜਾਗਰ ਕਰਦਿਆਂ ਸ਼੍ਰੀ ਨੱਡਾ ਨੇ ਕਿਹਾ ਰਾਸ਼ਟਰੀ ਰੈਗੂਲੇਟਰੀ ਅਥਾਰਟੀ ਅਤੇ ਦਵਾਈਆਂ ਦੇ ਖੇਤਰ ਵਿਚਲਾ ਤਾਲਮੇਲ ਨਵੀਆਂ ਸਿਹਤ ਟੈਕਨਾਲੋਜੀਆਂ ਦੀ ਸ਼ੁਰੂਆਤ ਅਤੇ ਰਜਿਸਟ੍ਰੇਸ਼ਨ ਸੰਭਵ ਬਣਾਏਗਾ।
The Minister further said the online registration of samples and test results are uploaded on the National Portal of the Soil Health Card.
ਸ਼੍ਰੀ ਸਿੰਘ ਨੇ ਅੱਗੇ ਦੱਸਿਆ ਕਿ ਨਮੂਨਿਆਂ ਦੇ ਆਨਲਾਈਨ ਰਜਿਸਟਰੇਸ਼ਨ ਅਤੇ ਪ੍ਰੀਖਣ ਨਤੀਜਿਆਂ ਨੂੰ ਭੂਮੀ ਸਿਹਤ ਕਾਰਡ ਦੇ ਰਾਸ਼ਟਰੀ ਪੋਰਟਲ ‘ਤੇ ਅੱਪਲੋਡ ਕੀਤਾ ਜਾਂਦਾ ਹੈ ।
Pending finalization of NSU Bill, National Sports University Society established under the Manipur Societies Registration Act, 1989, will function as the university till such time the bill is passed.
ਮਣੀਪੁਰ ਸੋਸਾਇਟੀ ਰਜਿਸਟ੍ਰੇਸ਼ਨ ਐਕਟ, 1989 ਅਧੀਨ ਗਠਿਤ ਰਾਸ਼ਟਰੀ ਖੇਡ ਯੂਨੀਵਰਸਿਟੀ ਸੋਸਾਇਟੀ ਬਿਲ ਦੇ ਪਾਸ ਹੋਣ ਤੱਕ ਯੂਨੀਵਰਸਿਟੀ ਦਾ ਕਾਰਜ ਕਰੇਗੀ।
To extend the coverage to the entire workforce, ESI Corporation launched a new Employer friendly Scheme named Scheme for Promoting Registration of Employers and Employees (SPREE).
3) ਪੂਰੇ ਕਾਰਜਬਲ ਵਿੱਚ ਕਵਰੇਜ ਦਾ ਵਿਸਥਾਰ ਕਰਨ ਲਈ ਈਐੱਸਆਈ ਨਿਗਮ ਨੇ 'ਰੋਜ਼ਗਾਰਦਾਤਿਆਂ ਅਤੇ ਕਰਮਚਾਰੀਆਂ ਦੀ ਰਜਿਸਟ੍ਰੇਸ਼ਨ ਨੂੰ ਪ੍ਰੋਤਸਾਹਨ ਦੇਣ ਲਈ ਯੋਜਨਾ' (ਐੱਸਪੀਆਰਈਈ) ਨੂੰ ਨਵੇਂ ਮਾਲਕ ਅਨੁਕੂਲ ਯੋਜਨਾ ਦੀ ਸ਼ੁਰੂਆਤ ਕੀਤੀ।
NCS has partnered with Department of Posts to extend registration of job seekers through the Post Offices.
ਡਾਕ ਘਰ ਰਾਹੀਂ ਨੌਕਰੀ ਚਾਹੁਣ ਵਾਲਿਆਂ ਦੀ ਰਜਿਸਟ੍ਰੇਸ਼ਨ ਦੇ ਵਿਸਥਾਰ ਲਈ ਐੱਨਸੀਐੱਸ ਨੇ ਪਦ ਵਿਭਾਗ ਨਾਲ ਭਾਗੀਦਾਰੀ ਕੀਤੀ ਹੈ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading