Advertisement - Remove

refunds - Example Sentences

Popularity:
ਰਿਫਨ੍ਡ੍ਜ਼ / ਰੀਫਨ੍ਡ੍ਜ਼
Earlier people had to wait for 8-10 months for receiving their income tax refunds but the same thing is being done in a few weeks now.
ਪਹਿਲਾਂ ਲੋਕਾਂ ਨੂੰ ਇਨਕਮ ਟੈਕਸ ਰਿਫੰਡ ਲਈ 8 - 10 ਮਹੀਨਿਆਂ ਦਾ ਇੰਤਜਾਰ ਕਰਨਾ ਪੈਂਦਾ ਸੀ । ਹੁਣ ਉਹੀ ਕੰਮ ਕੁਝ ਹਫਤਿਆਂ ਵਿੱਚ ਹੋ ਰਿਹਾ ਹੈ ।
Earlier people had to wait for 8-10 months for receiving their income tax refunds but the same thing is being done in a few weeks now.
ਪਹਿਲਾਂ ਲੋਕਾਂ ਨੂੰ ਇਨਕਮ ਟੈਕਸ ਰਿਫੰਡ ਲਈ 8-10 ਮਹੀਨਿਆਂ ਦਾ ਇੰਤਜ਼ਾਰ ਕਰਨਾ ਪੈਂਦਾ ਸੀ । ਹੁਣ ਉਹੀ ਕੰਮ ਕੁਝ ਹਫ਼ਤਿਆਂ ਵਿੱਚ ਹੋ ਰਿਹਾ ਹੈ ।
Refunds of this magnitude and numbers have been issued completely electronically and have been directly deposited into the bank accounts of the taxpayers.
ਇਸ ਮਾਤਰਾ ਅਤੇ ਸੰਖਿਆ ਦੇ ਰਿਫੰਡ ਪੂਰੀ ਤਰ੍ਹਾਂ ਨਾਲ ਇਲੈਕਟ੍ਰੌਨਿਕ ਤੌਰ ‘ਤੇ ਜਾਰੀ ਕੀਤੇ ਗਏ ਹਨ ਅਤੇ ਸਿੱਧੇ ਕਰਦਾਤਿਆਂ ਦੇ ਬੈਂਕ ਖਾਤਿਆਂ ਵਿੱਚ ਜਮ੍ਹਾਂ ਕਰ ਦਿੱਤੇ ਗਏ ਹਨ।
Shri Thakur appreciated the hardwork of CBIC officers during lockdown period and efficient use of IT platforms to process GST refunds through remote access which in turn provided much liquidity to the taxpayers.
ਸ਼੍ਰੀ ਠਾਕੁਰ ਨੇ ਲੌਕਡਾਊਨ ਦੌਰਾਨ ਸੀਬੀਆਈਸੀ ਅਧਿਕਾਰੀਆਂ ਦੀ ਸਖ਼ਤ ਮਿਹਨਤਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਆਈਟੀ ਪਲੈਟਫਾਰਮਾਂ ਦੇ ਕੁਸ਼ਲ ਉਪਯੋਗ ਨੇ ਰਿਮੋਟਅਕਸੈੱਸ ਰਾਹੀਂ ਜੀਐੱਸਟੀ ਰਿਫੰਡ ਦੀ ਪ੍ਰਕਿਰਿਆ ਕੀਤੀ ਜਿਸ ਨਾਲ ਕਰਦਾਤਿਆਂ ਨੂੰ ਬਹੁਤਤਰਲਤਾ ਪ੍ਰਦਾਨ ਕੀਤੀ ਗਈ।
A quick response from the taxpayer in this regard would facilitate the I-T Department to process their refunds expeditiously.
ਇਸ ਸਬੰਧ ਵਿੱਚ ਟੈਕਸ ਦੇਣ ਵਾਲਿਆਂ ਵੱਲੋਂ ਤੁਰੰਤ ਜਵਾਬ ਮਿਲਣ ’ਤੇ ਆਈ-ਟੀ ਵਿਭਾਗ ਨੂੰ ਉਨ੍ਹਾਂ ਦੇ ਰਿਫੰਡ ਦੀ ਪ੍ਰਕਿਰਿਆ ਵਿੱਚ ਤੇਜ਼ੀ ਲਿਆਉਣ ਵਿੱਚ ਸੁਵਿਧਾ ਹੋਵੇਗੀ।
Advertisement - Remove
All refunds have been issued online and directly into the bank accounts of the taxpayers.
ਸਾਰੇ ਰਿਫੰਡ ਔਨਲਾਈਨ ਅਤੇ ਪ੍ਰਤੱਖ ਟੈਕਸ ਦੇਣ ਵਾਲਿਆਂ ਦੇ ਬੈਂਕ ਖਾਤਿਆਂ ਵਿੱਚ ਪਾ ਦਿੱਤੇ ਗਏ ਹਨ।
The earlier Form 26AS used to give information regarding tax deducted at source and tax collected at source relating to a PAN, besides certain additional information including details of other taxes paid, refunds and TDS defaults.
ਪਿਛਲੇ ਫਾਰਮ 26 ਏਐੱਸ ਵਿੱਚ ਕਿਸੇ ਪੈਨ (ਸਥਾਈ ਖਾਤਾ ਸੰਖਿਆ) ਨਾਲ ਸਬੰਧਿਤ ਸਰੋਤ ’ਤੇ ਟੈਕਸ ਕਟੌਤੀ ਅਤੇ ਸਰੋਤ ’ਤੇ ਇਕੱਠੇ ਕੀਤੇ ਟੈਕਸ ਦੇ ਬਾਰੇ ਜਾਣਕਾਰੀਆਂ ਹੁੰਦੀਆਂ ਸੀ। ਇਸ ਤੋਂ ਇਲਾਵਾ, ਇਸ ਵਿੱਚ ਕੁਝ ਵਧੇਰੇ ਜਾਣਕਾਰੀ ਵੀ ਹੁੰਦੀ ਸੀ ਜਿਨ੍ਹਾਂ ਵਿੱਚ ਭੁਗਤਾਨ ਕੀਤੇ ਗਏ ਹੋਰ ਟੈਕਸਾਂ, ਰਿਫੰਡ ਅਤੇ ਟੀਡੀਐੱਸ ਡਿਫਾਲਟ ਦੇ ਵੇਰਵੇ ਵੀ ਸ਼ਾਮਲ ਸੀ।
But a new culture has been developed for the first time in this country wherein the passengers are being given refunds when the train is late.
ਇਸ ਦੇਸ਼ ਵਿੱਚ ਪਹਿਲੀ ਵਾਰ ਉਸ ਕਲਚਰ ਨੂੰ ਲਿਆਂਦਾ ਗਿਆ ਹੈ ਜਿੱਥੇ ਟ੍ਰੇਨ ਲੇਟ ਹੋਣ ’ਤੇ ਪੈਸੰਜਰਸ ਨੂੰ ਰਿਫੰਡ ਦਿੱਤਾ ਜਾ ਰਿਹਾ ਹੈ... ਸ਼ੁਰੂਆਤ ਕੀਤੀ ਹੈ।
There are several airlines that do not give refunds even when they are late, but today passengers are being given refunds if the train is late.
ਤਮਾਮ ਏਅਰਲਾਈਨਸ ਵੀ ਲੇਟ ਹੋਣ ’ਤੇ ਰਿਫੰਡ ਨਹੀਂ ਦਿੰਦੀਆਂ, ਲੇਕਿਨ ਅੱਜ ਟ੍ਰੇਨ ਲੇਟ ਹੋਣ ’ਤੇ ਪੈਸੰਜਰਸ ਨੂੰ ਰਿਫੰਡ ਦਿੱਤਾ ਜਾ ਰਿਹਾ ਹੈ।
These income tax refunds would help MSMEs to carry on their business activities without pay cuts and layoffs in Covid-19 pandemic situations.
ਇਹ ਇਨਕਮ ਟੈਕਸ ਰਿਫੰਡ ਕੋਵਿਡ-19 ਮਹਾਮਾਰੀ ਦੀ ਮੌਜੂਦਾ ਪਰਿਸਥਿਤੀਆਂ ਵਿੱਚ ਤਨਖ਼ਾਹ ਕਟੌਤੀ ਅਤੇ ਕਰਮਚਾਰੀਆਂ ਦੀ ਛਾਂਟੀ ਦੇ ਬਿਨਾ ਹੀ ਆਪਣੇ ਕਾਰੋਬਾਰ ਨੂੰ ਚਲਾਉਣ ਵਿੱਚ ਸੂਖਮ, ਲਘੂ ਅਤੇ ਦਰਮਿਆਨੇ ਉੱਦਮਾਂ (ਐੱਮਐੱਸਐੱਮਈ) ਦੀ ਮਦਦ ਕਰਨਗੇ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading