Advertisement - Remove

radio - Example Sentences

Popularity:
Difficulty:
ਰੇਡੀਓ / ਰੈਡੀਓ
The Cabinet today approved the establishment of a Bodo Musuem-cum-language and cultural study center, modernization of existing All India Radio Station and Doordarshan Kendra at Kokrajhar and naming a Superfast Train passing through BTAD as ARONAI Express.
ਮੰਤਰੀ ਮੰਡਲ ਨੇ ਅੱਜ ਬੋਡੋ ਮਿਊਜ਼ੀਅਮ-ਕਮ-ਭਾਸ਼ਾ ਅਤੇ ਸੱਭਿਆਚਾਰਕ ਅਧਿਐਨ ਕੇਂਦਰ ਦੀ ਸਥਾਪਨਾ, ਕੋਕਰਾਝਾਰ ਵਿੱਚ ਵਰਤਮਾਨ ਦੇ ਔਲ ਇੰਡੀਆ ਰੇਡੀਉ ਸਟੇਸ਼ਨ ਅਤੇ ਦੂਰਦਰਸ਼ਨ ਕੇਂਦਰ ਨੂੰ ਆਧੁਨਿਕ ਬਣਾਉਣ ਅਤੇ ਬੀਟੀਏਡੀ ਤੋਂ ਹੋ ਕੇ ਗੁਜਰਨ ਵਾਲੀ ਇੱਕ ਸੁਪਰ ਫਾਸਟ ਟ੍ਰੇਨ ਦਾ ਨਾਮ ਅਰੋਨਈ ਐਕਸਪ੍ਰੈੱਸ ਰੱਖਣ ਦੇ ਪ੍ਰਸਤਾਵਾਂ ਨੂੰ ਵੀ ਪ੍ਰਵਾਨਗੀ ਦਿੱਤੀ ਹੈ।
The Cabinet today approved the establishment of a Bodo Musuem-cum-language and cultural study center, modernization of existing All India Radio Station and Doordarshan Kendra at Kokrajhar and naming a Superfast Train passing through BTAD as ARONAI Express.
ਮੰਤਰੀ ਮੰਡਲ ਨੇ ਅੱਜ ਬੋਡੋ ਮਿਊਜ਼ੀਅਮ-ਕਮ-ਭਾਸ਼ਾ ਅਤੇ ਸੱਭਿਆਚਾਰਕ ਅਧਿਐਨ ਕੇਂਦਰ ਦੀ ਸਥਾਪਨਾ, ਕੋਕਰਾਝਾਰ ਵਿੱਚ ਵਰਤਮਾਨ ਦੇ ਔਲ ਇੰਡੀਆ ਰੇਡੀਉ ਸਟੇਸ਼ਨ ਅਤੇ ਦੂਰਦਰਸ਼ਨ ਕੇਂਦਰ ਨੂੰ ਆਧੁਨਿਕ ਬਣਾਉਣ ਅਤੇ ਬੀਟੀਏਡੀ ਤੋਂ ਹੋ ਕੇ ਗੁਜਰਨ ਵਾਲੀ ਇੱਕ ਸੁਪਰ ਫਾਸਟ ਟ੍ਰੇਨ ਦਾ ਨਾਮ ਅਰੋਨਈ ਐਕਸਪ੍ਰੈੱਸ ਰੱਖਣ ਦੇ ਪ੍ਰਸਤਾਵਾਂ ਨੂੰ ਵੀ ਪ੍ਰਵਾਨਗੀ ਦਿੱਤੀ ਹੈ।
This MoU provides for cooperation between PrasarBharati and Jordan Radio and TV Corporation to cooperate in the fields of exchange and co-production of programs, training of personnel and further coordination.
ਇਹ ਸਹਿਮਤੀ ਪੱਤਰ ਪ੍ਰਸਾਰ ਭਾਰਤੀ ਅਤੇ ਜਾਰਡਨ ਰੇਡੀਓ ਐਂਡ ਟੀਵੀ ਕਾਰਪੋਰੇਸ਼ਨ ਦਰਮਿਆਨ ਪ੍ਰੋਗਰਾਮਾਂ ਦੇ ਸਾਂਝੇ ਉਤਪਾਦਨ, ਅਮਲੇ ਦੀ ਟ੍ਰੇਨਿੰਗ ਅਤੇ ਹੋਰ ਤਾਲਮੇਲ ਦਾ ਪ੍ਰਬੰਧ ਕਰੇਗਾ।
The Prime Minister, Shri Narendra Modi has extended his greetings on World Radio Day to all the radio lovers and to those working in the radio industry.
ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਸਾਰੇ ਰੇਡੀਓ ਪ੍ਰੇਮੀਆਂ ਅਤੇ ਰੇਡੀਓ ਉਦਯੋਗ ‘ਚ ਕੰਮ ਕਰਦੇ ਵਿਅਕਤੀਆਂ ਨੂੰ ਵਿਸ਼ਵ ਰੇਡੀਓ ਦਿਵਸ ਮੌਕੇ ਵਧਾਈਆਂ ਦਿੱਤੀਆਂ ਹਨ।
“Greetings on World Radio Day.
ਪ੍ਰਧਾਨ ਮੰਤਰੀ ਨੇ ਕਿਹਾ ਹੈ,”ਵਿਸ਼ਵ ਰੇਡੀਓ ਦਿਵਸ ਮੌਕੇ ਵਧਾਈਆਂ।
Advertisement - Remove
I congratulate all radio lovers and those who work in the radio industry and keep the medium active and vibrant.
ਮੈਂ ਸਾਰੇ ਰੇਡੀਓ ਪ੍ਰੇਮੀਆਂ ਤੇ ਰੇਡੀਓ ਉਦਯੋਗ ਵਿੱਚ ਕੰਮ ਕਰਦੇ ਉਨ੍ਹਾਂ ਲੋਕਾਂ ਨੂੰ ਮੁਬਾਰਕਬਾਦ ਦਿੰਦਾ ਹਾਂ, ਜਿਨ੍ਹਾਂ ਨੇ ਇਸ ਮਾਧਿਅਮ ਨੂੰ ਸਰਗਰਮ ਤੇ ਗੁੰਜਾਇਮਾਨ ਬਣਾ ਕੇ ਰੱਖਿਆ ਹੋਇਆ ਹੈ।
Radio is a wonderful way to interact, learn and communicate.
ਰੇਡੀਓ ਆਪਸ ਵਿੱਚ ਗੱਲਬਾਤ ਕਰਨ, ਕੁਝ ਸਿੱਖਣ ਤੇ ਕੋਈ ਸੰਦੇਸ਼ ਪ੍ਰਸਾਰਿਤ ਕਰਨ ਦਾ ਇੱਕ ਅਦਭੁਤ ਤਰੀਕਾ ਹੈ।
Your curiosity is but natural; in this age when Radio was fading into oblivion, why did Modi opt for the airwaves?
ਤੁਹਾਡੀ ਇਹ ਉਤਸੁਕਤਾ ਬਹੁਤ ਸੁਭਾਵਿਕ ਹੈ ਕਿ ਅੱਜ ਦੇ ਯੁਗ ਵਿੱਚ, ਜਦ ਕਿ ਲਗਭਗ ਰੇਡੀਓ ਨੂੰ ਭੁਲਾ ਦਿੱਤਾ ਗਿਆ ਸੀ, ਉਸ ਵੇਲੇ ਮੋਦੀ ਰੇਡੀਓ ਨੂੰ ਲੈ ਕੇ ਕਿਉਂ ਆਇਆ?
I have always considered Radio as an effective means of connecting with people.
ਮੈਂ ਹਮੇਸ਼ਾ ਤੋਂ ਰੇਡੀਓ ਨੂੰ ਲੋਕਾਂ ਨਾਲ ਜੁੜਨ ਦਾ ਇੱਕ ਮਹੱਤਵਪੂਰਨ ਜ਼ਰੀਆ ਮੰਨਿਆ ਹੈ।
I am told this radio station also used to broadcast weekly news bulletins in English, Hindi, Tamil, Bangla, Marathi, Punjabi, Pashto & Urdu languages.
ਮੈਨੂੰ ਦੱਸਿਆ ਗਿਆ ਕਿ ਇਹ ਰੇਡੀਓ ਸਟੇਸ਼ਨ ਹਫ਼ਤਾਵਾਰ ਸਮਾਚਾਰ ਬੁਲੇਟਿਨ ਵੀ ਪ੍ਰਸਾਰਿਤ ਕਰਦਾ ਸੀ ਜੋ ਅੰਗਰੇਜ਼ੀ, ਹਿੰਦੀ, ਤਮਿਲ, ਬਾਂਗਲਾ, ਮਰਾਠੀ, ਪੰਜਾਬੀ, ਪਸ਼ਤੋ ਅਤੇ ਉਰਦੂ ਆਦਿ ਭਾਸ਼ਾਵਾਂ ਵਿੱਚ ਹੁੰਦੇ ਸਨ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading