Advertisement - Remove

publishing - Example Sentences

Popularity:
Difficulty:
ਪਬ੍ਲਿਸ਼ਿਂਗ
Over 180 participants logged-in to join the webinar across India, which included Publishers, Authors, Editors, Teachers, Booksellers, Digital content Creators, and Publishing professionals from different areas.
ਵੈਬੀਨਾਰ ਵਿੱਚ ਸ਼ਾਮਲ ਹੋਣ ਲਈ ਪੂਰੇ ਭਾਰਤ ਵਿੱਚੋਂ 180 ਤੋਂ ਵੱਧ ਪ੍ਰਤੀਭਾਗੀਆਂ ਨੇ ਲਾਗ-ਇਨ ਕੀਤਾ, ਜਿਨ੍ਹਾਂ ਵਿੱਚ ਵੱਖ-ਵੱਖ ਖੇਤਰਾਂ ਦੇ ਪ੍ਰਕਾਸ਼ਕ, ਲੇਖਕ, ਸੰਪਾਦਕ, ਅਧਿਆਪਕ, ਪੁਸਤਕ ਵਿਕਰੇਤਾ, ਡਿਜੀਟਲ ਸਮੱਗਰੀ ਤਿਆਰ ਕਰਨ ਵਾਲੇ ਅਤੇ ਪਬਲਿਸ਼ਿੰਗ ਪੇਸ਼ੇਵਰ ਸ਼ਾਮਲ ਸਨ।
The Webinar provided insights on the post-Covid scenario for the publishing Industry and probable shift in the publishing, teaching, learning methods, while understanding the ways in which the education will be re-looked into with the rising e-learning practices.
ਵੈਬੀਨਾਰ ਵਿੱਚ ਵਧਦੀਆਂ ਈ-ਲਰਨਿੰਗ ਰਵਾਇਤਾਂ ਨਾਲ ਸਿੱਖਿਆ ਉੱਤੇ ਫਿਰ ਤੋਂ ਗੌਰ ਕਰਨ ਦੇ ਤਰੀਕਿਆਂ ਨੂੰ ਸਮਝਦੇ ਹੋਏ ਪ੍ਰਕਾਸ਼ਨ ਉਦਯੋਗ ਲਈ ਕੋਵਿਡ ਤੋਂ ਬਾਅਦ ਦੀ ਸਥਿਤੀ ਅਤੇ ਪ੍ਰਕਾਸ਼ਨ, ਪੜ੍ਹਾਈ, ਸਿੱਖਣ ਦੇ ਤਰੀਕਿਆਂ ਵਿੱਚ ਸੰਭਾਵਿਤ ਤਬਦੀਲੀ ਬਾਰੇ ਜਾਣਕਾਰੀ ਪ੍ਰਦਾਨ ਕੀਤੀ ਗਈ। ****
Ministry of Power MNRE issues fresh advisory against fraudulent websites inviting registration underPM-KUSUMScheme Further, news portals are also advised to check the authenticity of websites claiming to be registration portal for Government Schemes before publishing them on digital or print platforms.
ਬਿਜਲੀ ਮੰਤਰਾਲਾ ਐੱਮਐੱਨਆਰਈ ਨੇ ਪੀਐੱਮ-ਕੁਸੁਮ ਯੋਜਨਾ ਦੇ ਤਹਿਤ ਰਜਿਸਟ੍ਰੇਸ਼ਨ ਦਾ ਦਾਅਵਾ ਕਰਨ ਵਾਲੀਆਂ ਫਰਜ਼ੀ ਵੈੱਬਸਾਈਟਾਂ ਦੇ ਖ਼ਿਲਾਫ਼ ਨਵੀਂ ਅਡਵਾਈਜ਼ਰੀ ਜਾਰੀ ਕੀਤੀ ਇਸ ਤੋਂ ਇਲਾਵਾ, ਨਿਊਜ਼ ਪੋਰਟਲਾਂ ਨੂੰ ਵੀ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਡਿਜੀਟਲ ਜਾਂ ਪ੍ਰਿੰਟ ਪਲੈਟਫਾਰਮ ਤੇ ਉਨ੍ਹਾਂ ਨੂੰ ਪ੍ਰਕਾਸ਼ਿਤ ਕਰਨ ਤੋਂ ਪਹਿਲਾਂ ਸਰਕਾਰੀ ਸਕੀਮਾਂ ਲਈ ਰਜਿਸਟ੍ਰੇਸ਼ਨ ਪੋਰਟਲ ਹੋਣ ਦਾ ਦਾਅਵਾ ਕਰਨ ਵਾਲੀਆਂ ਵੈੱਬਸਾਈਟਾਂ ਦੀ ਪ੍ਰਮਾਣਿਕਤਾ ਦੀ ਜਾਂਚ ਕਰ ਲੈਣ।
The publishers need to make sure that we keep imparting knowledge regardless through e-content for students and teachers, support the publishing Industry, and stick together to help each other during and post Covid times.
ਉਨ੍ਹਾਂ ਕਿਹਾ ਕਿ ਪ੍ਰਕਾਸ਼ਕਾਂ ਨੂੰ ਇਹ ਯਕੀਨੀ ਬਣਾਉਣ ਦੀ ਲੋੜ ਹੈ ਕਿ ਅਸੀਂ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਈ-ਸਮੱਗਰੀ ਰਾਹੀਂ ਗਿਆਨ ਪ੍ਰਦਾਨ ਕਰਦੇ ਰਹੀਏ, ਪ੍ਰਕਾਸ਼ਨ ਉਦਯੋਗ ਦੀ ਮਦਦ ਕਰੀਏ ਅਤੇ ਕੋਵਿਡ ਦੌਰਾਨ ਅਤੇ ਉਸ ਤੋਂ ਬਾਅਦ ਵੀ ਇਕ-ਦੂਜੇ ਦੀ ਮਦਦ ਕਰਦੇ ਰਹੀਏ।
He also stressed on the need for close and regular coordination between Central and state governments, Publishing Agencies, and Civil Society Organizations on improving performance on these Indices as a trigger for reforms.
ਉਨ੍ਹਾਂ ਨੇ ਇਨ੍ਹਾਂ ਸੂਚਕ ਅੰਕਾਂ ’ਤੇ ਪ੍ਰਦਰਸ਼ਨ ਵਿੱਚ ਸੁਧਾਰ ਲਈ ਪ੍ਰੇਰਕ ਦੇ ਰੂਪ ਵਿੱਚ ਕੇਂਦਰ ਅਤੇ ਰਾਜ ਸਰਕਾਰਾਂ, ਪ੍ਰਕਾਸ਼ਨ ਏਜੰਸੀਆਂ ਅਤੇ ਸਿਵਲ ਸੁਸਾਇਟੀ ਸੰਗਠਨਾਂ ਵਿਚਕਾਰ ਕਰੀਬੀ ਅਤੇ ਨਿਯਮਤ ਤਾਲਮੇਲ ਦੀ ਲੋੜ ’ਤੇ ਜ਼ੋਰ ਦਿੱਤਾ।
Advertisement - Remove
The dashboard will allow for monitoring of the parameters as per official data as well as the data source used by the publishing agencies.
ਡੈਸ਼ਬੋਰਡ ਅਧਿਕਾਰਕ ਡੇਟਾ ਅਤੇ ਪ੍ਰਕਾਸ਼ਨ ਏਜੰਸੀਆਂ ਦੁਆਰਾ ਉਪਯੋਗ ਕੀਤੇ ਜਾਣ ਵਾਲੇ ਡੇਟਾ ਸਰੋਤ ਅਨੁਸਾਰ ਮਾਪਦੰਡਾਂ ਦੀ ਨਿਗਰਾਨੀ ਲਈ ਪ੍ਰਵਾਨਗੀ ਦੇਵੇਗਾ।
In his closing remarks, the Cabinet Secretary emphasized the need for regular engagement with Publishing Agencies to present an accurate picture of the country.
ਆਪਣੇ ਸਮਾਪਤੀ ਭਾਸ਼ਣ ਵਿੱਚ ਕੈਬਨਿਟ ਸਕੱਤਰ ਨੇ ਦੇਸ਼ ਦੀ ਸਟੀਕ ਤਸਵੀਰ ਪੇਸ਼ ਕਰਨ ਲਈ ਪ੍ਰਕਾਸ਼ਨ ਏਜੰਸੀਆਂ ਨਾਲ ਨਿਯਮਤ ਰੂਪ ਨਾਲ ਜੁੜਨ ਦੀ ਲੋੜ ’ਤੇ ਜ਼ੋਰ ਦਿੱਤਾ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading