Advertisement - Remove

prospects - Example Sentences

Popularity:
ਪ੍ਰਾਸ੍ਪੇਕ੍ਟ੍ਸ / ਪ੍ਰਾਸ੍ਪੇਕ੍ਸ
They affirmed that a strengthened India-US partnership is not just of mutual benefit to both countries, but has significant positive impact on the prospects for regional and global stability and prosperity.
ਉਨ੍ਹਾਂ ਕਿਹਾ ਕਿ ਇੱਕ ਮਜ਼ਬੂਤ ਭਾਰਤ-ਅਮਰੀਕਾ ਭਾਈਵਾਲੀ ਦੋਨੋਂ ਦੇਸ਼ਾਂ ਲਈ ਹੀ ਫਾਇਦੇਮੰਦ ਨਹੀਂ ਹੈ, ਬਲਕਿ ਖੇਤਰੀ ਅਤੇ ਵਿਸ਼ਵ ਸਥਿਰਤਾ ਅਤੇ ਖੁਸ਼ਹਾਲੀ ਦੀਆਂ ਸੰਭਾਵਨਾਵਾਂ 'ਤੇ ਸਕਾਰਾਤਮਕ ਪ੍ਰਭਾਵ ਪਾਉਂਦੀ ਹੈ।
They affirmed that a strengthened India-US partnership is not just of mutual benefit to both countries, but has significant positive impact on the prospects for regional and global stability and prosperity.
ਉਨ੍ਹਾਂ ਕਿਹਾ ਕਿ ਇੱਕ ਮਜ਼ਬੂਤ ਭਾਰਤ-ਅਮਰੀਕਾ ਭਾਈਵਾਲੀ ਦੋਨੋਂ ਦੇਸ਼ਾਂ ਲਈ ਹੀ ਫਾਇਦੇਮੰਦ ਨਹੀਂ ਹੈ, ਬਲਕਿ ਖੇਤਰੀ ਅਤੇ ਵਿਸ਼ਵ ਸਥਿਰਤਾ ਅਤੇ ਖੁਸ਼ਹਾਲੀ ਦੀਆਂ ਸੰਭਾਵਨਾਵਾਂ ‘ਤੇ ਸਕਾਰਾਤਮਕ ਪ੍ਰਭਾਵ ਪਾਉਂਦੀ ਹੈ।
We express concern at the spill-over effects of macro-economic policy measures in some major advanced economies that may cause economic and financial volatility in emerging economies and impact their growth prospects adversely.
ਅਸੀਂ ਇਸ ਗੱਲ ਉੱਤੇ ਚਿੰਤਤ ਹਾਂ ਕਿ ਕੁਝ ਪ੍ਰਮੁੱਖ ਅਗਾਂਹਵਧੂ ਆਰਥਕ ਤਾਵਾਂ ਕੁਝ ਉਭਰ ਰਹੀਆਂ ਆਰਥਕ ਤਾਵਾਂ ਵਿੱਚ ਵਿੱਤੀ ਵਿਸਫੋਟ ਪੈਦਾ ਕਰ ਸਕਦੀਆਂ ਹਨ ਅਤੇ ਉਨ੍ਹਾਂ ਦੇ ਵਿਕਾਸ ਦੀਆਂ ਸੰਭਾਵਨਾਵਾਂ ਨੂੰ ਪ੍ਰਭਾਵਿਤ ਕਰ ਸਕਦੀਆਂ ਹਨ।
76. We draw satisfaction from the progress made by the NDB in providing resources to contribute to the social, economic and environmental prospects of our countries and expect the Project Preparation Fund to be put into operation soon.
ਸਾਡੇ ਦੇਸ਼ਾਂ ਵਿੱਚ ਐੱਨਡੀਬੀ ਵੱਲੋਂ ਸਮਾਜਿਕ, ਆਰਥਿਕ ਅਤੇ ਵਾਤਾਵਰਣ ਸਬੰਧੀ ਸੰਭਾਵਨਾਵਾਂ ਵਿੱਚ ਸਰੋਤ ਮੁਹੱਈਆ ਕਰਵਾਉਣ ਵਿੱਚ ਹੋਈ ਤਰੱਕੀ ਉੱਤੇ ਸਾਨੂੰ ਤਸੱਲੀ ਹੈ ਅਤੇ ਅਸੀਂ ਆਸ ਕਰਦੇ ਹਾਂ ਕਿ ਜਲਦੀ ਹੀ ਪ੍ਰੋਜੈਕਟ ਤਿਆਰੀ ਫੰਡ ਨੂੰ ਜਾਰੀ ਕਰ ਦਿੱਤਾ ਜਾਵੇਗਾ।
Further, the central funding of the irrigation component of the Polavaram Irrigation Project and its execution by the State Government shall expedite completion of the project and the increase irrigation prospects in the State benefitting the people at large.
ਇਸ ਤੋਂ ਇਲਾਵਾ ਪੋਲਾਵਰਮ ਸਿੰਚਾਈ ਪ੍ਰੋਜੈਕਟ ਦੀ ਕੇਂਦਰੀ ਵਿੱਤੀ ਸਹਾਇਤਾ ਅਤੇ ਰਾਜ ਸਰਕਾਰ ਵੱਲੋਂ ਇਸ ਨੂੰ ਚਲਾਉਣ ਨਾਲ ਪ੍ਰੋਜੈਕਟ ਦੇ ਮੁਕੰਮਲ ਹੋਣ ਵਿੱਚ ਤੇਜੀ ਆਵੇਗੀ ਅਤੇ ਰਾਜ ਵਿੱਚ ਸਿੰਚਾਈ ਦੀਆਂ ਸੰਭਾਵਨਾਵਾਂ ਵਿੱਚ ਵਾਧਾ ਹੋਣ ਨਾਲ ਇੱਥੋਂ ਦੇ ਲੋਕਾਂ ਨੂੰ ਵੱਡੇ ਪੱਧਰ ‘ਤੇ ਲਾਭ ਹੋਵੇਗਾ।
Advertisement - Remove
Referring to their bilateral discussions in Osaka, the Prime Minister expressed the hope that the Commerce Minister of India and the US Trade Representative would meet at an early date to discuss bilateral trade prospects for mutual benefit.
ਓਸਾਕਾ ਵਿੱਚ ਹੋਈ ਦੁਵੱਲੀ ਚਰਚਾ ਦਾ ਹਵਾਲਾ ਦਿੰਦਿਆਂ ਪ੍ਰਧਾਨ ਮੰਤਰੀ ਨੇ ਇਹ ਉਮੀਦ ਪ੍ਰਗਟਾਈ ਕਿ ਭਾਰਤ ਦੇ ਵਣਜ ਮੰਤਰੀ ਅਤੇ ਅਮਰੀਕੀ ਵਪਾਰ ਪ੍ਰਤੀਨਿਧੀ ਆਪਸੀ ਹਿਤ ਲਈ ਦੁਵੱਲੀਆਂ ਵਪਾਰ ਸੰਭਾਵਨਾਵਾਂ ਬਾਰੇ ਵਿਚਾਰ-ਵਟਾਂਦਰਾ ਕਰਨ ਲਈ ਜਲਦੀ ਹੀ ਮਿਲਣਗੇ ।
They welcomed the prospects of cooperation in civil nuclear energy in third countries.
ਉਨ੍ਹਾਂ ਨੇ ਤੀਜੇ ਦੇਸ਼ਾਂ ਵਿੱਚ ਸਿਵਲ ਪਰਮਾਣੂ ਊਰਜਾ ਵਿੱਚ ਸਹਿਯੋਗ ਦੀਆਂ ਸੰਭਾਵਨਾਵਾਂ ਦਾ ਸੁਆਗਤ ਕੀਤਾ।
He said that District Collectors have been leading the fight against the COVID 19 pandemic and Indias prospects to contain the pandemic rested on the broad shoulders of civil servants.
ਉਨ੍ਹਾਂ ਕਿਹਾ ਕਿ ਕੋਵਿਡ19 ਮਹਾਮਾਰੀ ਖ਼ਿਲਾਫ਼ ਜੰਗ ਵਿੱਚ ਜ਼ਿਲ੍ਹਾ ਅਧਿਕਾਰੀਆਂ ਦੁਆਰਾ ਅਗਵਾਈ ਕੀਤੀ ਜਾ ਰਹੀ ਹੈ ਤੇ ਮਹਾਮਾਰੀ ਤੋਂ ਰੋਕਥਾਮ ’ਚ ਭਾਰਤ ਦੀਆਂ ਸੰਭਾਵਨਾਵਾਂ ਜਨਸੇਵਕਾਂ ਦੇ ਮਜ਼ਬੂਤ ਮੋਢਿਆਂ ’ਤੇ ਟਿਕੀਆਂ ਹੋਈਆਂ ਹਨ।
Unsafe learning environments can undermine the quality of education for our learners, as it adversely impacts academic achievement and future education and employment prospects of students.
ਅਸੁਰੱਖਿਅਤ ਸਿੱਖਿਆ ਮਾਹੌਲ ਸਾਡੇ ਵਿਦਿਆਰਥੀਆਂ ਲਈ ਸਿੱਖਿਆ ਦੀ ਗੁਣਵੱਤਾ ਨੂੰ ਘੱਟ ਕਰ ਸਕਦਾ ਹੈ ਕਿਉਂਕਿ ਇਹ ਪ੍ਰਤੀਕੂਲ ਢੰਗ ਨਾਲ ਸਿੱਖਿਆ ਉਪਲਬਧੀ ਅਤੇ ਭਵਿੱਖ ਦੀ ਸਿੱਖਿਆ ਅਤੇ ਵਿਦਿਆਰਥੀਆਂ ਦੇ ਰੁਜ਼ਗਾਰ ਦੀ ਸੰਭਾਵਨਾਵਾਂ ਨੂੰ ਪ੍ਰਭਾਵਿਤ ਕਰਦਾ ਹੈ।
Each of the above situations present different sets of prospects and challenges, he added.
ਉਨ੍ਹਾਂ ਅੱਗੇ ਕਿਹਾ ਕਿ ਉਪਰੋਕਤ ਹਰੇਕ ਸਥਿਤੀ ਵੱਖੋਵੱਖਰੀਆਂ ਸੰਭਾਵਨਾਵਾਂ ਤੇ ਚੁਣੌਤੀਆਂ ਪੇਸ਼ ਕਰਦੀ ਹੈ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading