Advertisement - Remove

producer - Example Sentences

Popularity:
Difficulty:
ਪ੍ਰਡੂਸਰ
The Prime Minister also emphasized the importance of Farmer Producer Organizations.
ਪ੍ਰਧਾਨਮੰਤਰੀ ਨੇ ਕਿਸਾਨ ਉਤਪਾਦਕ ਸੰਗਠਨਾਂ ਦੇ ਮਹੱਤਵ ‘ਤੇ ਵੀ ਜ਼ੋਰ ਦਿੱਤਾ ।
The Prime Minister also emphasized the importance of Farmer Producer Organizations.
ਪ੍ਰਧਾਨਮੰਤਰੀ ਨੇ ਕਿਸਾਨ ਉਤਪਾਦਕ ਸੰਗਠਨਾਂ ਦੇ ਮਹੱਤਵ 'ਤੇ ਵੀ ਜ਼ੋਰ ਦਿੱਤਾ ।
During the interaction, Prime Minister expressed delight in the collective strength displayed by the farmers through the formation ofFarmer Producer Group and FPO (Farmer Producer Organisation), enabling them to get agricultural inputs at low cost and marketing their produce effectively.
ਚਰਚਾ ਦੌਰਾਨ ਪ੍ਰਧਾਨ ਮੰਤਰੀ ਨੇ ਕਿਸਾਨਾਂ ਵੱਲੋਂ ਫਾਰਮਰ ਪ੍ਰੋਡਿਊਸਰ ਗਰੁੱਪ ਅਤੇ ਐੱਫਪੀਓ (ਫਾਰਮਰ ਪ੍ਰੋਡਿਊਸਰ ਆਰਗੇਨਾਈਜ਼ੇਸ਼ਨ) ਕਾਇਮ ਕਰਕੇ ਸਾਂਝੀ ਤਾਕਤ ਦਿਖਾਉਣ ਉੱਤੇ ਖੁਸ਼ੀ ਪ੍ਰਗਟਾਈ। ਇਸ ਨਾਲ ਕਿਸਾਨ ਖੇਤੀਬਾੜੀ ਵਿੱਚ ਲੋੜੀਂਦੀਆਂ ਵਸਤਾਂ ਸਸਤੀ ਦਰ ਉੱਤੇ ਖ਼ਰੀਦ ਸਕਦੇ ਹਨ ਅਤੇ ਆਪਣੀ ਉਪਜ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਵੇਚ ਸਕਦੇ ਹਨ।
Stating that the there is a shift in energy consumption from West to East, PM said that United States has become the world’s largest oil and gas producer after the shale revolution.
ਪ੍ਰਧਾਨ ਮੰਤਰੀ ਨੇ ਕਿਹਾ ਕਿ ਊਰਜਾ ਖਪਤ ਪੱਛਮ ਤੋਂ ਪੂਰਬ ਵੱਲ ਆ ਗਈ ਹੈ ਅਤੇ ਸ਼ੇਲ ਕ੍ਰਾਂਤੀ ਦੇ ਬਾਅਦ ਅਮਰੀਕਾ ਦੁਨੀਆ ਦਾ ਸਭ ਤੋਂ ਵੱਡਾ ਤੇਲ ਅਤੇ ਗੈਸ ਉਤਪਾਦਕ ਦੇਸ਼ ਬਣ ਗਿਆ ਹੈ।
PM told that it is the need of the hour “ …move to responsible pricing, which balances the interests of both the producer and consumer.
ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਸਮੇਂ ਜ਼ਿੰਮੇਵਾਰ ਮੁੱਲ ਨਿਰਧਾਰਨ ਦੀ ਜਰੂਰਤ ਹੈ, ਤਾਕਿ ਉਤਪਾਦਕ ਅਤੇ ਉਪਭੋਗਤਾ ਦੇ ਹਿਤਾਂ ਦਰਮਿਆਨ ਸੰਤੁਲਨ ਕਾਇਮ ਹੋ ਸਕੇ।
Advertisement - Remove
The United States has become the world’s largest oil and gas producer after the shale revolution.
ਸ਼ੇਲ ਕ੍ਰਾਂਤੀ ਤੋਂ ਬਾਅਦ ਅਮਰੀਕਾ ਦੁਨੀਆ ਦਾ ਸਭ ਤੋਂ ਵੱਡਾ ਤੇਲ ਅਤੇ ਕੁਦਰਤੀ ਗੈਸ ਉਤਪਾਦਕ ਦੇਸ਼ ਬਣ ਗਿਆ ਹੈ।
We need to move to responsible pricing, which balances the interests of both the producer and consumer.
ਸਾਨੂੰ ਜ਼ਿੰਮੇਵਾਰ ਕੀਮਤਾਂ ਵੱਲ ਵਧਣ ਦੀ ਲੋੜ ਹੈ ਜਿਸ ਨਾਲ ਉਤਪਾਦਕਾਂ ਅਤੇ ਖਪਤਕਾਰਾਂ ਦੇ ਹਿਤਾਂ ਵਿੱਚ ਸੰਤੁਲਨ ਬਣ ਸਕੇਗਾ।
We need to move to responsible pricing, which balances the interests of both the producer and consumer.
ਸਾਨੂੰ ਜ਼ਿੰਮੇਵਾਰ ਕੀਮਤਾਂ ਵੱਲ ਵਧਣ ਦੀ ਲੋੜ ਹੈ ਜਿਸ ਨਾਲ ਉਤਪਾਦਕਾਂ ਅਤੇ ਖਪਤਕਾਰਾਂ ਦੇ ਹਿਤਾਂ ਵਿੱਚ ਸੰਤੁਲਨ ਬਣ ਸਕੇਗਾ।
We need to move to responsible pricing, which balances the interests of both the producer and consumer.
ਸਾਨੂੰ ਲਾਜ਼ਮੀ ਰੂਪ ਨਾਲ ਜ਼ਿੰਮੇਵਾਰ ਕੀਮਤਾਂ ਦੀ ਵਿਵਸਥਾ ਦੀ ਤਰਫ਼ ਵਧਣਾ ਹੋਏਗਾ ਜੋ ਉਤਪਾਦਕ ਅਤੇ ਉਪਭੋਗਤਾ ਦੋਨਾਂ ਦੇ ਹਿੱਤਾਂ ਦੇ ਵਿਚਕਾਰ ਸੰਤੁਲਨ ਕਾਇਮ ਕਰੇ।
We are already the fifth largest producer of solar energy in the world.
ਅਸੀਂ ਵਿਸ਼ਵ ਵਿੱਚ ਸੌਰ ਊਰਜਾ ਦੇ ਪੰਜਵੇਂ ਸਭ ਤੋਂ ਵੱਡੇ ਉਤਪਾਦਕ ਹਾਂ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading