Advertisement - Remove

prize - Example Sentences

Popularity:
Difficulty:
ਪ੍ਰਾਇਜ਼
President Ram Nath Kovind presented the Gandhi Peace Prize for the years 2015, 2016, 2017 & 2018, at a function in Rashtrapati Bhawan today.
ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਅੱਜ ਰਾਸ਼ਟਰਪਤੀ ਭਵਨ ਵਿੱਚ ਆਯੋਜਿਤ ਇੱਕ ਸਮਾਰੋਹ ਵਿੱਚ ਸਾਲ 2015,2016,2017 ਅਤੇ 2018 ਲਈ ਗਾਂਧੀ ਸ਼ਾਂਤੀ ਪੁਰਸਕਾਰ ਪ੍ਰਦਾਨ ਕੀਤੇ।
He noted that the prize is being conferred at a time when India marks the 150th birth anniversary of Mahatma Gandhi.
ਉਨ੍ਹਾਂ ਕਿਹਾ ਕਿ ਇਹ ਪੁਰਸਕਾਰ ਉਸ ਸਮੇਂ ਦਿੱਤਾ ਜਾ ਰਿਹਾ ਹੈ, ਜਦੋਂ ਦੇਸ਼ ਮਹਾਤਮਾ ਗਾਂਧੀ ਦੀ 150ਵੀਂ ਜਯੰਤੀ ਮਨਾ ਰਿਹਾ ਹੈ।
He noted that the prize is being conferred at a time when India marks the 150th birth anniversary of Mahatma Gandhi.
ਉਨ੍ਹਾਂ ਕਿਹਾ ਕਿ ਇਹ ਪੁਰਸਕਾਰ ਉਸ ਸਮੇਂ ਦਿੱਤਾ ਜਾ ਰਿਹਾ ਹੈ, ਜਦੋਂ ਦੇਸ਼ ਮਹਾਤਮਾ ਗਾਂਧੀ ਦੀ 150ਵੀਂ ਜਯੰਤੀ ਮਨਾ ਰਿਹਾ ਹੈ।
He won total 80 KD (Kuwait Dinars), equal to his donation, as prize money from ACER.
ਉਸ ਨੇ ਕੁੱਲ 80 ਕੇ ਡੀ (ਕੁਵੈਤੀ ਦੀਨਾਰ ) ਦੀ ਰਕਮ, ਜੋ ਕਿ ਉਸ ਵੱਲੋਂ ਦਾਨ ਕੀਤੀ ਗਈ ਰਕਮ ਦੇ ਬਰਾਬਰ ਬਣਦੀ ਹੈ, ਏ ਸੀ ਈ ਆਰ ਤੋਂ ਇਨਾਮ ਵਿੱਚ ਜਿੱਤੀ ਸੀ।
The Nobel Prize is the world’s recognition at the highest level for creative ideas, thought and work on fundamental science.
ਨੋਬਲ ਪੁਰਸਕਾਰ ਦੀ ਵਿਸ਼ਵ ਪੱਧਰ ‘ਤੇ ਰਚਨਾਤਮਕ ਵਿਚਾਰ, ਸੋਚ ਅਤੇ ਮੌਲਿਕ ਵਿਗਿਆਨ ‘ਤੇ ਕੰਮ ਲਈ ਉੱਚ ਪੱਧਰੀ ਪਛਾਣ ਹੈ।
Advertisement - Remove
Prize winning Physics can both save electricity bills and the planet.
ਪੁਰਸਕਾਰ ਜੇਤੂ ਭੌਤਿਕ ਵਿਗਿਆਨੀ ਬਿਜਲੀ ਬਿਲ ਅਤੇ ਗ੍ਰਹਿ ਨੂੰ ਬਚਾਉਣ ਲਈ ਜਾ ਸਕਦੇ ਹਨ।
I would also like to congratulate the Vivekananda Kendra on being conferred the Gandhi Peace Prize a few days ago.
ਮੈਂ ਕੁਝ ਦਿਨ ਪਹਿਲਾਂ ਗਾਂਧੀ ਸ਼ਾਂਤੀ ਪੁਰਸਕਾਰ ਦਿੱਤੇ ਲਈ ਵਿਵੇਕਾਨੰਦ ਕੇਂਦਰ ਨੂੰ ਵੀ ਵਧਾਈ ਦੇਣੀ ਚਾਹਾਂਗਾ।
A 22-year old cab driver brother Sabir from Delhi adopted the digital mode in his transactions after demonetisation and went on to win a prize of one lakh rupees under the ‘Lucky Grahak Yojana’ of the Government.
ਦਿੱਲੀ ਦੇ 22 ਸਾਲਾਂ ਦੇ ਕਾਰ ਚਾਲਕ ਭਾਈ ਸਬੀਰ, ਨੋਟਬੰਦੀ ਦੇ ਬਾਅਦ ਉਹ ਆਪਣੇ ਕੰਮਕਾਜ ਵਿੱਚ ਡਿਜੀਟਲ ਕਾਰੋਬਾਰ ਨਾਲ ਜੁੜ ਗਏ ਅਤੇ ਸਰਕਾਰ ਦੀ ਜੋ ‘ਲੱਕੀ ਗ੍ਰਾਹਕ ਯੋਜਨਾ’ ਸੀ, ਉਸ ਵਿੱਚੋਂ ਉਨ੍ਹਾਂ ਨੂੰ ਇਕ ਲੱਖ ਰੁਪਏ ਦਾ ਇਨਾਮ ਮਿਲ ਗਿਆ।
He also congratulated the Vivekananda Kendra on being conferred the Gandhi Peace Prize a few days ago.
ਉਨ੍ਹਾਂ ਨੇ ਕੁਝ ਦਿਨ ਪਹਿਲਾਂ ਗਾਂਧੀ ਸ਼ਾਂਤੀ ਪੁਰਸਕਾਰ ਪ੍ਰਾਪਤ ਕਰਨ ਲਈ ਵਿਵੇਕਾਨੰਦ ਕੇਂਦਰ ਨੂੰ ਵਧਾਈ ਦਿੱਤੀ ।
He also congratulated the Vivekananda Kendra on being conferred the Gandhi Peace Prize a few days ago.
ਉਨ੍ਹਾਂ ਨੇ ਕੁਝ ਦਿਨ ਪਹਿਲਾਂ ਗਾਂਧੀ ਸ਼ਾਂਤੀ ਪੁਰਸਕਾਰ ਪ੍ਰਾਪਤ ਕਰਨ ਲਈ ਵਿਵੇਕਾਨੰਦ ਕੇਂਦਰ ਨੂੰ ਵਧਾਈ ਦਿੱਤੀ ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading