Advertisement - Remove

preserve - Example Sentences

ਪ੍ਰਜ਼ਰ੍ਵ / ਪ੍ਰਿਜ਼ਰ੍ਵ / ਪ੍ਰਿਜ਼ਰ੍ਵ / ਪ੍ਰੀਜ਼ਰ੍ਵ
The projects related to Namami Gange will help preserve the River Ganga, he said.
ਇਹ ਪ੍ਰੋਜੈਕਟ ਨਮਾਮੀ ਗੰਗੇ ਨਾਲ ਸਬੰਧਤ ਹੈ ਅਤੇ ਇਹ ਦਰਿਆ ਗੰਗਾ ਦੀ ਰਾਖੀ ਵਿੱਚ ਸਹਾਈ ਹੋਵੇਗਾ।
It will ensure a clean mode of transportation and will preserve the environment for future generations.
ਇਹ ਆਵਾਜਾਈ ਦਾ ਇੱਕ ਸਵੱਛ ਢੰਗ ਯਕੀਨੀ ਬਣਾਵੇਗਾ ਅਤੇ ਭਵਿੱਖ ਦੀਆਂ ਪੀੜ੍ਹੀਆਂ ਲਈ ਵਾਤਾਵਰਣ ਦੀ ਰਾਖੀ ਕਰੇਗਾ।
He also said the Union Government is working with an elaborate vision, to preserve the cultural heritage of India, which includes the heritage associated with Lord Buddha.
ਉਨ੍ਹਾਂ ਇਹ ਵੀ ਕਿਹਾ ਕਿ ਕੇਂਦਰ ਸਰਕਾਰ ਭਾਰਤ ਦੇ ਸੱਭਿਆਚਾਰਕ ਵਿਰਸੇ ਦੀ ਰਾਖੀ ਲਈ ਪੂਰੇ ਧਿਆਨ ਨਾਲ ਕੰਮ ਕਰ ਰਹੀ ਹੈ ਜਿਸ ਵਿੱਚ ਮਹਾਤਮਾ ਬੁੱਧ ਦੇ ਵਿਰਸੇ ਦੀ ਰਾਖੀ ਕਰਨਾ ਵੀ ਸ਼ਾਮਲ ਹੈ।
The Prime Minister said that Sant Kabir Academy, to be built at a cost of about Rs. 24 crore, would create an institution to preserve the legacy of Sant Kabir, as well as regional dialects and folk arts of Uttar Pradesh.
ਪ੍ਰਧਾਨ ਮੰਤਰੀ ਨੇ ਕਿਹਾ ਕਿ ਸੰਤ ਕਬੀਰ ਅਕਾਦਮੀ, ਜੋ ਕਿ 24 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਹੋਵੇਗੀ, ਇੱਕ ਅਜਿਹੀ ਸੰਸਥਾ ਬਣੇਗੀ ਜਿਸ ਵਿੱਚ ਕਿ ਸੰਤ ਕਬੀਰ ਦੇ ਵਿਰਸੇ ਦੀ ਰਾਖੀ ਹੋਵੇਗੀ ਅਤੇ ਨਾਲ ਹੀ ਉੱਤਰ ਪ੍ਰਦੇਸ਼ ਦੀਆਂ ਖੇਤਰੀ ਉਪਭਾਸ਼ਾਵਾਂ ਅਤੇ ਲੋਕ ਕਲਾ ਦੀ ਰਾਖੀ ਹੋਵੇਗੀ।
It is said that LalBahadurShastriji used to preserve old and worn out Khadi clothes because some ones labour could be felt in the making of those clothes.
ਕਹਿੰਦੇ ਹਨ ਕਿ ਲਾਲ ਬਹਾਦੁਰ ਸ਼ਾਸਤਰੀ ਜੀ ਖਾਦੀ ਦੇ ਪੁਰਾਣੇ ਜਾਂ ਪਾਟੇ ਹੋਏ ਕੱਪੜਿਆਂ ਨੂੰ ਵੀ ਇਸ ਲਈ ਸਾਂਭ ਕੇ ਰੱਖਦੇ ਸਨ ਕਿ ਉਸ ਵਿੱਚ ਕਿਸੇ ਦੀ ਮਿਹਨਤ ਛੁਪੀ ਹੁੰਦੀ ਹੈ।
Advertisement - Remove
After independence a strong mechanism was developed to preserve these ideals.
ਸਾਥੀਓ ਅਜ਼ਾਦੀ ਦੇ ਬਾਅਦ ਇਨ੍ਹਾਂ ਆਦਰਸ਼ਾਂ ਦੀ ਰੱਖਿਆ ਲਈ ਹੀ ਇੱਕ ਮਜ਼ਬੂਤ ਤੰਤਰ ਵਿਕਸਿਤ ਕੀਤਾ ਗਿਆ ਸੀ ।
His passion towards Kannada language was noteworthy and so were his efforts to preserve unique aspects of our rich history.
ਕੰਨੜ ਭਾਸ਼ਾ ਪ੍ਰਤੀ ਉਨ੍ਹਾਂ ਦਾ ਉਤਸ਼ਾਹ ਗੌਰਤਲਬ ਅਤੇ ਸਾਡੇ ਅਮੀਰ ਇਤਿਹਾਸ ਦੇ ਵਿਲੱਖਣ ਪਹਿਲੂਆਂ ਨੂੰ ਸੰਭਾਲਣ ਲਈ ਉਨ੍ਹਾਂ ਦੇ ਪ੍ਰਯਤਨ ਗੌਰਤਲਬ ਸਨ।
Friends, It has always been the desire of the country to preserve and modernize its cultural symbols.
ਸਾਥੀਓ, ਦੇਸ਼ ਦੀ ਹਮੇਸ਼ਾ ਤੋਂ ਇਹ ਇੱਛਾ ਰਹੀ ਹੈ ਕਿ ਆਪਣੇ ਸੱਭਿਆਚਾਰ ਪ੍ਰਤੀਕਾਂ ਦੀ ਸੁਰੱਖਿਆ ਵੀ ਹੋਵੇ ਅਤੇ ਉਨ੍ਹਾਂ ਦਾ ਆਧੁਨਿਕੀਕਰਨ ਵੀ ਹੋਵੇ ।
On this World Environment Day, let us resolve to preserve our environment for a better tomorrow, he added.
ਉਨ੍ਹਾਂ ਨੇ ਕਿਹਾ ਕਿ ਇਸ ਵਿਸ਼ਵ ਵਾਤਾਵਰਣ ਦਿਵਸ ਦੇ ਅਵਸਰ 'ਤੇ ਆਓ, ਅਸੀਂ ਬਿਹਤਰ ਕੱਲ੍ਹ ਲਈ ਆਪਣੇ ਵਾਤਾਵਰਣ ਦੀ ਰੱਖਿਆ ਦਾ ਸੰਕਲਪ ਲੈਂਦੇ ਹਾਂ।
Hanuman Ji has the responsibility to preserve the ideals of Lord Rama in this Kaliyug.
ਰਾਮ ਦੇ ਆਦਰਸ਼ਾਂ ਦੀ ਕਲਯੁਗ ਵਿੱਚ ਰੱਖਿਆ ਕਰਨ ਦੀ ਜ਼ਿੰਮੇਦਾਰੀ ਵੀ ਹਨੂਮਾਨ ਜੀ ਦੀ ਹੀ ਹੈ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading