Advertisement - Remove

prayer - Example Sentences

Popularity:
Difficulty:
ਪ੍ਰੇਰ / ਪ੍ਰੈਅਰ
He said Swachhta is like a prayer for him, and cleanliness is a way to serve the poor.
ਉਨ੍ਹਾਂ ਕਿਹਾ ਇੱਕ ਰਸਤਾ ਹੈ ਕਿ ਉਨ੍ਹਾਂ ਲਈ ਸਵੱਛਤਾ ਇੱਕ ਦੁਆ ਦੀ ਤਰ੍ਹਾਂ ਹੈ ਅਤੇ ਸਫਾਈ ਗਰੀਬਾਂ ਦੀ ਸੇਵਾ ਕਰਨ ਲਈ ।
The Prime Minister Shri Narendra Modi, today addressed a prayer meeting in New Delhi, organized in memory of the former Prime Minister, Shri Atal Bihari Vajpayee, who passed away recently.
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਸਾਬਕਾ ਪ੍ਰਧਾਨ ਮੰਤਰੀ ਸ਼੍ਰੀ ਅਟਲ ਬਿਹਾਰੀ ਵਾਜਪੇਈ ਦੀ ਯਾਦ ਵਿੱਚ ਨਵੀਂ ਦਿੱਲੀ ਵਿੱਖੇ ਆਯੋਜਿਤ ਪ੍ਰਾਰਥਨਾ ਸਭਾ ਨੂੰ ਸੰਬੋਧਨ ਕੀਤਾ।
At our land, there has been tradition to sacrifice own life for the sake of trees, people perform prayer prior to break even a single branch from a tree.
ਸਾਡੇ ਇੱਥੇ ਦਰੱਖਤ ਲਈ ਆਪਣੀ ਜਾਨ ਤੱਕ ਦੇਣ ਦੀ ਪਰੰਪਰਾ ਰਹੀ ਹੈ, ਟਾਹਣੀ ਤੋੜਨ ਤੋਂ ਵੀ ਪਹਿਲਾਂ ਪ੍ਰਾਰਥਨਾ ਕੀਤੀ ਜਾਂਦੀ ਹੈ।
It has all the necessary public amenities like kiosks, washrooms, child care, first aid medical facilities, prayer room and snacks counters inside main building.
ਇਸ ਮੁੱਖ ਇਮਾਰਤ ਵਿੱਚ ਪਖਾਨੇ, ਸਹਾਇਤਾ ਕੇਂਦਰ, ਬੱਚਿਆਂ ਦੇਖਭਾਲ ਦੀ ਸੁਵਿਧਾ, ਮੁੱਢਲੀ ਮੈਡੀਕਲ ਸੁਵਿਧਾ, ਪ੍ਰਾਰਥਨਾ ਰੂਮ, ਸਨੈਕਸ ਕਾਊਂਟਰ ਵਰਗੀਆਂ ਜ਼ਰੂਰੀ ਜਨਤਕ ਸੁਵਿਧਾਵਾਂ ਉਪਲੱਬਧ ਹਨ।
Friends, I have one more prayer in this regard, that no one must assemble or gather anywhere while participating in this program.
ਸਾਥੀਓ, ਮੇਰੀ ਇੱਕ ਹੋਰ ਪ੍ਰਾਰਥਨਾ ਹੈ, ਕਿ ਇਸ ਆਯੋਜਨ ਦੇ ਸਮੇਂ ਕਿਸੇ ਨੂੰ ਵੀ, ਕਿਤੇ ਵੀ ਇਕੱਠਾ ਨਹੀਂ ਹੋਣਾ ਹੈ।
Advertisement - Remove
You have pledged to celebrate this event as a prayer week for the frontline warriors from all over the world who are fighting the Corona global epidemic.
ਤੁਸੀਂ ਇਸ ਸਮਾਰੋਹ ਨੂੰ ਕੋਰੋਨਾ ਵੈਸ਼ਵਿਕ ਮਹਾਮਾਰੀ ਨਾਲ ਮੁਕਾਬਲਾ ਕਰ ਰਹੀ ਪੂਰੀ ਦੁਨੀਆ ਦੇ ਹੈਲਥ ਵਰਕਰਸ ਅਤੇ ਦੂਸਰੇ ਸੇਵਾ-ਕਰਮੀਆਂ ਲਈ ਪ੍ਰਾਰਥਨਾ ਸਪਤਾਹ ਦੇ ਰੂਪ ਵਿੱਚ ਮਨਾਉਣ ਦਾ ਸੰਕਲਪ ਲਿਆ ਹੈ।
An all religion prayer meeting was also organised.
ਸਰਬ ਧਰਮ ਪ੍ਰਾਰਥਨਾ ਸਭਾ ਵੀ ਆਯੋਜਿਤ ਕੀਤੀ ਗਈ।
All necessary public amenities likekiosks, washrooms, child care, first aid medical facilities, prayer room and snacks counters inside main building.
(ਈ) ਮੁੱਖ ਇਮਾਰਤ ਦੇ ਅੰਦਰ ਹੀ ਸਾਰੀਆਂ ਜ਼ਰੂਰੀ ਜਨਤਕ ਸਹੂਲਤਾਂ ਜਿਵੇਂ ਕਿ ਬੂਥ, ਵਾਸ਼ ਰੂਮਜ਼, ਬਾਲ ਸੰਭਾਲ਼, ਫਸਟ ਏਡ ਮੈਡੀਕਲ ਸਹੂਲਤ, ਪ੍ਰਾਰਥਨਾ ਕਮਰਾ ਅਤੇ ਸਨੈਕਸ ਕਾਊਂਟਰ ਆਦਿ ਦਾ ਪ੍ਰਬੰਧ।
Dear friends, with a sense of gratitude and a prayer in my heart, I take leave of you.
ਪਿਆਰੇ ਦੋਸਤੋ, ਆਪਣੇ ਮਨ ਵਿੱਚ ਇੱਕ ਸ਼ੁਕਰਾਨੇ ਅਤੇ ਪ੍ਰਾਰਥਨਾ ਦੀ ਭਾਵਨਾ ਲੈ ਕੇ ਤੁਹਾਡੇ ਤੋਂ ਛੁੱਟੀ ਲੈਂਦਾ ਹਾਂ।
Prime Minister's Office Prime Minister joins prayer meeting in remembrance of late Smt.
ਪ੍ਰਧਾਨ ਮੰਤਰੀ ਦਫਤਰ ਪ੍ਰਧਾਨ ਮੰਤਰੀ, ਸਵਰਗੀ ਸ਼੍ਰੀਮਤੀ ਸੁਸ਼ਮਾ ਸਵਰਾਜ ਦੀ ਯਾਦ ਵਿੱਚ ਆਯੋਜਿਤ ਪ੍ਰਾਰਥਨਾ ਸਭਾ ਵਿੱਚ ਸ਼ਾਮਲ ਹੋਏ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading