Advertisement - Remove

position - Example Sentences

Popularity:
Difficulty:
ਪਜ਼ਿਸ਼ਨ
He said that NRIs have an important position in the Action Agenda till 2020, drafted by the NITI Aayog.
ਉਨ੍ਹਾਂ ਕਿਹਾ ਕਿ ਨੀਤੀ ਆਯੋਗ ਵਲੋਂ ਜੋ 2020 ਤੱਕ ਦਾ ਕਾਰਜ ਏਜੰਡਾ ਤਿਆਰ ਕੀਤਾ ਗਿਆ ਹੈ ਉਸ ਵਿੱਚ ਐੱਨਆਰਆਈ ਦੀ ਇਕ ਅਹਿਮ ਸਥਿਤੀ ਹੈ।
PM said that with its rapid progress, India is being seen on a high pedestal across the world and is in a position to lead the global community.
ਪ੍ਰਧਾਨ ਮੰਤਰੀ ਨੇ ਕਿਹਾ ਕਿ ਤੇਜ਼ ਪ੍ਰਗਤੀ ਦੇ ਨਾਲ ਭਾਰਤ ਨੂੰ ਵਿਸ਼ਵ ਵਿੱਚ ਉੱਚੇ ਸਥਾਨ ’ਤੇ ਦੇਖਿਆ ਜਾ ਰਿਹਾ ਹੈ ਅਤੇ ਭਾਰਤ ਗਲੋਬਲ ਸਮੁਦਾਇ ਦੀ ਅਗਵਾਈ ਕਰਨ ਦੀ ਸਥਿਤੀ ਵਿੱਚ ਹੈ।
PM said that with its rapid progress, India is being seen on a high pedestal across the world and is in a position to lead the global community.
ਪ੍ਰਧਾਨ ਮੰਤਰੀ ਨੇ ਕਿਹਾ ਕਿ ਤੇਜ਼ ਪ੍ਰਗਤੀ ਦੇ ਨਾਲ ਭਾਰਤ ਨੂੰ ਵਿਸ਼ਵ ਵਿੱਚ ਉੱਚੇ ਸਥਾਨ ’ਤੇ ਦੇਖਿਆ ਜਾ ਰਿਹਾ ਹੈ ਅਤੇ ਭਾਰਤ ਗਲੋਬਲ ਸਮੁਦਾਇ ਦੀ ਅਗਵਾਈ ਕਰਨ ਦੀ ਸਥਿਤੀ ਵਿੱਚ ਹੈ।
With its position high in the sky, this symbol of South Asian cooperation would meet the aspirations of economic progress of more than one-and-a-half billion people in our region.
ਅਕਾਸ਼ ਵਿੱਚ ਇਸ ਦੀ ਸਥਿਤੀ ਉੱਚੀ ਹੋਣ ਨਾਲ ਦੱਖਣੀ ਏਸ਼ੀਆ ਸਹਿਯੋਗ ਦਾ ਇਹ ਪ੍ਰਤੀਕ ਸਾਡੇ ਖੇਤਰ ਵਿੱਚ ਢਾਈ ਅਰਬ ਤੋਂ ਜ਼ਿਆਦਾ ਲੋਕਾਂ ਦੀ ਆਰਥਿਕ ਪ੍ਰਗਤੀ ਦੀਆਂ ਉਮੀਦਾਂ ਨੂੰ ਪੂਰਾ ਕਰੇਗਾ।
This will ensure that all teachers, in position as on 31st March, 2015, acquire the minimum qualifications prescribed by the academic authority to extend the period for such training for four years up to 31st March, 2019.
ਇਹ ਸੋਧ ਇਹ ਯਕੀਨੀ ਬਣਾਵੇਗੀ ਕਿ 31 ਮਾਰਚ, 2015 ਦੀ ਸਥਿਤੀ ਤੱਕ ਦੇ ਸਾਰੇ ਅਧਿਆਪਕ 31 ਮਾਰਚ, 2019 ਤੱਕ ਚਾਰ ਸਾਲ ਵਿੱਚ ਇਸ ਤਰ੍ਹਾਂ ਦੀ ਟ੍ਰੇਨਿੰਗ ਦੇ ਕਾਰਜਕਾਲ ਦੇ ਵਿਸਤਾਰ ਲਈ ਅਕਾਦਮਿਕ ਅਧਿਕਾਰੀ ਵੱਲੋਂ ਨਿਰਧਾਰਤ ਘੱਟੋ ਘੱਟ ਯੋਗਤਾ ਪ੍ਰਾਪਤ ਕਰਨ ।
Advertisement - Remove
CLMV countries namely Cambodia, Laos, Myanmar and Vietnam have a unique position in the regional value chains and offer a gateway for market access to China/EU and other markets due to various trade agreements.
ਸੀਐੱਲਐੱਮਵੀ (CMLV) ਦੇਸ਼ਾਂ ਅਰਥਾਤ ਕੰਬੋਡੀਆ, ਮਿਆਂਮਾਰ, ਲਾਓਸ ਅਤੇ ਵੀਅਤਨਾਮ ਦੀ ਖੇਤਰੀ ਵੈਲਿਊ ਚੇਨ ਵਿੱਚ ਇੱਕ ਵਿਲੱਖਣ ਸਥਿਤੀ ਹੈ ਅਤੇ ਵੱਖ-ਵੱਖ ਵਪਾਰ ਸਮਝੌਤਿਆ ਕਾਰਨ ਚੀਨ/ਯੂਰਪੀ ਸੰਘ ਅਤੇ ਹੋਰਨਾਂ ਬਜ਼ਾਰਾਂ ਲਈ ਇੱਕ ਗੇਟਵੇ ਹਨ।
It holds a unique position in India’s neighbourhood.
ਭਾਰਤ ਦੇ ਗੁਆਂਢ ਵਿੱਚ ਇਸ ਦੀ ਵਿਲੱਖਣ ਭੂਗੋਲਿਕ ਸਥਿਤੀ ਹੈ।
Some of you may not have faced hurdles but the majority had to toil hard to reach this position in a the democratic tradition.
ਕੁਝ ਲੋਕ ਹੋਣਗੇ, ਜਿਨ੍ਹਾਂ ਨੂੰ ਸਰਪੰਚ ਬਣਨ ਵਿੱਚ ਸ਼ਾਇਦ ਤਕਲੀਫ਼ ਨਾ ਹੋਈ ਹੋਵੇ, ਪਰ ਜ਼ਿਆਦਾਤਰ ਅਜਿਹੇ ਹੋਣਗੇ ਜਿਨ੍ਹਾਂ ਨੂੰ ਇਸ ਲੋਕਤੰਤਰਿਕ ਪਰੰਪਰਾ ਵਿੱਚ ਇੱਥੇ ਤੱਕ ਪੁੱਜਣ ‘ਚ ਕਾਫ਼ੀ ਕੁਝ ਕਰਨਾ ਪਿਆ ਹੋਵੇਗਾ।
I have reaffirmed our position on this to President Abbas during our conversation today.
ਮੈਂ ਆਪਣੀ ਸਥਿਤੀ ਅੱਜ ਰਾਸ਼ਟਰਪਤੀ ਅੱਬਾਸ ਨਾਲ ਹੋਣ ਵਾਲੀ ਗੱਲਬਾਤ ਵਿੱਚ ਫਿਰ ਸਪਸ਼ਟ ਕਰ ਦਿੱਤੀ ਹੈ।
I have reaffirmed our position on this to President Abbas during our conversation today.
ਮੈਂ ਆਪਣੀ ਸਥਿਤੀ ਅੱਜ ਰਾਸ਼ਟਰਪਤੀ ਅੱਬਾਸ ਨਾਲ ਹੋਣ ਵਾਲੀ ਗੱਲਬਾਤ ਵਿੱਚ ਫਿਰ ਸਪਸ਼ਟ ਕਰ ਦਿੱਤੀ ਹੈ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading