Advertisement - Remove

plays - Example Sentences

ਪ੍ਲੈਜ਼
He said CIC plays a key role in this regard.
ਉਨ੍ਹਾਂ ਨੇ ਕਿਹਾ ਕਿ ਸੀਆਈਸੀ ਇਸ ਸਬੰਧ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ।
He explained how the tax paid by taxpayers plays a crucial role in welfare of society, and development of the nation.
ਉਨ੍ਹਾਂ ਸਪਸ਼ਟ ਕੀਤਾ ਕਿ ਟੈਕਸ ਦਾਤਿਆਂ ਵੱਲੋਂ ਅਦਾ ਕੀਤਾ ਜਾਂਦਾ ਟੈਕਸ ਸਮਾਜ ਦੀ ਭਲਾਈ ਅਤੇ ਦੇਸ਼ ਦੇ ਵਿਕਾਸ ਵਿੱਚ ਬਹੁਤ ਹੀ ਅਹਿਮ ਭੂਮਿਕਾ ਨਿਭਾਉਂਦਾ ਹੈ।
He explained how the tax paid by taxpayers plays a crucial role in welfare of society, and development of the nation.
ਉਨ੍ਹਾਂ ਸਪਸ਼ਟ ਕੀਤਾ ਕਿ ਟੈਕਸ ਦਾਤਿਆਂ ਵੱਲੋਂ ਅਦਾ ਕੀਤਾ ਜਾਂਦਾ ਟੈਕਸ ਸਮਾਜ ਦੀ ਭਲਾਈ ਅਤੇ ਦੇਸ਼ ਦੇ ਵਿਕਾਸ ਵਿੱਚ ਬਹੁਤ ਹੀ ਅਹਿਮ ਭੂਮਿਕਾ ਨਿਭਾਉਂਦਾ ਹੈ।
He said that is why the modern and multi-dimensional Indian Navy plays a leading role in promoting peace and stability in the region.
ਉਨ੍ਹਾਂ ਕਿਹਾ ਕਿ ਇਹੋ ਕਾਰਨ ਹੈ ਕਿ ਆਧੁਨਿਕ ਅਤੇ ਬਹੁ-ਆਯਾਮੀ ਭਾਰਤੀ ਜਲ ਸੈਨਾ ਖੇਤਰ ਵਿੱਚ ਸ਼ਾਂਤੀ ਅਤੇ ਸਥਿਰਤਾ ਦੀ ਕਾਇਮੀ ਵਿੱਚ ਅਹਿਮ ਭੂਮਿਕਾ ਨਿਭਾ ਰਹੀ ਹੈ।
He said that is why the modern and multi-dimensional Indian Navy plays a leading role in promoting peace and stability in the region.
ਉਨ੍ਹਾਂ ਕਿਹਾ ਕਿ ਇਹੋ ਕਾਰਨ ਹੈ ਕਿ ਆਧੁਨਿਕ ਅਤੇ ਬਹੁ-ਆਯਾਮੀ ਭਾਰਤੀ ਜਲ ਸੈਨਾ ਖੇਤਰ ਵਿੱਚ ਸ਼ਾਂਤੀ ਅਤੇ ਸਥਿਰਤਾ ਦੀ ਕਾਇਮੀ ਵਿੱਚ ਅਹਿਮ ਭੂਮਿਕਾ ਨਿਭਾ ਰਹੀ ਹੈ।
Advertisement - Remove
At a time when People are gobbling up medicines indiscriminately and passing their days, Yoga plays a very vital role in helping people to lead a stress-free life.
ਐਰੀਆਂ-ਗੈਰੀਆਂ ਦਵਾਈਆਂ ਲੈਂਦੇ ਹਨ ਅਤੇ ਦਿਨ ਗੁਜ਼ਾਰਦੇ ਜਾਣਾ, ਅਜਿਹੀ ਸਥਿਤੀ ਵਿੱਚ ਤਣਾਓ-ਮੁਕਤ ਜੀਵਨ ਜਿਊਣ ਲਈ ਯੋਗ ਦੀ ਭੂਮਿਕਾ ਮਹੱਤਵਪੂਰਨ ਹੈ।
Sushma Verma plays the important role of the wicket keeper.
ਸੁਸ਼ਮਾ ਵਰਮਾ ਵਿਕਟ ਕੀਪਰ ਦੀ ਅਹਿਮ ਭੂਮਿਕਾ ਨਿਭਾਉਂਦੀ ਹੈ ।
PM Modi: A soldier who bravely fights on the border and the same soldier when he plays with his daughter cannot behave in the same manner.
ਪ੍ਰਧਾਨ ਮੰਤਰੀ ਮੋਦੀ: ਇੱਕ ਫ਼ੌਜੀ ਜਿਹੜਾ ਸਰਹੱਦ ‘ਤੇ ਬਹਾਦਰੀ ਨਾਲ ਲੜਦਾ ਹੈ ਅਤੇ ਉਹ ਹੀ ਫ਼ੌਜੀ ਜਦੋਂ ਆਪਣੀ ਬੇਟੀ ਨਾਲ ਖੇਡਦਾ ਹੈ ਤਾਂ ਉਹ ਦੋਨੋਂ ਤਰਫ਼ ਇੱਕ ਪ੍ਰਕਾਰ ਦਾ ਵਿਵਹਾਰ ਨਹੀਂ ਕਰ ਸਕਦਾ।
The textile sector plays a vital role in Tamil Nadus progress.
ਟੈਕਸਟਾਈਲ ਸੈਕਟਰ, ਤਮਿਲ ਨਾਡੂ ਦੀ ਪ੍ਰਗਤੀ ਵਿੱਚ ਇੱਕ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ।
Shri Munda opined that TRIFED plays a major role in connecting the tribals to the mainstream and congratulated the team for their two major initiatives being launched today.
ਸ਼੍ਰੀ ਮੁੰਡਾ ਨੇ ਕਿਹਾ ਕਿ ਕਬਾਇਲੀਆਂ ਨੂੰ ਮੁੱਖ ਧਾਰਾ ਨਾਲ ਜੋੜਨ ਵਿੱਚ ਟ੍ਰਾਈਫੈੱਡ ਨੇ ਪ੍ਰਮੁੱਖ ਭੂਮਿਕਾ ਨਿਭਾਈ ਹੈ ਅਤੇ ਅੱਜ ਸ਼ੁਰੂ ਕੀਤੀਆਂ ਗਈਆਂ ਉਨ੍ਹਾਂ ਦੀਆਂ ਦੋ ਪ੍ਰਮੁੱਖ ਪਹਿਲਾਂ ਲਈ ਟੀਮ ਨੂੰ ਵਧਾਈ ਦਿੱਤੀ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading