Advertisement - Remove

planet - Example Sentences

Popularity:
Difficulty:
ਪ੍ਲੈਨਟ / ਪ੍ਲੈਨਿਟ
With our deep rooted philosophy of co-existence with nature and co-existence with each other, we invite you to join us in the journey of making this planet a more safe and sustainable place.
ਸਾਡੇ ਸਹਿਹੋਂਦ ਦੇ ਡੂੰਘਾਈ ਤੱਕ ਕੰਮ ਕਰਨ ਵਾਲੇ ਫਲਸਫੇ ਕਾਰਨ ਹੀ ਮੈਂ ਤੁਹਾਨੂੰ ਸਭ ਨੂੰ ਸੱਦਾ ਦਿੰਦਾ ਹਾਂ ਕਿ ਇਸ ਗ੍ਰਹਿ ਨੂੰ ਵਧੇਰੇ ਸੁਰੱਖਿਅਤ ਅਤੇ ਮਜ਼ਬੂਤ ਜਗ੍ਹਾ ਵਜੋਂ ਵਿਕਸਿਤ ਕਰਨ ਲਈ ਮਿਲ ਕੇ ਕੰਮ ਕਰੀਏ।
“Earth Day is a day of gratitude to Mother Earth and a day to reiterate our firm resolve to keep our planet clean and green.
”ਪ੍ਰਿਥਵੀ ਦਿਵਸ ਧਰਤੀ ਮਾਤਾ ਪ੍ਰਤੀ ਧੰਨਵਾਦ ਪ੍ਰਗਟਾਉਣ ਅਤੇ ਸਾਡੇ ਗ੍ਰਹਿ ਨੂੰ ਸਵੱਛ ਅਤੇ ਹਰਾ-ਭਰਾ ਬਣਾਈ ਰੱਖਣ ਦੇ ਸਾਡੇ ਪੱਕੇ ਇਰਾਦੇ ਨੂੰ ਦੁਹਰਾਉਣ ਹੈ।
For years, this great planet has been home to phenomenal diversity.
ਸਾਲਾਂ ਤੋਂ, ਇਹ ਮਹਾਨ ਗ੍ਰਹਿ ਸ਼ਾਨਦਾਰ ਵਿਭਿੰਨਤਾ ਦਾ ਘਰ ਰਿਹਾ ਹੈ।
For years, this great planet has been home to phenomenal diversity.
ਸਾਲਾਂ ਤੋਂ, ਇਹ ਮਹਾਨ ਗ੍ਰਹਿ ਸ਼ਾਨਦਾਰ ਵਿਭਿੰਨਤਾ ਦਾ ਘਰ ਰਿਹਾ ਹੈ।
Protecting our planet from climate change is one of the most important tasks for this generation.
ਜਲਵਾਯੂ ਤਬਦੀਲੀ ਤੋਂ ਆਪਣੇ ਗ੍ਰਹਿ ਦੀ ਰੱਖਿਆ ਇਸ ਪੀੜ੍ਹੀ ਲਈ ਸਭ ਤੋਂ ਜ਼ਿਆਦਾ ਅਹਿਮ ਕਾਰਜ ਹੈ।
Advertisement - Remove
Partnership for the planet
ਗ੍ਰਹਿ ਲਈ ਭਾਈਵਾਲੀ
Our Planet and Environment is something we all cherish greatly.
ਪ੍ਰਧਾਨ ਮੰਤਰੀ ਨੇ ਕਿਹਾ, "ਅਸੀਂ ਸਾਰੇ ਸਾਡੀ ਧਰਤੀ ਅਤੇ ਵਾਤਾਵਰਣ ਦੀ ਅਤਿਅੰਤ ਕਦਰ ਕਰਦੇ ਹਾਂ।
International Day of the Nurse is a special day to express gratitude to the phenomenal nurses working round the clock to keep our planet healthy.
ਪ੍ਰਧਾਨ ਮੰਤਰੀ ਨੇ ਕਿਹਾ, ਅੰਤਰਰਾਸ਼ਟਰੀ ਨਰਸ ਦਿਵਸ, ਸਾਡੀ ਪ੍ਰਿਥਵੀ ਨੂੰ ਤੰਦਰੁਸਤ ਰੱਖਣ ਲਈ 24 ਘੰਟੇ ਕੰਮ ਕਰਨ ਵਾਲੀਆਂ ਅਸਧਾਰਨ ਨਰਸਾਂ ਦਾ ਧੰਨਵਾਦ ਕਰਨ ਲਈ ਵਿਸ਼ੇਸ਼ ਦਿਨ ਹੈ।
He also highlighted how people benefit from using waterways, how it reduces the cost of Logistics and that the planet also benefits from less fuel burn.
ਉਨ੍ਹਾਂ ਨੇ ਇਸ ਗੱਲ ਉੱਤੇ ਵੀ ਪ੍ਰਕਾਸ਼ ਪਾਇਆ ਕਿ ਜਲਮਾਰਗ ਦਾ ਉਪਯੋਗ ਕਰਨ ਨਾਲ ਲੋਕਾਂ ਨੂੰ ਕੀ ਲਾਭ ਮਿਲਦਾ ਹੈ, ਇਹ ਕਿਵੇਂ ਰਸਦ ਦੀ ਲਾਗਤ ਨੂੰ ਘੱਟ ਕਰਦਾ ਹੈ ਅਤੇ ਘੱਟ ਈਂਧਣ ਦੇ ਜਲਣ ਨਾਲ ਪ੍ਰਿਥਵੀ ਨੂੰ ਵੀ ਲਾਭ ਹੁੰਦਾ ਹੈ।
Claiming sole propriety over the planet as if it is meant only for humans has upset the natural balance triggering adversities of different kind.
ਗ੍ਰਹਿ ’ਤੇ ਇੱਕਮਾਤਰ ਮਲਕੀਅਤ ਦਾ ਦਾਅਵਾ ਕਰਨਾ ਜਿਵੇਂ ਕਿ ਇਹ ਕੇਵਲ ਇਨਸਾਨਾਂ ਲਈ ਹੈ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading