Advertisement - Remove

peaks - Example Sentences

Popularity:
Difficulty:

Interpreted your input "peaks" as "peak".

ਪੀਕ
Arunima Sinha had earlier conquered the highest peaks in five continents, becoming the first female Divyang to achieve the feat.
ਇਸ ਤੋਂ ਪਹਿਲਾਂ ਪੰਜ ਮਹਾਂਦੀਪਾਂ ਵਿੱਚ ਸਭ ਤੋਂ ਉੱਚੀਆਂ ਚੋਟੀਆਂ ਸਾਰ ਕਰਕੇ ਅਰੁਣਿਮਾ ਸਿਨਹਾ ਨੇ ਇਹ ਉਪਲੱਬਧੀ ਹਾਸਲ ਕਰਨ ਵਾਲੀ ਪਹਿਲੀ ਦਿੱਵਿਯਾਂਗ ਮਹਿਲਾ ਬਣੀ ।
Under this she is trying to conquer the highest peaks of all the continents.
ਇਸ ਦੇ ਤਹਿਤ ਉਹ ਸਾਰੇ ਮਹਾਂਦੀਪਾਂ ਦੀਆਂ ਸਭ ਤੋਂ ਉੱਚੀਆਂ ਚੋਟੀਆਂ ਨੂੰ ਫ਼ਤਿਹ ਕਰਨ ਵਿੱਚ ਜੁਟੀ ਹੋਈ ਹੈ।
Himalayas provide opportunity for a round-the-year tourism in India , right from hard adventure to soft adventure, rich flora and fauna to bio-diversity hotspots, high altitude peaks to beautiful lakes, from varied culture to the realm of spirituality and wellness.
ਹਿਮਾਲਿਆ ਪੂਰੇ ਸਾਲ ਭਰ ਦੇ ਲਈ ਸੈਰ-ਸਪਾਟੇ ਦਾ ਅਵਸਰ ਪ੍ਰਦਾਨ ਕਰਦਾ ਹੈ ਜਿਸ ਵਿੱਚ ਕਠਿਨ ਸਾਹਸਿਕ ਯਾਤਰਾ ਤੋਂ ਲੈ ਕੇ ਆਮ ਸਾਹਸਿਕ ਯਾਤਰਾ ਤੱਕ, ਖੁਸ਼ਹਾਲ ਬਨਸਪਤੀਆਂ ਅਤੇ ਜੀਵਾਂ ਤੋਂ ਲੈ ਕੇ ਜੈਵ-ਵਿਭਿੰਨਤਾ ਵਾਲੇ ਆਕਰਸ਼ਣ ਕੇਂਦਰ ਤੱਕ, ਵਧੇਰੇ ਉਚਾਈ ਦੀਆਂ ਚੋਟੀਆਂ ਤੋਂ ਲੈ ਕੇ ਝੀਲਾਂ ਤੱਕ,ਅਲੱਗ-ਅਲੱਗ ਸੱਭਿਆਚਾਰ ਤੋਂ ਲੈ ਕੇ ਅਧਿਆਤਮਕਤਾ ਅਤੇ ਕਲਿਆਣ ਤੱਕ ਅਵਸਰ ਸ਼ਾਮਲ ਹਨ।
In a historic step towards promoting adventure tourism in the country the Government of India opened 100 new peaks for mountaineering in the year 2019.
ਦੇਸ਼ ਵਿੱਚ ਸਾਹਸਿਕ ਸੈਰ-ਸਪਾਟੇ ਨੂੰ ਉਤਸ਼ਾਹਿਤ ਕਰਨ ਦੀ ਦਿਸ਼ਾ ਵਿੱਚ ਇੱਕ ਇਤਿਹਾਸਿਕ ਕਦਮ ਦੇ ਰੂਪ ਵਿੱਚ, ਭਾਰਤ ਸਰਕਾਰ ਨੇ ਸਾਲ 2019 ਵਿੱਚ 100 ਨਵੀਆਂ ਚੋਟੀਆਂ ਨੂੰ ਪਹਾੜ ‘ਤੇ ਚੜ੍ਹਨ (ਪਰਬਤਾਰੋਹਣ) ਦੇ ਲਈ ਖੋਲ੍ਹਣ ਨੂੰ ਮਨਜ਼ੂਰੀ ਦਿੱਤੀ ਸੀ।
The majestic and magical experience of HathiGhori Parbat, Dronagiri and Nanda devi peaks can be enjoyed.
ਹਾਥੀਘੋੜੀ ਪਰਬਤ ਦਾ ਸ਼ਾਨਦਾਰ ਅਤੇ ਜਾਦੂਈ ਅਨੁਭਵ, ਦਰੋਨਾਗਿਰੀ ਅਤੇ ਨੰਦਾ ਦੇਵੀ ਦੀਆਂ ਚੋਟੀਆਂ ਦਾ ਆਨੰਦ ਮਾਣਿਆ ਜਾ ਸਕਦਾ ਹੈ।
Advertisement - Remove
Be it the Himalayan peaks or the islands of the Indian Ocean, today there is an unprecedented expansion of road and internet connectivity in the country.
ਭਾਵੇਂ ਹਿਮਾਲਿਆ ਪਰਬਤਾਂ ਦੀਆਂ ਟੀਸੀਆਂ ਹੋਣ ਜਾਂ ਹਿੰਦ ਮਹਾਸਾਗਰ ਦੇ ਟਾਪੂ, ਅੱਜ ਦੇਸ਼ ਵਿੱਚ ਵੱਡੇ ਪੱਧਰ ਉੱਤੇ ਸੜਕਾਂ ਤੇ ਇੰਟਰਨੈੱਟ ਕਨੈਕਟੀਵਿਟੀ ਦਾ ਪਸਾਰ ਹੋ ਰਿਹਾ ਹੈ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading