Advertisement - Remove

passing - Example Sentences

Popularity:
Difficulty:
ਪੈਸਿਂਗ
You are passing out of such a fantastic college at a time when the world is looking at India as a land of unique opportunities.
ਤੁਸੀਂ ਅਜਿਹੇ ਸਮੇਂ ਤੇ ਇੱਕ ਸ਼ਾਨਦਾਰ ਕਾਲਜ ਵਿੱਚੋਂ ਪਾਸ ਹੋ ਕੇ ਜਾ ਰਹੇ ਹੋ ਜਦੋਂ ਕਿ ਦੁਨੀਆ ਭਾਰਤ ਵੱਲ ਵਿਲੱਖਣ ਅਨੋਖੇ ਮੌਕਿਆਂ ਵਾਲੀ ਧਰਤੀ ਵਜੋਂ ਵੇਖ ਰਹੀ ਹੈ।
Prime Minister tweeted he was anguished by the passing of the Archbishop.
ਪ੍ਰਧਾਨ ਮੰਤਰੀ ਨੇ ਟਵੀਟ ਕਰਦੇ ਹੋਏ ਲਿਖਿਆ ਕਿ ਉਹ ਆਰਕਬਿਸ਼ਪ ਦੇ ਅਕਾਲ ਚਲਾਣੇ ਤੋਂ ਦੁਖੀ ਹਨ।
Prime Minister's Office Prime Minister mourns the passing away of Kadri Gopalnath Prime Minister Shri Narendra Modi today condoled the passing away of veteran Carnatic musician Shri Kadri Gopalnath.
ਪ੍ਰਧਾਨ ਮੰਤਰੀ ਦਫਤਰ ਪ੍ਰਧਾਨ ਮੰਤਰੀ ਨੇ ਕਾਦਰੀ ਗੋਪਾਲਨਾਥ ਦੇ ਅਕਾਲ ਚਲਾਣੇ ‘ਤੇ ਸੋਗ ਪ੍ਰਗਟ ਕੀਤਾ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਕਰਨਾਟਕ ਸੰਗੀਤ ਦੇ ਨਿਪੁੰਨ ਸੰਗੀਤਕਾਰ ਸ਼੍ਰੀ ਕਾਦਰੀ ਗੋਪਾਲਨਾਥ ਦੇ ਅਕਾਲ ਚਲਾਣੇ ‘ਤੇ ਸੋਗ ਪ੍ਰਗਟ ਕੀਤਾ।
Prime Minister's Office PM condoles passing away of CPI veteran Gurudas Dasgupta The Prime Minister, Shri Narendra Modi has condoled the passing away of CPI veteran Gurudas Dasgupta.
ਪ੍ਰਧਾਨ ਮੰਤਰੀ ਦਫਤਰ ਪ੍ਰਧਾਨ ਮਤੰਰੀ ਨੇ ਸੀਪੀਆਈ ਦੇ ਵੈਟਰਨ ਨੇਤਾ ਸ਼੍ਰੀ ਗੁਰੂਦਾਸ ਦਾਸਗੁਪਤਾ ਦੇ ਅਕਾਲ -ਚਲਾਣੇ ‘ਤੇ ਸੋਗ ਪ੍ਰਗਟਾਇਆ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਸੀਪੀਆਈ ਦੇ ਵੈਟਰਨ (ਅਨੁਭਵੀ) ਨੇਤਾ ਸ਼੍ਰੀ ਗੁਰੂਦਾਸ ਦਾਸਗੁਪਤਾ ਦੇ ਅਕਾਲ ਚਲਾਣੇ ‘ਤੇ ਸੋਗ ਪ੍ਰਗਟਾਇਆ ਹੈ।
Prime Minister's Office PM condoles passing away of former Prime Minister of Japan Yasuhiro Nakasone The Prime Minister, Shri Narendra Modi has condoled the passing away of eminent statesman and former Prime Minister of Japan, Mr. Yasuhiro Nakasone.
ਪ੍ਰਧਾਨ ਮੰਤਰੀ ਦਫਤਰ ਪ੍ਰਧਾਨ ਮੰਤਰੀ ਨੇ ਜਪਾਨ ਦੇ ਸਾਬਕਾ ਪ੍ਰਧਾਨ ਮੰਤਰੀ ਯਾਸੁਹਿਰੋ ਨਾਕਾਸੋਨ ਦੇ ਅਕਾਲ ਚਲਾਣੇ ‘ਤੇ ਸੋਗ ਪ੍ਰਗਟਾਇਆ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਉੱਘੇ ਰਾਜਨੇਤਾ ਅਤੇ ਜਪਾਨ ਦੇ ਸਾਬਕਾ ਪ੍ਰਧਾਨ ਮੰਤਰੀ, ਸ਼੍ਰੀ ਯਾਸੁਹਿਰੋ ਨਾਕਾਸੋਨ ਦੇ ਅਕਾਲ ਚਲਾਣੇ ‘ਤੇ ਸੋਗ ਪ੍ਰਗਟਾਈ ਹੈ।
Advertisement - Remove
Prime Minister's Office PM condoles passing away of Sri Vishvesha Teertha Swamiji of the Sri Pejawara Matha The Prime Minister Shri Narendra Modi has condoled the passing away of Sri Vishvesha Teertha Swamiji of the Sri Pejawara Matha, Udupi.
ਪ੍ਰਧਾਨ ਮੰਤਰੀ ਦਫਤਰ ਪ੍ਰਧਾਨ ਮੰਤਰੀ ਨੇ ਸ੍ਰੀ ਪੇਜਾਵਰ ਮਠ ਦੇ ਸ੍ਰੀ ਵਿਸ਼ਵੇਸ਼ ਤੀਰਥ ਸੁਆਮੀ ਜੀ ਦੇ ਅਕਾਲ ਚਲਾਣੇ ’ਤੇ ਸੋਗ ਪ੍ਰਗਟ ਕੀਤਾ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਸ੍ਰੀ ਪੇਜਾਵਰ ਮਠ ਦੇ ਸ੍ਰੀ ਵਿਸ਼ਵੇਸ਼ ਤੀਰਥ ਸੁਆਮੀ ਜੀ ਦੇ ਅਕਾਲ ਚਲਾਣੇ ’ਤੇ ਸੋਗ ਪ੍ਰਗਟ ਕੀਤਾ ਹੈ।
I am deeply saddened to learn about the passing away of His Majesty Sultan aboos bin Said al Said.
ਪ੍ਰਧਾਨ ਮੰਤਰੀ ਨੇ ਕਿਹਾ, ਮੈਨੂੰ ਮਹਾਮਹਿਮ ਸੁਲਤਾਨ ਕਬੂਸ ਬਿਨ ਸੈਦ ਅਲ ਸੈਦ ਦੇ ਅਕਾਲ ਚਲਾਣੇ ਬਾਰੇ ਜਾਣ ਕੇ ਗਹਿਰਾ ਦੁਖ ਪਹੁੰਚਿਆ ਹੈ।
He however regretted the passing away of its founder Cho Ramaswamy.
ਉਨ੍ਹਾਂ ਨੇ ਇਸ ਦੇ ਸੰਸਥਾਪਕ ਚੋ ਰਾਮਾਸੁਆਮੀ ਦੇ ਅਕਾਲ ਚਲਾਣੇ ’ਤੇ ਅਫ਼ਸੋਸ ਵੀ ਪ੍ਰਗਟ ਕੀਤਾ।
Prime Minister's Office PM expresses condolences on the passing away of Rajyogini Dadi Janki Ji The Prime Minister, Shri Narendra Modi has expressesed condolences on the passing away of Rajyogini Dadi Janki Ji, the Chief of Brahma Kumaris.
ਪ੍ਰਧਾਨ ਮੰਤਰੀ ਦਫਤਰ ਪ੍ਰਧਾਨ ਮੰਤਰੀ ਨੇ ਰਾਜਯੋਗਿਨੀ ਦਾਦੀ ਜਾਨਕੀ ਜੀ ਦੇ ਅਕਾਲ ਚਲਾਣੇ ‘ਤੇ ਸੋਗ ਪ੍ਰਗਟ ਕੀਤਾ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਬ੍ਰਹਮਕੁਮਾਰੀ ਦੀ ਪ੍ਰਮੁੱਖ ਰਾਜਯੋਗਿਨੀ ਦਾਦੀ ਜਾਨਕੀ ਜੀ ਦੇ ਅਕਾਲ ਚਲਾਣੇ 'ਤੇ ਸੋਗ ਪ੍ਰਗਟ ਕੀਤਾ ਹੈ।
Prime Minister's Office PM condoles passing away of versatile actor Irrfan Khan The Prime Minister, Shri Narendra Modi has condoled the passing away of versatile actor Irrfan Khan.
ਪ੍ਰਧਾਨ ਮੰਤਰੀ ਦਫਤਰ ਪ੍ਰਧਾਨ ਮੰਤਰੀ ਨੇ ਬਹੁਮੁਖੀ ਪ੍ਰਤਿਭਾ ਦੇ ਧਨੀ ਅਭਿਨੇਤਾ ਇਰਫਾਨ ਖਾਨ ਦੇ ਅਕਾਲ ਚਲਾਣੇ ‘ਤੇ ਸੋਗ ਪ੍ਰਗਟਾਇਆ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਬਹੁਮੁਖੀ ਪ੍ਰਤਿਭਾ ਦੇ ਧਨੀ ਅਭਿਨੇਤਾ ਇਰਫਾਨ ਖਾਨ ਦੇ ਅਕਾਲ ਚਲਾਣੇ ‘ਤੇ ਸੋਗ ਪ੍ਰਗਟਾਇਆ ਹੈ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading