Advertisement - Remove

parts - Example Sentences

Popularity:
ਪਾਰ੍ਟ੍ਸ
The darkness of ignorance is being removed through monasteries in many parts of the country including Karnataka. Human dignity is being given new dimensions.
ਕਰਨਾਟਕਾ ਸਹਿਤ ਦੇਸ਼ ਦੇ ਅਨੇਕ ਹਿੱਸਿਆਂ ਵਿੱਚ ਮਠਾਂ ਦੇ ਮਾਧਿਅਮ ਨਾਲ ਅਗਿਆਨ ਦੇ ਅੰਧਕਾਰ ਨੂੰ ਦੂਰ ਕੀਤਾ ਜਾ ਰਿਹਾ ਹੈ, ਮਾਨਵ ਗਰਿਮਾ ਨੂੰ ਨਵੇਂ ਆਯਾਮ ਦਿੱਤੇ ਜਾ ਰਹੇ ਹਨ, ਉਹ ਪ੍ਰਸ਼ੰਸਾਯੋਗ ਹੈ ।
Prime Minister's Office PM reviews situation prevailing in various parts of Delhi Appeals to maintain peace and brotherhood Prime Minister Shri Narendra Modi has reviewed the situation prevailing in various parts of Delhi.
ਪ੍ਰਧਾਨ ਮੰਤਰੀ ਦਫਤਰ ਪ੍ਰਧਾਨ ਮੰਤਰੀ ਨੇ ਦਿੱਲੀ ਦੇ ਕਈ ਹਿੱਸਿਆਂ ਭਾਗਾਂ ਵਿੱਚ ਮੌਜੂਦ ਸਥਿਤੀ ਦੀ ਸਮੀਖਿਆ ਕੀਤੀ ਸ਼ਾਂਤੀ ਅਤੇ ਭਾਈਚਾਰਾ ਬਣਾਈ ਰੱਖਣ ਦੀ ਅਪੀਲ ਕੀਤੀ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਦਿੱਲੀ ਦੇ ਕਈ ਹਿੱਸਿਆਂ ਵਿੱਚ ਉਤਪੰਨ ਸਥਿਤੀ ਦੀ ਸਮੀਖਿਆ ਕੀਤੀ ਹੈ।
Standing by Stranded Citizens India under the leadership of the Prime Minister evacuated over 2000 citizens struck in the hot beds of the Corona Virus like China, Italy, Iran and other parts of the World.
ਦੂਜੇ ਦੇਸ਼ਾਂ ਵਿੱਚ ਫਸੇ ਹੋਏ ਨਾਗਰਿਕਾਂ ਦੀ ਮਦਦ ਪ੍ਰਧਾਨ ਮੰਤਰੀ ਦੀ ਅਗਵਾਈ ਵਿੱਚ ਭਾਰਤ ਨੇ ਕੋਰੋਨਾ ਵਾਇਰਸ ਤੋਂ ਪ੍ਰਭਾਵਿਤ ਚੀਨ, ਇਟਲੀ, ਇਰਾਨ ਅਤੇ ਦੁਨੀਆ ਦੇ ਹੋਰ ਹਿੱਸਿਆਂ ਤੋਂ ਆਪਣੇ ਦੋ ਹਜ਼ਾਰ ਨਾਗਰਿਕਾਂ ਨੂੰ ਸਵਦੇਸ਼ ਲਿਆਉਣ ਦਾ ਕੰਮ ਕੀਤਾ ।
Standing by Stranded Citizens India under the leadership of the Prime Minister evacuated over 2000 citizens struck in the hot beds of the Corona Virus like China, Italy, Iran and other parts of the World.
ਹੋਰ ਦੇਸ਼ਾਂ ਵਿੱਚ ਫਸੇ ਨਾਗਰਿਕਾਂ ਦਾ ਸਾਥ ਨਿਭਾਇਆ ਪ੍ਰਧਾਨ ਮੰਤਰੀ ਦੀ ਅਗਵਾਈ ਵਿੱਚ ਭਾਰਤ ਨੇ ਕੋਰੋਨਾ ਵਾਇਰਸ ਦੇ ਕਾਰਨ ਚੀਨ , ਇਟਲੀ , ਇਰਾਨ ਅਤੇ ਦੁਨੀਆ ਦੇ ਹੋਰ ਹਿੱਸਿਆਂ ਵਿੱਚ ਫਸੇ 2000 ਤੋਂ ਅਧਿਕ ਨਾਗਰਿਕਾਂ ਨੂੰ ਸੁਰੱਖਿਅਤ ਕੱਢਿਆ । *****
Friends, In the last two days, several parts of the country have been put under lockdown.
ਸਾਥੀਓ , ਪਿਛਲੇ 2 ਦਿਨਾਂ ਤੋਂ ਦੇਸ਼ ਦੇ ਅਨੇਕ ਹਿੱਸਿਆਂ ਵਿੱਚ ਲੌਕਡਾਊਨ ਕਰ ਦਿੱਤਾ ਗਿਆ ਹੈ।
Advertisement - Remove
Prime Minister exhorted the RJs to disseminate positive stories and case studies, particularly of those patients that have fully recovered from coronavirus infection, and also inter-play such stories in different parts of the country, thus bringing the entire country together.
ਪ੍ਰਧਾਨ ਮੰਤਰੀ ਨੇ ਆਰਜੇ ਲੋਕਾਂ ਨੂੰ ਸੱਦਾ ਦਿੱਤਾ ਕਿ ਉਹ ਸਕਾਰਾਤਮਕ ਕਹਾਣੀਆਂ ਅਤੇ ਮਾਮਲਿਆਂ ਦਾ ਪ੍ਰਸਾਰ ਕਰਨ, ਖਾਸ ਕਰਕੇ ਉਨ੍ਹਾਂ ਰੋਗੀਆਂ ਦੇ ਸਬੰਧ ਵਿੱਚ ਜੋ ਕੋਰੋਨੋਵਾਇਰਸ ਸੰਕਰਮਣ ਤੋਂ ਪੂਰੀ ਤਰ੍ਹਾਂ ਨਾਲ ਉੱਭਰ ਚੁੱਕੇ ਹਨ ਅਤੇ ਦੇਸ਼ ਦੇ ਕਈ ਹਿੱਸਿਆਂ ਵਿੱਚ ਇਸ ਤਰ੍ਹਾਂ ਦੀਆਂ ਕਹਾਣੀਆਂ ਨੂੰ ਫੈਲਾਉਣ ਜਿਸ ਨਾਲ ਇਹ ਪੂਰਾ ਦੇਸ਼ ਇਕੱਠੇ ਆ ਸਕੇ ।
However, there has been movement of migrant workers in some parts of the country.
ਹਾਲਾਂਕਿ, ਦੇਸ਼ ਦੇ ਕੁਝ ਹਿੱਸਿਆਂ ਵਿੱਚ ਪ੍ਰਵਾਸੀ ਮਜ਼ਦੂਰਾਂ ਦੀ ਆਵਾਜਾਈ ਹੋਈ ਹੈ।
In order to cater to eastern and north eastern parts of the country, an Alliance Air flight from Delhi to Kolkata carried shipments for Kolkata, Guwahati, Dibrugarh and Agartala on 29th March 2020.
ਦੇਸ਼ ਦੇ ਪੂਰਬੀ ਅਤੇ ਉੱਤਰ ਪੂਰਬੀ ਹਿੱਸਿਆਂ ਵਿੱਚ ਸਪਲਾਈ ਲਈ, ਅਲਾਇੰਸ ਏਅਰ ਦੀ ਇੱਕ ਉਡਾਨ ਗੁਵਾਹਾਟੀ, ਡਿਬਰੂਗੜ੍ਹ ਅਤੇ ਅਗਰਤਲਾ ਲਈ ਜ਼ਰੂਰੀ ਸਮਾਨ ਲੈ ਕੇ 29 ਮਾਰਚ, 2020 ਨੂੰ ਦਿੱਲੀ ਤੋਂ ਕੋਲਕਾਤਾ ਗਈ।
So far, approximately 60 tonnes of stores have been airlifted to various parts of the country.
ਹੁਣ ਤੱਕ ਲਗਭਗ 60 ਟਨ ਅਜਿਹਾ ਸਮਾਨ ਦੇਸ਼ ਦੇ ਵਿਭਿੰਨ ਹਿੱਸਿਆਂ ਵਿੱਚ ਪਹੁੰਚਾਇਆ ਗਿਆ ਹੈ।
Many parts of the country have been placed under lock down to enforce social distancing.
ਸਮਾਜਿਕ ਦੂਰੀ ਲਾਗੂ ਕਰਨ ਲਈ ਦੇਸ਼ ਦੇ ਬਹੁਤੇ ਹਿੱਸਿਆਂ ਨੂੰ ਲੌਕਡਾਊਨ ’ਚ ਰੱਖਿਆ ਗਿਆ ਹੈ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading