Advertisement - Remove

parallel - Example Sentences

Popularity:
Difficulty:
ਪੇਰਲੇਲ / ਪੈਰਲੇਲ
• There is also a parallel escape tunnel, with “Cross Passages” connecting to the main tunnel at intervals of 300 metres.
• 300 ਮੀਟਰ ਦੇ ਅੰਤਰਾਲ ‘ਤੇ ਮੁੱਖ ਸੁਰੰਗ ਨਾਲ ਜੁੜਨ ਵਾਲੇ ‘ਕ੍ਰਾਸ ਰਸਤੇ’ ਦੇ ਨਾਲ ਇੱਕ ਸਮਾਨਾਂਤਰ ਸੁਰੰਗ ਵੀ ਹੈ।
The SPC will have two parallel tracks: Political, security, culture and society, headed by both countries foreign ministers and economy and investment, headed by Indias commerce and industry minister and the Saudi energy minister.
ਐੱਸਪੀਸੀ ਵਿੱਚ ਦੋ ਸਮਾਨੰਤਰ ਟਰੈਕ ਹੋਣਗੇ; ਰਾਜਨੀਤਕ, ਸੁਰੱਖਿਆ, ਸੱਭਿਆਚਾਰ ਅਤੇ ਸਮਾਜ ਜਿਨ੍ਹਾਂ ਦੀ ਅਗਵਾਈ ਦੋਹਾਂ ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਵੱਲੋਂ ਕੀਤੀ ਜਾਵੇਗੀ; ਅਤੇ ਅਰਥਵਿਵਸਥਾ ਅਤੇ ਨਿਵੇਸ਼, ਜਿਨ੍ਹਾਂ ਦੀ ਅਗਵਾਈ ਭਾਰਤ ਦੇ ਵਣਿਜ ਅਤੇ ਉਦਯੋਗ ਮੰਤਰ ਅਤੇ ਸਾਊਦੀ ਊਰਜਾ ਮੰਤਰੀ ਵੱਲੋਂ ਕੀਤੀ ਜਾਵੇਗੀ।
There is hardly any parallel of such a focused species oriented program like Project Tiger across the world, which started with 9 Tiger Reserves, with 50 tiger reserves currently.
ਪੂਰੇ ਵਿਸ਼ਵ ਵਿੱਚ ਪ੍ਰੋਜੈਕਟ ਬਾਘ ਜਿਹੇ ਪ੍ਰਜਾਤੀ ਕੇਂਦਰਿਤ ਪ੍ਰੋਗਰਾਮ ਦੇ ਸਮਾਨਾਂਤਰ ਸ਼ਾਇਦ ਹੀ ਕੋਈ ਹੋਰ ਪ੍ਰੋਗਰਾਮ ਹੈ ਜਿਸ ਦੀ ਸ਼ੁਰੂਆਤ 9 ਬਾਘ ਰਿਜ਼ਰਵਾਇਰਾਂ ਨਾਲ ਕੀਤੀ ਗਈ ਸੀ ਅਤੇ ਇਸਨੂੰ ਮੌਜੂਦਾ ਸਮੇਂ ਵਿੱਚ 50 ਬਾਘ ਰਿਜ਼ਰਵਾਇਰਾਂ ਵਿੱਚ ਚਲਾਇਆ ਜਾ ਰਿਹਾ ਹੈ।
In parallel to this Vaccine project, SBPL will also use the Active Virosomes expressing S protein of COVID-19 as an antigen for developing immunodiagnostic kits.
ਇਸ ਟੀਕੇ ਦੇ ਪ੍ਰੋਜੈਕਟ ਦੇ ਸਮਾਂਤਰ ਰੂਪ ਵਿੱਚ, ਐੱਸਬੀਪੀਐੱਲ ਇਮਿਊਨੋਡਾਇਗਨੌਸਟਿਕ ਕਿੱਟਾਂ ਵਿਕਸਿਤ ਕਰਨ ਲਈ ਐਂਟੀਜਨ ਦੇ ਤੌਰ ‘ਤੇ ਐਕਟਿਵ ਵੀਰੋਸੋਮਜ਼ ਨੂੰ ਕੋਵਿਡ-19 ਦੇ ਐੱਸ-ਪ੍ਰੋਟੀਨ ਦੀ ਵਰਤੋਂ ਵੀ ਕਰੇਗੀ।
Brand India will be standing parallel with Brand ANUGA in Cologne, Germany, said the Minister. Smt Badal said infact Germany could be invited to partner in World Food India to be organized shortly by the Government of India.
ਮੰਤਰੀ ਨੇ ਕਿਹਾ, ‘‘ਕਲੋਨ ਜਰਮਨੀ ਵਿੱਚ ਬ੍ਰਾਂਡ ਇੰਡੀਆ ਬ੍ਰਾਂਡ ਅਨੁਗਾ ਦੇ ਬਰਾਬਰ ਖੜੇਗਾ।’’ ਸ੍ਰੀਮਤੀ ਬਾਦਲ ਨੇ ਕਿਹਾ ਕਿ ਅਸਲ ਵਿੱਚ ਛੇਤੀ ਹੀ ਭਾਰਤ ਵਿੱਚ ਹੋਣ ਵਾਲੇ ਵਰਲਡ ਫੂਡ ਇੰਡੀਆ ਵਿੱਚ ਜਰਮਨੀ ਨੂੰ ਪਾਰਟਨਰ ਵਜੋਂ ਸੱਦਾ ਦਿੱਤਾ ਜਾ ਸਕਦਾ ਹੈ।
Advertisement - Remove
The attendees also took part in parallel polls which were being run during the IDEAthon.
ਹਾਜ਼ਰੀਨ ਨੇ ਸਮਾਨੰਤਰ ਪੋਲ ਵਿੱਚ ਹਿੱਸਾ ਲਿਆ, ਜੋ ਆਈਡੀਆਥੌਨ ਦੌਰਾਨ ਕਰਵਾਈ ਜਾ ਰਹੀ ਸੀ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading