Advertisement - Remove

outbreak - Example Sentences

Popularity:
Difficulty:
ਆਉਟ੍ਬ੍ਰੇਕ / ਆਉਟ੍ਬ੍ਰੈਕ
In support of global efforts to prevent, detect, and respond to disease outbreak s such as novel COVID-19, Prime Minister Modi and President Trump committed to continuing their successful efforts in the areas of prevention, early detection, and rapid outbreak response.
ਨੋਵਲ ਕੋਵਿਡ - 19 ਵਰਗੀਆਂ ਵੱਖ-ਵੱਖ ਬਿਮਾਰੀਆਂ ਦੀ ਰੋਕਥਾਮ , ਪਹਿਚਾਣ ਅਤੇ ਇਨ੍ਹਾਂ ਨੂੰ ਨਾ ਫੈਲਣ ਦੇਣ ਲਈ ਵਿਸ਼ਵ ਪੱਧਰ ‘ਤੇ ਕੀਤੇ ਜਾ ਰਹੇ ਪ੍ਰਯਤਨਾਂ ਦਾ ਸਮਰਥਨ ਕਰਦੇ ਹੋਏ ਪ੍ਰਧਾਨ ਮੰਤਰੀ ਮੋਦੀ ਅਤੇ ਰਾਸ਼ਟਰਪਤੀ ਟਰੰਪ ਨੇ ਇਨ੍ਹਾਂ ਵਿੱਚ ਆਪਣੇ ਸਫਲ ਯੋਗਦਾਨ ਨੂੰ ਜਾਰੀ ਰੱਖਣ ਦੀ ਪ੍ਰਤੀਬੱਧਤਾ ਜਤਾਈ ।
It was the Prime Ministers first interaction with the people of Varanasi after the outbreak of Coronavirus.
ਦੇਸ਼ ਵਿੱਚ ਕੋਰੋਨਾਵਾਇਰਸ ਫੈਲਣ ਦੇ ਬਾਅਦ ਵਾਰਾਣਸੀ ਦੇ ਲੋਕਾਂ ਨਾਲ ਇਹ ਪ੍ਰਧਾਨ ਮੰਤਰੀ ਦੀ ਪਹਿਲੀ ਗੱਲਬਾਤ ਸੀ।
Extraordinary Virtual G-20 Summit An Extraordinary Virtual G20 Leaders Summit was convened on 26 March 2020 to discuss the challenges posed by the outbreak of the COVID-19 pandemic and to forge a global coordinated response.
ਅਸਧਾਰਨ ਵਰਚੁਅਲ ਜੀ-20 ਸਿਖਰ ਸੰਮੇਲਨ ਕੋਵਿਡ- 19 ਮਹਾਮਾਰੀ ਦੇ ਪ੍ਰਕੋਪ ਤੋਂ ਪੈਦਾ ਚੁਣੌਤੀਆਂ ਅਤੇ ਇੱਕ ਆਲਮੀ ਤਾਲਮੇਲ ਕਦਮ ‘ਤੇ ਚਰਚਾ ਕਰਨ ਲਈ 26 ਮਾਰਚ 2020 ਨੂੰ ਜੀ-20 ਨੇਤਾਵਾਂ ਦਾ ਇੱਕ ਅਸਧਾਰਨ ਵਰਚੁਅਲ ਸਿਖਰ ਸੰਮੇਲਨ ਆਯੋਜਿਤ ਕੀਤਾ ਗਿਆ।
Once 80 of the population wears a mask, the outbreak can be stopped immediately.
ਅਗਰ 80 ਪ੍ਰਤੀਸ਼ਤ ਆਬਾਦੀ ਮਾਸਕ ਪਹਿਨਦੀ ਹੈ ਤਾਂ ਇਸ ਮਹਾਮਾਰੀ ’ਤੇ ਤੁਰੰਤ ਰੋਕ ਲਗਾਈ ਜਾ ਸਕਦੀ ਹੈ ।
Jammu and Kashmir Lt Governor Shri Girish Chandra Murmu pointed out that the UT administration has been keeping intensive surveillance and has identified hotspots to preempt the outbreak of disease.
ਜੰਮੂ ਤੇ ਕਸ਼ਮੀਰ ਦੇ ਲੈਫ਼ਟੀਨੈਂਟ ਗਵਰਨਰ ਸ਼੍ਰੀ ਗਿਰੀਸ਼ ਚੰਦਰ ਮੁਰਮੂ ਨੇ ਨੁਕਤਾ ਉਠਾਇਆ ਕਿ ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਪ੍ਰਸ਼ਾਸਨ ਨੇ ਪੂਰੀ ਚੌਕਸੀ ਰੱਖੀ ਹੋਈ ਹੈ ਅਤੇ ਇਸ ਬੀਮਾਰੀ ਦੇ ਫੈਲਣ ਤੋਂ ਰੋਕਣ ਲਈ ਪਹਿਲਾਂ ਹੀ ਕੁਝ ਨਾਜ਼ੁਕ ਸਥਾਨਾਂ ਦੀ ਸ਼ਨਾਖ਼ਤ ਕੀਤੀ ਹੈ।
Advertisement - Remove
With the outbreak of the Corona Virus, the sittings were arranged on the alternative ensure that the social distance is maintained.
ਕੋਰੋਨਾਵਾਇਰਸ ਦੇ ਫੈਲਾਅ ਦੇ ਨਾਲ ਵਿਕਲਪ ਸੁਨਿਸ਼ਚਿਤ ਕਰਨ ਲਈ ਮੀਟਿੰਗਾਂ ਦੀ ਵਿਵਸਥਾ ਕੀਤੀ ਗਈ ਤਾਕਿ ਸਮਾਜਿਕ ਦੂਰੀ ਬਣਾਈ ਰੱਖੀ ਜਾਵੇ।
During the outbreak of 20092010 H1N1 influenza virus pandemic, patients with an infection requiring intensive care were used.
2009-10 ਦੇ ਐਚ-1 ਐਨ-1 ਇਨਫਲੂਐਂਜ਼ਾ ਮਹਾਮਾਰੀ ਦੇ ਪ੍ਰਭਾਵ ਦੌਰਾਨ ਇਨਟੈਂਸਿਵ ਕੇਅਰ ਦੀ ਜ਼ਰੂਰਤ ਵਾਲੇ ਸੰਕ੍ਰਮਿਤ ਮਰੀਜ਼ਾਂ ਦੀ ਵਰਤੋਂ ਕੀਤੀ ਗਈ।
For details: Overcoming lockdown restrictions, sowing of Summer Crops continues uninterrupted Sowing of the Summer Crops has progressed satisfactorily despite the difficulties experienced due to the outbreak of the coronavirus pandemic and the 21-day lockdown.
ਮੁਸ਼ਕਿਲਾਂ ਦੇ ਬਾਵਜੂਦ ਗਰਮੀ ਦੀਆਂ ਫ਼ਸਲਾਂ ਦੀ ਬਿਜਾਈ ਦਾ ਕਾਰਜ ਨਿਰਵਿਘਨ ਪ੍ਰਗਤੀ ‘ਤੇ ਹੈ ਕੋਰੋਨਵਾਇਰਸ ਮਹਾਮਾਰੀ ਦੇ ਫੈਲਣ ਅਤੇ 21 ਦਿਨਾਂ ਦੇ ਲੌਕਡਾਊਨ ਹੋਣ ਕਾਰਨ ਆਈਆਂ ਮੁਸ਼ਕਿਲਾਂ ਦੇ ਬਾਵਜੂਦ ਗਰਮੀ ਦੀਆਂ ਫਸਲਾਂ ਦੀ ਬਿਜਾਈ ਨਿਰਵਿਘਨ ਪ੍ਰਗਤੀ ‘ਤੇ ਹੈ।
Sustaining their livelihoods through socially responsive contributions in promoting safe hygiene practices within their respective communities, these women have been fighting the COVID-19 outbreak with utmost dedication and devotion.
ਆਪਣੀ ਰੋਜ਼ੀ ਰੋਟੀ ਨੂੰ ਕਾਇਮ ਰੱਖਦੇ ਹੋਏ ਇਹ ਮਹਿਲਾ ਸੈਲਫ ਹੈਲਪ ਗਰੁੱਪ ਸਮਾਜਿਕ ਹੁੰਗਾਰਾ ਯਤਨਾਂ ਰਾਹੀਂ ਸਬੰਧਿਤ ਭਾਈਚਾਰਿਆਂ ਅੰਦਰ ਸੁਰੱਖਿਅਤ ਸਫਾਈ ਵਾਲੇ ਢੰਗਾਂ ਰਾਹੀਂ ਅਤੇ ਪੂਰੇ ਸਮਰਪਣ ਨਾਲ ਕੋਵਿਡ-19 ਮਹਾਮਾਰੀ ਵਿਰੁੱਧ ਜੰਗ ਜਾਰੀ ਰੱਖ ਰਹੀਆਂ ਹਨ। *****
Sustaining their livelihoods through socially responsive contributions in promoting safe hygiene practices within their respective communities, these women have been fighting the COVID-19 outbreak with utmost dedication and devotion.
ਰੋਜ਼ੀ-ਰੋਟੀ ਕਮਾਉਣ ਲਈ ਅਤੇ ਸਮਾਜਿਕ ਹੁੰਗਾਰੇ ਵਿੱਚ ਹਿੱਸਾ ਪਾ ਰਹੀਆਂ ਕਈ ਭਾਈਚਾਰਿਆਂ ਦੀਆਂ ਇਹ ਮਹਿਲਾਵਾਂ ਕੋਵਿਡ-19 ਮਹਾਮਾਰੀ ਨਾਲ ਜੰਗ ਵਿੱਚ ਪੂਰੇ ਸਮਰਪਣ ਅਤੇ ਭਗਤੀ ਭਾਵ ਨਾਲ ਸ਼ਾਮਲ ਹੋ ਰਹੀਆਂ ਹਨ। ****
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading