Advertisement - Remove

negative - Example Sentences

Popularity:
Difficulty:
ਨੇਗਟਿਵ
He highlighted the negative impact of COVID-19 on tourism in the country and its impact on the nations economy.
ਉਨ੍ਹਾਂ ਨੇ ਦੇਸ਼ ਵਿੱਚ ਸੈਰ-ਸਪਾਟੇ ’ਤੇ ਕੋਵਿਡ-19 ਦੇ ਨਕਾਰਾਤਮਕ ਪ੍ਰਭਾਵ ਅਤੇ ਉਸ ਤੋਂ ਦੇਸ਼ ਦੀ ਅਰਥਵਿਵਸਥਾ ’ਤੇ ਅਸਰ ਨੂੰ ਰੇਖਾਂਕਿਤ ਕੀਤਾ।
He exhorted them to adopt a humanitarian approach and not to cut down on workforce in spite of the negative impact on their businesses.
ਉਨ੍ਹਾਂ ਨੇ ਉਦਯੋਗ ਜਗਤ ਦੇ ਪ੍ਰਤੀਨਿਧੀਆਂ ਨੂੰ ਮਾਨਵੀ ਦ੍ਰਿਸ਼ਟੀਕੋਣ ਅਪਣਾਉਣ ਅਤੇ ਆਪਣੇ ਕਾਰੋਬਾਰ ‘ਤੇ ਨਕਾਰਾਤਮਕ ਪ੍ਰਭਾਵ ਪੈਣ ਦੇ ਬਾਵਜੂਦ ਕਾਰਜਬਲ ਵਿੱਚ ਕਟੌਤੀ ਨਾ ਕਰਨ ਦਾ ਸੱਦਾ ਦਿੱਤਾ।
In all, the 44 individuals spent 30 days in the facility commencing 13 Mar 20, ending with each testing negative for COVID-19 on 28 Mar.
ਕੁੱਲ ਮਿਲਾ ਕੇ, 44 ਵਿਅਕਤੀਆਂ ਨੇ 13 ਮਾਰਚ, 2020 ਤੋਂ ਸੁਵਿਧਾ ਵਿੱਚ 30 ਦਿਨ ਬਿਤਾਏ, ਅਤੇ ਅੰਤ ਨੂੰ 28 ਮਾਰਚ ਨੂੰ ਕੋਵਿਡ - 19 ਲਈ ਕੀਤੇ ਟੈਸਟਾਂ ਵਿੱਚ ਹਰੇਕ ਦਾ ਟੈਸਟ ਨੈਗੇਟਿਵ ਆਇਆ ਹੈ।
Sikkim: DG, Health hopeful with 70 negative cases so far, Sikkim could safely presume itself to be in the green zone.
ਸਿੱਕਮ: ਡਾਇਰੈਕਟਰ ਜਨਰਲ, ਸਿਹਤ ਹੁਣ ਤੱਕ ਦੇ 70 ਨੈਗੇਟਿਵ ਮਾਮਲਿਆਂ ਨਾਲ ਆਸਵੰਦ ਹਨ, ਸਿੱਕਮ ਖੁਦ ਨੂੰ ਸੁਰੱਖਿਅਤ ਰੂਪ ਨਾਲ ਗ੍ਰੀਨ ਜ਼ੋਨ ਵਿੱਚ ਮੰਨ ਸਕਦਾ ਹੈ।
Arunachal Pradesh: The only Covid-19 patient of Arunachal Pradesh tests negative in the 3rd test.
ਅਰੁਣਾਚਲ ਪ੍ਰਦੇਸ਼ - ਅਰੁਣਾਚਲ ਪ੍ਰਦੇਸ਼ ਵਿੱਚ ਕੋਵਿਡ-19 ਦਾ ਇੱਕੋ-ਇੱਕ ਮਰੀਜ਼ ਤੀਸਰੇ ਟੈਸਟ ਵਿੱਚ ਨੈਗੇਟਿਵ ਆਇਆ।
Advertisement - Remove
When two non-conducting layers are rubbed against each other, the layers develop positive and negative charges instantly and continue to hold the charges for some time.
ਜਦੋਂ ਦੋ ਨਾਨ-ਕੰਡਕਟਿੰਗ ਤਹਿਆਂ ਇੱਕ-ਦੂਜੇ ਨਾਲ ਘਿਸਦੀਆਂ ਹਨ ਤਾਂ ਜੋ ਤਹਿ ਵਿਕਸਿਤ ਹੁੰਦੀ ਹੈ ਉਹ ਪਾਜ਼ਿਟਿਵ ਅਤੇ ਨੈਗੇਟਿਵ ਚਾਰਜਿਜ਼ ਤੁਰੰਤ ਛੱਡਦੀ ਹੈ ਅਤੇ ਕੁਝ ਸਮੇਂ ਲਈ ਚਾਰਿਜਿਜ਼ ਨੂੰ ਰੋਕ ਕੇ ਰੱਖ ਸਕਦੀ ਹੈ।
When layers are rubbed against each other, the outer layers develop negative charges, while nylon will hold the positive charges.
ਜਦੋ ਤਹਿਆਂ ਇੱਕ ਦੂਜੇ ਨਾਲ ਰਗੜ ਖਾਂਦੀਆਂ ਹਨ ਤਾਂ ਬਾਹਰਲੀ ਤਹਿ ਉੱਤੇ ਨੈਗੇਟਿਵ ਚਾਰਜਿਜ਼ ਪੈਦਾ ਹੁੰਦੇ ਹਨ ਜਦਕਿ ਨਾਈਲੋਨ ਵਿੱਚ ਪਾਜ਼ਿਟਿਵ ਚਾਰਜਿਜ਼ ਹੁੰਦੇ ਹਨ।
Kerala: Covid-19 test result of a foreign returned man, who collapsed and died while in quarantine in Kozhikode, has come out negative ending hours of anxiety.
ਕੇਰਲ: ਕੋਵਿਡ - 19 ਦੇ ਵਿਦੇਸ਼ਾਂ ਤੋਂ ਪਰਤਣ ਵਾਲੇ ਉਸ ਵਿਅਕਤੀ ਦਾ ਜਾਂਚ ਨਤੀਜਾ ਚਿੰਤਾ ਦੇ ਅੰਤਿਮ ਘੰਟਿਆਂ ਵਿੱਚ ਨੈਗੇਟਿਵ ਆਇਆ ਹੈ, ਜੋ ਕੋਵਿਡ ਕਰਕੇ ਕੋਜ਼ੀਕੋਡੇ ਕੁਆਰੰਟੀਨ ਦੇ ਦੌਰਾਨ ਮੌਤ ਹੋ ਗਈ ਸੀ।
All residents underwent the RT-PCR tests during their stay and have tested negative prior to discharge.
ਸਾਰਿਆਂ ਦੇ ਰੁਕਣ ਦੌਰਾਨ ਉਨ੍ਹਾਂ ਦੇ ਆਰਟੀ-ਪੀਸੀਆਰ ਟੈਸਟ ਕਰਵਾਏ ਗਏ ਅਤੇ ਟੈਸਟ ਨੈਗੇਟਿਵ ਆਉਣ ‘ਤੇ ਉਨ੍ਹਾਂ ਨੂੰ ਡਿਸਚਾਰਜ ਕੀਤਾ ਗਿਆ।
Kerala: Kerala has asked the Centre to make Covid negative certificate compulsory for Vande Bharat Mission.
ਕੇਰਲ : ਕੇਰਲ ਨੇ ਕੇਂਦਰ ਨੂੰ ਵੈਂਡੇ ਭਾਰਤ ਮਿਸ਼ਨ ਲਈ ਕੋਵਿਡ ਨੈਗੇਟਿਵ ਸਰਟੀਫਿਕੇਟ ਲਾਜ਼ਮੀ ਬਨਾਉਣ ਲਈ ਕਿਹਾ ਹੈ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading