Advertisement - Remove

music - Example Sentences

Popularity:
Difficulty:
ਮ੍ਯੂਜ਼ਿਕ
This programme for the period 2018-2022 provides for exchanges between India and Jordan in the areas of music and dance; theatre; exhibition, seminars and conference; archaeology; archives, library, museum, literature, research and documentation; Science museums; festivals; mass media, and; youth programs.
2018-2022 ਤੱਕ ਦਾ ਇਹ ਪ੍ਰੋਗਰਾਮ ਭਾਰਤ ਅਤੇ ਜਾਰਡਨ ਦਰਮਿਆਨ ਸੰਗੀਤ ਅਤੇ ਨਾਚ, ਥੀਏਟਰ, ਪ੍ਰਦਰਸ਼ਨੀਆਂ, ਸੈਮੀਨਾਰਾਂ ਅਤੇ ਕਾਨਫਰੰਸਾਂ, ਆਰਕੀਆਲੋਜੀ, ਆਰਕਾਈਵਜ਼, ਲਾਇਬ੍ਰੇਰੀ, ਮਿਊਜ਼ੀਅਮ, ਸਾਹਿਤ, ਖੋਜ ਅਤੇ ਡਾਕੂਮੈਂਟੇਸ਼ਨ, ਸਾਇੰਸ ਮਿਊਜ਼ੀਅਮਜ਼, ਮੇਲੇ, ਮਾਸ ਮੀਡੀਆ ਅਤੇ ਯੂਥ ਪ੍ਰੋਗਰਾਮਾਂ ਦੇ ਆਦਾਨ ਪ੍ਰਦਾਨ ਦੀ ਇਜਾਜ਼ਤ ਦਿੰਦਾ ਹੈ।
His contribution to Hindustani classical music will be remembered for generations.
ਹਿੰਦੁਸਤਾਨੀ ਸ਼ਾਸਤਰੀ ਸੰਗੀਤ ਵਿੱਚ ਉਨ੍ਹਾਂ ਦਾ ਯੋਗਦਾਨ ਪੀੜ੍ਹੀਆਂ ਤੱਕ ਯਾਦ ਕੀਤਾ ਜਾਵੇਗਾ।
“The songs and music of Bhupen Hazarika are admired by people across generations.
ਪ੍ਰਧਾਨ ਮੰਤਰੀ ਨੇ ਕਿਹਾ , “ਭੂਪੇਨ ਹਜਾਰਿਕਾ ਦੇ ਗੀਤ ਅਤੇ ਸੰਗੀਤ ਪੀੜ੍ਹੀ ਦਰ ਪੀੜ੍ਹੀ ਲੋਕਾਂ ਵੱਲੋਂ ਸਲਾਹੇ ਜਾਂਦੇ ਰਹੇ ਹਨ ।
He popularized India’s music traditions globally.
ਉਨ੍ਹਾਂ ਨੇ ਵਿਸ਼ਵ ਪੱਧਰ ‘ਤੇ ਭਾਰਤ ਦੀਆਂ ਸੰਗੀਤ ਪਰੰਪਰਾਵਾਂ ਨੂੰ ਮਕਬੂਲ ਬਣਾਇਆ ।
The system is also being used for playing instrumental music and latest news.
ਇਸ ਪ੍ਰਣਾਲੀ ਦਾ ਉਪਯੋਗ ਵਾਦ ਸੰਗੀਤ ਅਤੇ ਤਾਜ਼ਾ ਸਮਾਚਾਰਾਂ ਲਈ ਵੀ ਕੀਤਾ ਜਾ ਰਿਹਾ ਹੈ।
Advertisement - Remove
He is a Bharat Ratna in the truest sense. The songs and music of Bhupen Hazarika are admired by people across generations.
ਉਹ ਸਹੀ ਅਰਥਾਂ ਵਿੱਚ ਭਾਰਤ ਰਤਨ ਹਨ।” ਪ੍ਰਧਾਨ ਮੰਤਰੀ ਨੇ ਕਿਹਾ , ਭੂਪੇਨ ਹਜਾਰਿਕਾ ਦੇ ਗੀਤ ਅਤੇ ਸੰਗੀਤ ਪੀੜ੍ਹੀ ਦਰ ਪੀੜ੍ਹੀ ਲੋਕਾਂ ਵੱਲੋਂ ਸਲਾਹੇ ਜਾਂਦੇ ਰਹੇ ਹਨ ।
Geet Ramayan was acclaimed for its lyrics, music and singing.
‘ਗੀਤ ਰਾਮਾਇਣ’ ਨੂੰ ਉਸ ਦੇ ਗੀਤ, ਸੰਗੀਤ ਅਤੇ ਗਾਇਨ ਲਈ ਸਲਾਹਿਆ ਗਿਆ।
I totally assess things at the edit but again sound and music get me attached. I love collaborative writing since I am a very lazy writer.
ਧ੍ਵਨੀ ਅਤੇ ਸੰਗੀਤ ਮੈਨੂੰ ਇਸ ਨਾਲ ਜੋੜਦੇ ਹਨ । ਉਨ੍ਹਾਂ ਨੇ ਕਿਹਾ ਮੈਂ ਸਹਿਯੋਗਾਤਮਿਕ ਲਿਖਤਾਂ ਪਸੰਦ ਕਰਦੀ ਹਾਂ ਕਿਉਂਕਿ ਮੈਂ ਇੱਕ ਆਲਸੀ ਲੇਖਿਕਾ ਹਾਂ ।
And all the names that I have taken, though I could not take many other names, but these people had made literature, art and music as the medium of their messages.
ਅਤੇ ਜਿੰਨੇ ਵੀ ਨਾਮ ਤੁਸੀਂ ਦੇਖੋ, ਬਹੁਤ ਸਾਰੇ ਨਾਮ ਮੈਂ ਨਹੀਂ ਵੀ ਲੈ ਸਕਿਆ, ਲੇਕਿਨ ਉਨ੍ਹਾਂ ਨੇ ਸਾਹਿਤ ਨੂੰ, ਕਲਾ ਨੂੰ, ਸੰਗੀਤ ਨੂੰ ਹੀ ਆਪਣੇ ਸੰਦੇਸ਼ਾਂ ਦਾ ਮਾਧਿਅਮ ਬਣਾਇਆ ।
From sports, music to conservation of nature, there is much to learn from them.
ਖੇਡਾਂ, ਸੰਗੀਤ ਤੋਂ ਲੈ ਕੇ ਪ੍ਰਕਿਰਤੀ ਦੀ ਸੰਭਾਲ ਤੱਕ ਇਨ੍ਹਾਂ ਤੋਂ ਬਹੁਤ ਕੁਝ ਸਿੱਖਿਆ ਜਾਣਾ ਹੈ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading