Advertisement - Remove

monetary - Example Sentences

Popularity:
Difficulty:
ਮਾਨਟੇਰੀ / ਮਾਨਿਟੇਰੀ
It is not just we who are saying this; it is being stated by the International Monetary Fund and the World Bank.
ਅਜਿਹਾ ਨਹੀਂ ਹੈ ਕਿ ਇਹ ਦਾਅਵਾ ਅਸੀਂ ਕਰ ਰਹੇ ਹਾਂ, ਸਗੋਂ ਇਹ ਅਵਾਜ਼ ਇੰਟਰਨੈਸ਼ਨਲ ਮੌਨੇਟਰੀ ਫ਼ੰਡ (IMF) ਅਤੇ ਵਰਲਡ ਬੈਂਕ ਤੋਂ ਗੂੰਜ ਰਹੀ ਹੈ।
We spoke in one voice of our resolve to promote the reform of the global financial and economic architecture, and expand the role of emerging and developing economies in the International Monetary Fund.
ਅਸੀਂ ਇਕਸੁਰ ਵਿੱਚ ਕਿਹਾ ਕਿ ਵਿਸ਼ਵ ਵਿੱਤੀ ਅਤੇ ਆਰਥਿਕ ਸੰਰਚਨਾ ਵਿੱਚ ਸੁਧਾਰ ਨੂੰ ਉਤਸ਼ਾਹਿਤ ਕੀਤਾ ਜਾਵੇ ਅਤੇ ਅੰਤਰਰਾਸ਼ਟਰੀ ਮੁਦਰਾ ਕੋਸ਼ ਵਿੱਚ ਉੱਭਰਦੇ ਅਤੇ ਵਿਕਾਸਸ਼ੀਲ ਅਰਥਚਾਰੇ ਦੀ ਭੂਮਿਕਾ ਵਿੱਚ ਵਿਸਥਾਰ ਕੀਤਾ ਜਾਵੇ।
Under this scheme, farmers having up to five acres of land would be given a monetary support of six thousand rupees per year from the Central Government in three instalments.
ਇਸ ਸਕੀਮ ਤਹਿਤ ਪੰਜ ਏਕੜ ਦੀ ਜ਼ਮੀਨ ਵਾਲੇ ਕਿਸਾਨਾਂ ਨੂੰ ਕੇਂਦਰ ਸਰਕਾਰ ਵੱਲੋਂ ਤਿੰਨ ਕਿਸ਼ਤਾਂ ਵਿੱਚ ਪ੍ਰਤੀ ਸਾਲ ਛੇ ਹਜ਼ਾਰ ਰੁਪਏ ਦੀ ਮਾਲੀ ਸਹਾਇਤਾ ਦਿੱਤੀ ਜਾਏਗੀ।
The discussion focused on areas such as macro-economy, trade, monetary policy, competitiveness, productivity and energy, with ideas from global research.
ਸੰਸਾਰ ਪੱਧਰੀ ਖੋਜ `ਤੇ ਅਧਾਰਤ ਸਾਰੀ ਗੱਲਬਾਤ ਸਮੂਹਕ ਅਰਥਚਾਰੇ, ਵਪਾਰ, ਮੁਦਰਾ ਨੀਤੀ, ਮੁਕਾਬਲੇਬਾਜ਼ੀ,ਉਤਪਾਦਕਤਾ ਅਤੇ ਊਰਜਾ ਵਰਗੇ ਮਹੱਤਵਪੂਰਨ ਵਿਸ਼ਿਆਂ `ਤੇ ਕੇਂਦਰਤ ਰਹੀ|
We advocate continued use of fiscal, monetary and structural policies in concert, to forge strong, sustainable, balanced and inclusive growth.
ਅਸੀਂ ਵਿੱਤੀ, ਮਾਲੀ ਅਤੇ ਢਾਂਚਾਗਤ ਨੀਤੀਆਂ ਦੀ ਵਰਤੋਂ ਦੇ ਹਮਾਇਤੀ ਹਾਂ ਤਾਂਕਿ ਇਕ ਮਜ਼ਬੂਤ, ਟਿਕਾਊ, ਸੰਤੁਲਤ ਅਤੇ ਸ਼ਮੂਲੀਅਤ ਵਾਲਾ ਵਿਕਾਸ ਹੋ ਸਕੇ।
Advertisement - Remove
68. We advocate for a strong Global Financial Safety Net with an adequately resourced, quota-based International Monetary Fund (IMF) at its centre.
ਅਸੀਂ ਇੱਕ ਮਜ਼ਬੂਤ ਸਰਬਵਿਆਪੀ ਵਿੱਤੀ ਸੁਰੱਖਿਆ ਨੈੱਟ, ਜਿਸ ਵਿੱਚ ਕਿ ਢੁੱਕਵੇਂ ਸੋਮਿਆਂ ਦਾ ਪ੍ਰਬੰਧ ਹੋਵੇ, ਕੋਟਾ ਅਧਾਰਿਤ ਕੌਮਾਂਤਰੀ ਮੁਦਰਾ ਫੰਡ (ਆਈਐਮਐਫ) ਇਸ ਦੇ ਕੇਂਦਰ ਵਿੱਚ ਹੋਵੇ, ਦੇ ਹਮਾਇਤੀ ਹਾਂ।
Monetary penalty for a medical college non-compliant with the norms replaced with provision for different penalty options
ਮੈਡੀਕਲ ਕਾਲਜਾਂ ਵੱਲੋਂ ਨਿਯਮ ਨਾ ਮੰਨਣ ਉੱਤੇ ਜ਼ੁਰਮਾਨੇ ਦੇ ਪ੍ਰਬੰਧ ਦੀ ਥਾਂ ਉੱਤੇ ਵੱਖ ਵੱਖ ਸਜ਼ਾਵਾਂ ਦਾ ਪ੍ਰਬੰਧ—
Deputy Prime Minister of Singapore Tharman Shanmugaratnam, a voice of influence in the world of finance,Mr. Ravi Menon, Managing Director of Monetary Authority of Singapore, a leading institution in fintech,Tens of thousands of participants from over one hundred countries,
ਵਿੱਤੀ ਦੁਨੀਆ ਵਿੱਚ ਪ੍ਰਭਾਵਸ਼ਾਲੀ ਅਵਾਜ਼ ਸਿੰਗਾਪੁਰ ਦੇ ਉਪ-ਪ੍ਰਧਾਨ ਮੰਤਰੀ ਥਰਮਨ ਸ਼ਨਮੁਗਰਤਨਮ, ਫਿਨਟੈੱਕ ਵਿੱਚ ਇੱਕ ਉੱਘੇ ਸੰਸਥਾਨ, ਮੋਨੇਟਰੀ ਅਥਾਰਟੀ ਆਵ੍ ਸਿੰਗਾਪੁਰ ਦੇ ਪ੍ਰਬੰਧ ਨਿਰਦੇਸ਼ਕ ਸ਼੍ਰੀ ਰਵੀ ਮੈਨਨ, ਸੌ ਤੋਂ ਜ਼ਿਆਦਾ ਦੇਸ਼ਾਂ ਦੇ ਹਜ਼ਾਰਾਂ ਸਹਿਭਾਗੀ,
Come, let us link our festivities with the economic welfare of the poor, let the joys of our festivals connect with the households of the underprivileged, bringing monetary happiness to the have-nots.
ਗਰੀਬ ਦਾ ਢਿੱਡ ਭਰੇਗਾ, ਆਓ, ਅਸੀਂ ਆਪਣੇ ਉਤਸਵਾਂ ਨੂੰ ਗਰੀਬ ਦੀ ਮਾਲੀ ਹਾਲਤ ਨਾਲ ਜੋੜੀਏ, ਸਾਡੇ ਤਿਓਹਾਰ ਦਾ ਆਨੰਦ ਗਰੀਬ ਦੇ ਘਰ ਦਾ ਆਰਥਿਕ ਤਿਓਹਾਰ ਬਣ ਜਾਵੇ, ਆਰਥਿਕ ਆਨੰਦ ਬਣ ਜਾਵੇ।
We reaffirm our commitment to a strong, quota-based and adequately resourced International Monetary Fund (IMF) at the center of the Global Financial Safety Net.
ਅਸੀਂ ਆਲਮੀ ਵਿੱਤ ਸੁਰੱਖਿਆ ਨੈੱਟ ਦੇ ਕੇਂਦਰ ਵਿੱਚ ਇੱਕ ਮਜ਼ਬੂਤ, ਕੋਟਾ - ਅਧਾਰਿਤ ਅਤੇ ਸਮਰੱਥ ਰੂਪ ਨਾਲ ਸੰਸਾਧਨਯੁਕਤ ਅੰਤਰਰਾਸ਼ਟਰੀ ਮੁਦਰਾ ਕੋਸ਼ (ਆਈਐੱਮਐੱਫ) ਲਈ ਆਪਣੀ ਪ੍ਰਤੀਬੱਧਤਾ ‘ਤੇ ਦੁਬਾਰਾ : ਜ਼ੋਰ ਦਿੰਦੇ ਹਾਂ ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading