Advertisement - Remove

mile - Example Sentences

Popularity:
Difficulty:
ਮਾਇਲ
Bharat Net is targeted at providing last mile internet connectivity in the country.
‘ਭਾਰਤ ਨੈੱਟ’ ਦਾ ਟੀਚਾਂ ਦੇਸ਼ ਵਿੱਚ ਆਖ਼ਰੀ ਮੀਲ ਤੱਕ ਇੰਟਰਨੈੱਟ ਕਨੈਕਟੀਵਿਟੀ ਉਪਲੱਬਧ ਕਰਾਉਣਾ ਹੈ।
Bharat Net is targeted at providing last mile internet connectivity in the country.
‘ਭਾਰਤ ਨੈੱਟ’ ਦਾ ਟੀਚਾਂ ਦੇਸ਼ ਵਿੱਚ ਆਖ਼ਰੀ ਮੀਲ ਤੱਕ ਇੰਟਰਨੈੱਟ ਕਨੈਕਟੀਵਿਟੀ ਉਪਲੱਬਧ ਕਰਾਉਣਾ ਹੈ।
Releasing the new series, Prime Minister said that the Union Government is guided by the vision of reaching the last mile and the last person.
ਨਵੀਂ ਸੀਰੀਜ਼ ਜਾਰੀ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਆਖਰੀ ਮੀਲ ਤੱਕ ਅਤੇ ਆਖਰੀ ਵਿਅਕਤੀ ਤੱਕ ਪਹੁੰਚਣ ਦਾ ਕੇਂਦਰ ਸਰਕਾਰ ਦਾ ਵਿਜ਼ਨ।
Releasing the new series, Prime Minister said that the Union Government is guided by the vision of reaching the last mile and the last person.
ਨਵੀਂ ਸੀਰੀਜ਼ ਜਾਰੀ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਆਖਰੀ ਮੀਲ ਤੱਕ ਅਤੇ ਆਖਰੀ ਵਿਅਕਤੀ ਤੱਕ ਪਹੁੰਚਣ ਦਾ ਕੇਂਦਰ ਸਰਕਾਰ ਦਾ ਵਿਜ਼ਨ।
The IPPB will provide bouquet of payments/financial services through its technology enabled solutions which will be distributed by the Department of Posts (DoP) employees/last mile agents transforming them from mail deliverer to harbinger of financial services.
ਆਈਪੀਪੀਬੀ ਆਪਣੇ ਟੈਕਨੋਲੋਜੀ ਸਮਰੱਥ ਸਮਾਧਾਨਾਂ ਰਾਹੀਂ ਭੁਗਤਾਨ /ਵਿੱਤੀ ਸੇਵਾਵਾਂ ਪ੍ਰਦਾਨ ਕਰੇਗੀ/ਜਿਨ੍ਹਾਂ ਨੂੰ ਡਾਕ ਵਿਭਾਗ ਵੱਲੋਂ ਮੁਲਾਜ਼ਮਾਂ/ਆਖਰੀ ਮੀਲ ਦੇ ਏਜੰਟਾਂ ਤੱਕ ਪਹੁੰਚਾਇਆ ਜਾ ਸਕੇਗਾ, ਤਾਂਕਿ ਉਹ ਡਾਕੀਏ ਦੀ ਥਾਂ ਉੱਤੇ ਵਿੱਤੀ ਸੇਵਾਵਾਂ ਦੇ ਹਰਕਾਰੇ ਬਣ ਸਕਣ।
Advertisement - Remove
The IPPB shall pay incentive/commission to the last mile agents ( Postal Staff and Gramin Dak Sewaks) directly in their accounts for providing IPPB services so as to motivate them to promote IPP8 digital services to the customers.
ਆਈਪੀਪੀਬੀ ਆਪਣੇ ਅੰਤਮ ਮੀਲ ਏਜੰਟ (ਡਾਕ ਮੁਲਾਜ਼ਮ ਅਤੇ ਦਿਹਾਤੀ ਡਾਕ ਸੇਵਕਾਂ) ਨੂੰ ਆਈਪੀਪੀਬੀ ਸੇਵਾਵਾਂ ਪ੍ਰਦਾਨ ਕਰਨ ਲਈ ਸਿੱਧੇ ਉਨ੍ਹਾਂ ਦੇ ਖਾਤੇ ਵਿੱਚ ਪ੍ਰੋਤਸਾਹਨ/ਕਮਿਸ਼ਨ ਦਾ ਭੁਗਤਾਨ ਕਰੇਗੀ, ਤਾਂਕਿ ਉਹ ਗਾਹਕਾਂ ਨੂੰ ਆਈਪੀਪੀਬੀ ਡਿਜੀਟਲ ਸੇਵਾਵਾਂ ਨੂੰ ਹਲਾਸ਼ੇਰੀ ਦੇਣ ਲਈ ਉਤਸ਼ਾਹਿਤ ਕਰ ਸਕਣ।
The Prime Minister had earlier met the crew of INSV Tarini on 16 August 2017 before they embarked on the 22,100 nautical mile circumnavigation journey.
ਪ੍ਰਧਾਨ ਮੰਤਰੀ ਇਸ ਤੋਂ ਪਹਿਲਾਂ ਆਈ ਐੱਨ ਐੱਸ ਵੀ ਦੇ ਅਮਲੇ ਨੂੰ 16 ਅਗਸਤ 2017 ਨੂੰ 22100 ਨੌਟੀਕਲ ਮੀਲ ਦੀ ਯਾਤਰਾ ਉੱਤੇ ਨਿਕਲਣ ਤੋਂ ਪਹਿਲਾਂ ਮਿਲੇ ਸਨ।
on either side of metro stations requiring States to commit in project reports to provide necessary last mile connectivity through feeder services, Non-Motorised Transport infrastructure like walking and cycling pathways and introduction of para-transport facilities.
ਮੈਟਰੋ ਸਟੇਸ਼ਨਾਂ ਦੇ ਕਿਸੇ ਵੀ ਪਾਸੇ ਜੋ ਸਟੇਟ ਪ੍ਰੋਜੈਕਟ ਰਿਪੋਰਟ ਵਿੱਚ ਫੀਡਰ ਸੇਵਾਵਾਂ, ਨਾਨ ਮੋਟਰਾਈਜ਼ਡ ਟਰਾਂਸਪੋਰਟ ਬੁਨਿਆਦੀ ਢਾਂਚਾ ਜਿਵੇਂ ਕਿ ਸਾਇਕਲ ਚਲਾਉਣ ਦੇ ਮਾਰਗ ਅਤੇ ਪੈਰਾ ਟਰਾਂਸਪੋਰਟ ਸੁਵਿਧਾਵਾਂ ਦੀ ਸ਼ੁਰੂਆਤ ਕਰਨ ਲਈ ਲੋੜੀਂਦੀ ਆਖਰੀ ਮੀਲ ਕੁਨੈਕਟਵਿਟੀ ਮੁਹੱਈਆ ਕਰਾਉਣ ਦੀ ਲੋੜ ਹੈ।
The proposed electrification, which is mainly for missing links and last mile connectivity will increase the operational efficiency, enhance the line capacity and improve the average speed of trains.
ਪ੍ਰਸਤਾਵਿਤ ਬਿਜਲੀਕਰਨ ਮੁੱਖ ਤੌਰ ‘ਤੇ ਉਨ੍ਹਾਂ ਖੇਤਰਾਂ ਨੂੰ ਜੋੜਨ ਲਈ ਹੈ ਜਿੱਥੇ ਹੁਣ ਤੱਕ ਬਿਜਲੀਕਰਨ ਅਤੇ ਅੰਤਮ ਮੀਲ ਸੰਪਰਕ ਨਹੀਂ ਹੋਇਆ ਹੈ ਅਤੇ ਇਸ ਨਾਲ ਸੰਚਾਲਨ ਸਮਰੱਥਾ ਵਧੇਗੀ, ਲਾਈਨ ਸਮਰੱਥਾ ਵਿੱਚ ਵਾਧਾ ਹੋਵੇਗਾ ਅਤੇ ਰੇਲਵੇ ਗੱਡੀਆਂ ਦੀ ਔਸਤ ਗਤੀ ਵਿੱਚ ਸੁਧਾਰ ਹੋਵੇਗਾ।
Through the Conference, the Ministry aims to strengthen synergy between the Media Units in order to ensure last mile delivery, while simultaneously brainstorm the use of new technology in communication.
ਕਾਨਫਰੰਸ ਰਾਹੀਂ ਮੰਤਰਾਲੇ ਦਾ ਉਦੇਸ਼ ਮੀਡੀਆ ਯੂਨਿਟਾਂ ਵਿੱਚ ਤਾਲਮੇਲ ਨੂੰ ਮਜ਼ਬੂਤ ਕਰਨਾ ਹੈ ਤਾਕਿ ਆਖਰੀ ਮੀਲ (ਮੰਜ਼ਿਲ) ਤੱਕ ਡਿਲੀਵਰੀ (ਰਸਾਈ) ਸੁਨਿਸ਼ਚਿਤ ਕੀਤੀ ਜਾ ਸਕੇ ਅਤੇ ਇਸ ਦੇ ਨਾਲ-ਨਾਲ ਸੰਚਾਰ ਵਿੱਚ ਨਵੀਂ ਟੈਕਨੋਲੋਜੀ ਦੀ ਵਰਤੋਂ ਬਾਰੇ ਵੀ ਮੰਥਨ ਹੋਵੇਗਾ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading