Advertisement - Remove

metropolitan - Example Sentences

Popularity:
Difficulty:
ਮੇਟ੍ਰਪਾਲਟਨ / ਮੇਟ੍ਰਪਾਲਿਟਨ
The approved alignments are expected to provide the much needed connectivity to the commuters and would traverse through some of the densest and traffic congested routes in the Pune Metropolitan Area.
ਪ੍ਰਵਾਨਤ ਪ੍ਰੋਜੈਕਟ ਨਾਲ ਯਾਤਰੀਆਂ ਲਈ ਲੋੜੀਂਦੀ ਕੁਨੈਕਟੀਵਿਟੀ ਪ੍ਰਦਾਨ ਕਰਨ ਦੀ ਉਮੀਦ ਹੈ ਅਤੇ ਇਹ ਪੁਣੇ ਮਹਾਨਗਰ ਖੇਤਰ ਵਿੱਚ ਭੀੜ ਭਾੜ ਵਾਲੇ ਮਾਰਗਾਂ ਦੇ ਉੱਪਰੋਂ ਲੰਘੇਗਾ।
– Project for Installation of Chennai Metropolitan Area Intelligent Transport Systems [Tamil Nadu]
– ਚੇਨਈ ਮੈਟਰੋਪਾਲੀਟਨ ਏਰੀਆ ਇੰਟੈਲੀਜੈਂਟ ਟ੍ਰਾਂਸਪੋਰਟ ਸਿਸਟਮਜ਼ ਸਥਾਪਿਤ ਕਰਨ ਲਈ ਪ੍ਰੋਜੈਕਟ [ਤਾਮਿਲਨਾਡੂ]
The Mumbai Metropolitan Region Development Authority (MMRDA), a State Government entity, has also been allowed to borrow directly from Japan International Cooperation Agency (JICA) Official Development Assistance (ODA) loan for implementation of Mumbai Trans Harbour Link (MTHL) project.
ਰਾਜ ਸਰਕਾਰੀ ਸੰਸਥਾ ਮੁੰਬਈ ਮੈਟਰੋਪੋਲੀਟਨ ਰੀਜ਼ਨ ਡਿਵਲਪਮੈਂਟ ਅਥਾਰਿਟੀ (ਐੱਮਐੱਮਆਰਡੀਏ) ਨੂੰ ਮੁੰਬਈ ਟਰਾਂਸ-ਹਾਰਬਰ ਲਿੰਕ (ਐੱਮਟੀਐੱਚਐੱਲ) ਪ੍ਰੋਜੈਕਟ ਨੂੰ ਲਾਗੂ ਕਰਨ ਲਈ ਜਪਾਨ ਇੰਟਰਨੈਸ਼ਨਲ ਕਾਰਪੋਰੇਸ਼ਨ ਏਜੰਸੀ (ਜੇਆਈਸੀਏ) ਤੋਂ ਸਰਕਾਰੀ ਵਿਕਾਸ ਸਹਾਇਤਾ (ਓਡੀਏ) ਤਹਿਤ ਸਿੱਧਾ ਉਧਾਰ ਲੈਣ ਦੀ ਵੀ ਪ੍ਰਵਾਨਗੀ ਦਿੱਤੀ ਹੈ।
The Mumbai Metropolitan Region Development Authority (MMRDA), a State Government entity, has also been allowed to borrow directly from Japan International Cooperation Agency (JICA) Official Development Assistance (ODA) loan for implementation of Mumbai Trans Harbour Link (MTHL) project.
ਰਾਜ ਸਰਕਾਰੀ ਸੰਸਥਾ ਮੁੰਬਈ ਮੈਟਰੋਪੋਲੀਟਨ ਰੀਜ਼ਨ ਡਿਵਲਪਮੈਂਟ ਅਥਾਰਿਟੀ (ਐੱਮਐੱਮਆਰਡੀਏ) ਨੂੰ ਮੁੰਬਈ ਟਰਾਂਸ-ਹਾਰਬਰ ਲਿੰਕ (ਐੱਮਟੀਐੱਚਐੱਲ) ਪ੍ਰੋਜੈਕਟ ਨੂੰ ਲਾਗੂ ਕਰਨ ਲਈ ਜਪਾਨ ਇੰਟਰਨੈਸ਼ਨਲ ਕਾਰਪੋਰੇਸ਼ਨ ਏਜੰਸੀ (ਜੇਆਈਸੀਏ) ਤੋਂ ਸਰਕਾਰੀ ਵਿਕਾਸ ਸਹਾਇਤਾ (ਓਡੀਏ) ਤਹਿਤ ਸਿੱਧਾ ਉਧਾਰ ਲੈਣ ਦੀ ਵੀ ਪ੍ਰਵਾਨਗੀ ਦਿੱਤੀ ਹੈ।
Hotspot Mumbai reported 1,314 new infections which took the total cases in the Mumbai Metropolitan Region to 49,863.
ਹੌਟਸਪੌਟ ਮੁੰਬਈ ਵਿੱਚ ਲਾਗ ਦੇ 1,314 ਨਵੇਂ ਮਾਮਲੇ ਦਰਜ ਕੀਤੇ ਗਏ, ਜੋ ਮੁੰਬਈ ਮਹਾਨਗਰ ਖੇਤਰ ਵਿੱਚ ਕੁੱਲ ਕੇਸਾਂ ਦੇ ਅੰਕੜੇ ਨੂੰ 49,863 ਤੱਕ ਲੈ ਅੱਪੜੇ।
Advertisement - Remove
Even as the number of Corona virus cases in Mumbai has stabilized, the satellite cities of Mumbai Metropolitan Region - Thane, Kalyan-Dombivili, Mira-Bhayandar have become new Covid hot spots.
ਜਿਵੇਂ ਕਿ ਮੁੰਬਈ ਵਿੱਚ ਕੋਰੋਨਾ ਵਾਇਰਸ ਦੇ ਕੇਸ ਸਥਿਰ ਹੋ ਗਏ ਹਨ, ਮੁੰਬਈ ਮੈਟਰੋਪੋਲੀਟਨ ਖੇਤਰ ਦੇ ਸੈਟੇਲਾਈਟ ਸ਼ਹਿਰਾਂ - ਥਾਨੇ, ਕਲਿਆਣ-ਡੋਂਬੀਵਿਲੀ, ਮੀਰਾ-ਭਯੰਦਰ ਨਵੇਂ ਕੋਵਿਡ ਹੌਟ-ਸਪੌਟ ਸਥਾਨ ਬਣ ਗਏ ਹਨ।
Out of 75 large malls, half of them are located in the Mumbai Metropolitan region.
ਵੱਡੇ 75 ਮੌਲਾਂ ਵਿੱਚੋਂ, ਅੱਧੇ ਮੁੰਬਈ ਮੈਟਰੋਪੋਲੀਟਨ ਖੇਤਰ ਵਿੱਚ ਸਥਿਤ ਹਨ।
A vision document has been released to provide better infrastructure for Mumbai Metropolitan Region.
ਮੁੰਬਈ ਮੈਟਰੋਪੌਲੀਟਨ (ਮਹਾਨਗਰੀ) ਖੇਤਰ ਨੂੰ ਬਿਹਤਰ ਬੁਨਿਆਦੀ ਢਾਂਚਾ ਉਪਲੱਬਧ ਕਰਵਾਉਣ ਲਈ ਇੱਕ ਵਿਜ਼ਨ ਦਸਤਾਵੇਜ਼ ਜਾਰੀ ਕੀਤਾ ਗਿਆ ਹੈ।
In metropolitan areas, Municipal Commissioners may be assigned the responsibility of implementation of welfare measures.
ਉੱਧਰ ਮਹਾਨਗਰ ਖੇਤਰਾਂ ਵਿੱਚ ਨਗਰ ਨਿਗਮ ਕਮਿਸ਼ਨਰਾਂ ਨੂੰ ਕਲਿਆਣਕਾਰੀ ਉਪਾਵਾਂ ’ਤੇ ਅਮਲ ਕਰਨ ਦੀ ਜ਼ਿੰਮੇਵਾਰੀ ਸੌਂਪੀ ਜਾ ਸਕਦੀ ਹੈ।
The President said that IIT Hyderabad has been set up in a city and in a metropolitan area where several elements for such an ecosystem already exist.
ਰਾਸ਼ਟਰਪਤੀ ਨੇ ਕਿਹਾ ਕਿ ਆਈਆਈਟੀ, ਹੈਦਰਾਬਾਦ ਸ਼ਹਿਰ ਅਤੇ ਮਹਾਨਗਰ ਖੇਤਰ ਵਿੱਚ ਸਥਾਪਤ ਕੀਤਾ ਗਿਆ ਹੈ ਇੱਥੇ ਇਸ ਤਰ੍ਹਾਂ ਦੀ ਇੱਕ ਈਕੋ ਸਿਸਟਮ ਦੇ ਸਭ ਤੱਤ ਮੌਜੂਦ ਹਨ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading