Advertisement - Remove

method - Example Sentences

Popularity:
Difficulty:
ਮੇਥਡ
The roads made using this method are more durable, water resistant and load bearing.
ਇਸ ਵਿਧੀ ਦੀ ਵਰਤੋਂ ਕਰਦੇ ਹੋਏ ਸੜਕਾਂ ਨੂੰ ਜ਼ਿਆਦਾ ਟਿਕਾਊ, ਪਾਣੀ ਪ੍ਰਤੀਰੋਧੀ ਅਤੇ ਲੋਡ ਬਰਦਾਸ਼ਤ ਕਰਨ ਵਾਲੀਆਂ ਬਣਾਇਆ ਜਾਂਦਾ ਹੈ।
He also said there should be a method for scientists to work to set timeframes to achieve their targets.
ਉਨ੍ਹਾਂ ਇਹ ਵੀ ਕਿਹਾ ਕਿ ਵਿਗਿਆਨੀਆਂ ਲਈ ਇੱਕ ਢੰਗ ਹੋਣਾ ਚਾਹੀਦਾ ਹੈ ਤਾਂਕਿ ਉਹ ਆਪਣੇ ਟੀਚਿਆਂ ਦੀ ਪ੍ਰਾਪਤੀ ਲਈ ਸਮੇਂ ਦੀ ਹੱਦ ਤੈਅ ਕਰ ਸਕਣ।
This method of living by maintaining balance with the nature is also an Indian contribution for ages.
ਕੁਦਰਤ ਨਾਲ ਸੰਤੁਲਨ ਬਣਾ ਕੇ ਚਲਣ ਦਾ ਇਹ ਤਰੀਕਾ ਵੀ ਪੁਰਾਣੇ ਸਮੇਂ ਤੋਂ ਹੀ ਭਾਰਤ ਦੀ ਦੇਣ ਹੈ।
This PCR method involves extraction of the RNA of the virus from samples and amplification of the same using a PCR machine.
ਇਸ ਪੀਸੀਆਰ ਵਿਧੀ ਵਿੱਚ ਪੀਸੀਆਰ ਮਸ਼ੀਨ ਦੀ ਵਰਤੋਂ ਕਰਕੇ ਨਮੂਨਿਆਂ ਤੋਂ ਵਾਇਰਸ ਦਾ ਆਰਐੱਨਏ ਸਾਰਾਂਸ਼ ਅਤੇ ਵਿਸਤਾਰ ਸ਼ਾਮਲ ਹੁੰਦੇ ਹਨ।
Under the direction of MHRD, NIOS has initiated a unique method to ensure effective schooling to reach the unreached directly at door step.
ਮਾਨਵ ਸੰਸਾਧਨ ਵਿਕਾਸ ਮੰਤਰਾਲੇ ਦੀਆਂ ਹਿਦਾਇਤਾਂ ਉੱਤੇ ਨੈਸ਼ਨਲ ਇੰਸਟੀਟਿਊਟ ਆਵ੍ ਓਪਨ ਸਕੂਲਿੰਗ (ਐੱਨਆਈਓਐੱਸ) ਨੇ ਹੁਣ ਤੱਕ ਸਿੱਖਿਆ ਤੋਂ ਵੰਚਿਤਾਂ ਦੇ ਸਿੱਧੇ ਦਰਾਂ ਤੱਕ ਰਸਾਈ ਕਰਕੇ ਪ੍ਰਭਾਵੀ ਸਕੂਲਿੰਗ ਯਕੀਨੀ ਬਣਾਉਣ ਵਾਲੇ ਇੱਕ ਅਨੋਖੇ ਢੰਗ ਦੀ ਸ਼ੁਰੂਆਤ ਕੀਤੀ।
Advertisement - Remove
Whole-genome sequencing is a method used to determine the complete DNA sequence of a specific organisms genome.
ਸੰਪੂਰਨ ਜੀਨੋਮ ਅਨੁਕ੍ਰਮਣ ਇੱਕ ਅਜਿਹੀ ਵਿਧੀ ਹੈ ਜੋ ਕਿਸੇ ਖਾਸ ਜੀਵ ਦੇ ਜੀਨੋਮ ਦੇ ਸੰਪੂਰਨ ਡੀਐੱਨਏ ਅਨੁਕ੍ਰਮ ਨੂੰ ਨਿਰਧਾਰਿਤ ਕਰਨ ਲਈ ਵਰਤੀ ਜਾਂਦੀ ਹੈ।
He said now the time has come that society accepts e-learning as a method of knowledge dissemination.
ਉਨ੍ਹਾਂ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਸਮਾਜ ਈ-ਲਰਨਿੰਗ ਨੂੰ ਗਿਆਨ, ਪ੍ਰਸਾਰ ਦੀ ਵਿਧੀ ਵਜੋਂ ਸਵੀਕਾਰ ਕਰ ਰਿਹਾ ਹੈ।
Mizoram: Mizoram to start pooling method for RT-PCR testing for COVID-19 at oram Medical College lab.100 swab samples will be tested for COVID19 everyday.
ਮਿਜ਼ੋਰਮ: ਮਿਜ਼ੋਰਮ ਦੇ ਜ਼ੋਰਾਮ ਮੈਡੀਕਲ ਕਾਲਜ ਦੀ ਪ੍ਰਯੋਗਸ਼ਾਲਾ ਵਿੱਚ ਕੋਵਿਡ 19 ਲਈ ਆਰਟੀ-ਪੀਸੀਆਰ ਟੈਸਟਿੰਗ ਲਈ ਪੂਲਿੰਗ ਵਿਧੀ ਸ਼ੁਰੂ ਕੀਤੀ ਗਈ ਹੈ। ਕੋਵਿਡ-19 ਦੇ ਹਰ ਰੋਜ਼ 100 ਸਵੈਬ ਨਮੂਨਿਆਂ ਦੀ ਜਾਂਚ ਕੀਤੀ ਜਾਂਦੀ ਹੈ।
He called upon the educationists, students, parents to switch-over to the online method and make the most of the situation so that the academic session of the students and the HEIs are not interrupted.
ਉਨ੍ਹਾਂ ਸਿੱਖਿਆਸ਼ਾਸਤਰੀਆਂ, ਵਿਦਿਆਰਥੀਆਂ, ਮਾਪਿਆਂ ਨੂੰ ਔਨਲਾਈਨ ਵਿਧੀ ਅਪਣਾਉਣ ਅਤੇ ਇਸ ਸਥਿਤੀ ਨੂੰ ਜ਼ਿਆਦਾਤਰ ਅਜਿਹਾ ਹੀ ਬਣਾਉਣ ਦਾ ਸੱਦਾ ਦਿੱਤਾ।
Artificially reducing the contagious period is a crucial method of reducing overall transmission.
ਸੰਕ੍ਰਾਮਕ ਮਿਆਦ ਨੂੰ ਆਰਟੀਫੀਸ਼ਲ ਰੂਪ ਨਾਲ ਘੱਟ ਕਰਨਾ ਸੰਪੂਰਨ ਸੰਚਰਣ ਨੂੰ ਘੱਟ ਕਰਨ ਦਾ ਇੱਕ ਮਹੱਤਵਪੂਰਨ ਤਰੀਕਾ ਹੋ ਸਕਦਾ ਹੈ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading