Advertisement - Remove

merchant - Example Sentences

Popularity:
Difficulty:
ਮਰ੍ਚਨ੍ਟ
The Union Cabinet chaired by the Prime Minister Shri Narendra Modi has approved the Merchant Shipping Bill, 2016 for introducing it in the Parliament.
ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਮੰਤਰੀ ਮੰਡਲ ਨੇ ਮਰਚੈਂਟ ਸ਼ਿਪਿੰਗ ਬਿਲ, 2016 ਨੂੰ ਸੰਸਦ ਵਿੱਚ ਪੇਸ਼ ਕੀਤੇ ਜਾਣ ਦੀ ਪ੍ਰਵਾਨਗੀ ਦੇ ਦਿੱਤੀ ਹੈ।
The Merchant Shipping Bill, 2016 is a revamped version of the Merchant Shipping Act, 1958.
ਮਰਚੈਂਟ ਸ਼ਿਪਿੰਗ ਬਿਲ, 2016 ਅਸਲ ਵਿੱਚ ਮਰਚੈਂਟ ਸ਼ਿਪਿੰਗ ਐਕਟ, 1958 ਦਾ ਸੋਧਿਆ ਸੰਸਕਰਨ ਹੈ।
The Bill provides for repealing of Merchant Shipping Act, 1958 as well as for the repealing of the Coasting Vessels Act, 1838.
ਇਸ ਬਿਲ ਵਿੱਚ ਮਰਚੈਂਟ ਸ਼ਿਪਿੰਗ ਐਕਟ, 1958 ਦੇ ਨਾਲ-ਨਾਲ ਕੋਸਟਿੰਗ ਵੈਸਲਜ਼ ਐਕਟ, 1838 ਰੱਦ ਕੀਤੇ ਜਾਣ ਦੀ ਵਿਵਸਥਾ ਹੈ।
The provisions of the Bill will simplify the law governing the merchant shipping in India.
ਇਸ ਬਿਲ ਦੀਆਂ ਵਿਵਸਥਾਵਾਂ ਨਾਲ ਭਾਰਤ ਵਿੱਚ ਮਰਚੈਂਟ ਸ਼ਿਪਿੰਗ ਨੂੰ ਸ਼ਾਸਿਤ ਕਰਨ ਵਾਲਾ ਕਾਨੂੰ ਸਰਲ ਹੋ ਜਾਵੇਗਾ।
When payment is made at a merchant point of sale, MDR is payable by the merchant to the bank.
ਜਦੋਂ ਕੋਈ ਭੁਗਤਾਨ ਕਿਸੇ ਵਪਾਰੀ ਵੱਲੋਂ ਪੁਆਇੰਟ ਆਵ੍ ਸੇਲ ਉੱਤੇ ਕੀਤਾ ਜਾਂਦਾ ਹੈ ਤਾਂ ਉਸ ਵੇਲੇ ਵਪਾਰੀ ਨੇ ਬੈਂਕ ਨੂੰ ਐੱਮਡੀਆਰ ਅਦਾ ਕਰਨਾ ਹੁੰਦਾ ਹੈ।
Advertisement - Remove
The Agreement in Merchant Shipping will pave the way for cooperation in eliminating any hindrances which may hamper the development of sea trade between the two nations.
ਮਰਚੈਂਟ ਸ਼ਿਪਿੰਗ 'ਤੇ ਇਹ ਸਮਝੌਤਾ ਦੋਹਾਂ ਮੁਲਕਾਂ ਵਿੱਚ ਕਾਰ ਸਮੁੰਦਰੀ ਵਪਾਰ ਦੇ ਵਿਕਾਸ ਦੇ ਰਾਹ `ਚ ਆਉਣ ਵਾਲੀਆਂ ਮੁਸ਼ਕਲਾਂ ਨੂੰ ਦੂਰ ਕਰਨ ਲਈ ਆਪਸੀ ਸਹਿਯੋਗ ਦਾ ਰਾਹ ਖੋਲ੍ਹੇਗਾ ।
The Agreement in Merchant Shipping will pave the way for cooperation in eliminating any hindrances which may hamper the development of sea trade between the two nations.
ਮਰਚੈਂਟ ਸ਼ਿਪਿੰਗ ‘ਤੇ ਇਹ ਸਮਝੌਤਾ ਦੋਹਾਂ ਮੁਲਕਾਂ ਵਿੱਚ ਕਾਰ ਸਮੁੰਦਰੀ ਵਪਾਰ ਦੇ ਵਿਕਾਸ ਦੇ ਰਾਹ `ਚ ਆਉਣ ਵਾਲੀਆਂ ਮੁਸ਼ਕਲਾਂ ਨੂੰ ਦੂਰ ਕਰਨ ਲਈ ਆਪਸੀ ਸਹਿਯੋਗ ਦਾ ਰਾਹ ਖੋਲ੍ਹੇਗਾ ।
Now take the example of Merchant Navy. The whole world including India is in great need of sailors.
ਹੁਣ ਜਿਵੇਂ ਮਰਚੈਂਟ ਨੇਵੀ ਦਾ ਉਦਾਹਰਣ ਲਓ ਤਾਂ ਭਾਰਤ ਸਮੇਤ ਪੂਰੀ ਦੁਨੀਆ ਨੂੰ ਸੈਲਰਸ ਦੀ ਬਹੁਤ ਜ਼ਰੂਰਤ ਹੈ।
The Arabian Sea around the south-west coast of India is a busy sea route, with substantial number of merchant ships passing through the area, along with large number of fishing vessels operating in the area.
ਭਾਰਤ ਦੇ ਦੱਖਣ-ਪੱਛਮ ਤਟ ਦੇ ਆਸ-ਪਾਸ ਅਰਬ ਸਾਗਰ ਦਾ ਜਲ ਖੇਤਰ ਇੱਕ ਵਿਅਸਤ ਸਮੁੰਦਰੀ ਮਾਰਗ ਹੈ, ਜਿੱਥੋਂ ਵੱਡੀ ਸੰਖਿਆ ਵਿੱਚ ਵਪਾਰੀ ਜਹਾਜ਼ ਗੁਜਰਦੇ ਹਨ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading