Advertisement - Remove

marginal - Example Sentences

ਮਾਰ੍ਜਨਲ
It will result in increased growth of livestock sector which is more inclusive, benefitting women, and small and marginal farmers.
ਇਸ ਸਦਕਾ ਦੇਸ਼ ਵਿੱਚ ਪਸ਼ੂਧਨ ਖੇਤਰ ਦਾ ਤੀਬਰ ਵਿਕਾਸ ਹੋਵੇਗਾ, ਜਿਸ ਦਾ ਲਾਭ ਵਿਸ਼ੇਸ਼ ਤੌਰ ‘ਤੇ ਮਹਿਲਾਵਾਂ, ਛੋਟੇ ਅਤੇ ਸੀਮਾਂਤ ਕਿਸਾਨਾਂ ਨੂੰ ਮਿਲੇਗਾ।
It will result in increased growth of livestock sector which is more inclusive, benefitting women, and small and marginal farmers.
ਇਸ ਸਦਕਾ ਦੇਸ਼ ਵਿੱਚ ਪਸ਼ੂਧਨ ਖੇਤਰ ਦਾ ਤੀਬਰ ਵਿਕਾਸ ਹੋਵੇਗਾ, ਜਿਸ ਦਾ ਲਾਭ ਵਿਸ਼ੇਸ਼ ਤੌਰ ‘ਤੇ ਮਹਿਲਾਵਾਂ, ਛੋਟੇ ਅਤੇ ਸੀਮਾਂਤ ਕਿਸਾਨਾਂ ਨੂੰ ਮਿਲੇਗਾ।
Around 12 crore small and marginal farmer families are expected to benefit from this.
ਇਸ ਪ੍ਰੋਗਰਾਮ ਨਾਲ ਲਗਭਗ 12 ਕਰੋੜ ਛੋਟੇ ਅਤੇ ਸੀਮਾਂਤ ਕਿਸਾਨ ਪਰਿਵਾਰਾਂ ਨੂੰ ਲਾਭ ਹੋਣ ਦੀ ਉਮੀਦ ਹੈ।
It is estimated that 5 crore small and marginal farmers will benefit in the first three years itself.
ਅਨੁਮਾਨ ਹੈ ਕਿ ਪਹਿਲੇ ਤਿੰਨ ਸਾਲਾਂ ਵਿੱਚ 5 ਕਰੋੜ ਛੋਟੇ ਅਤੇ ਸੀਮਾਂਤ ਕਿਸਾਨਾਂ ਨੂੰ ਇਸ ਤੋਂ ਲਾਭ ਹੋਵੇਗਾ।
The Scheme shall secure the lives of 5 Crore Small and Marginal Farmers by providing a minimum pension of Rs 3000 per month, to those who attain 60 years of age.
ਇਸ ਯੋਜਨਾ ਤਹਿਤ 60 ਸਾਲ ਦੀ ਉਮਰ ਦੇ 5 ਕਰੋੜ ਛੋਟੇ ਅਤੇ ਸੀਮਾਂਤ ਕਿਸਾਨਾਂ ਨੂੰ ਘੱਟੋ-ਘੱਟ 3,000 ਰੁਪਏ ਪ੍ਰਤੀ ਮਹੀਨਾ ਦੀ ਪੈਨਸ਼ਨ ਉਪਲੱਬਧ ਕਰਵਾ ਕੇ ਉਨ੍ਹਾਂ ਦਾ ਜੀਵਨ ਸੁਰੱਖਿਅਤ ਕੀਤਾ ਜਾਵੇਗਾ।
Advertisement - Remove
All the small and marginal farmers who are currently between the ages of 18 to 40 years can apply for the scheme.
ਸਾਰੇ ਛੋਟੇ ਅਤੇ ਸੀਮਾਂਤ ਕਿਸਾਨ ਜਿਨ੍ਹਾਂ ਦੀ ਉਮਰ ਹੁਣ 18 ਤੋਂ 40 ਸਾਲ ਦਰਮਿਆਨ ਹੈ, ਉਹ ਇਸ ਯੋਜਨਾ ਲਈ ਆਵੇਦਨ ਕਰ ਸਕਦੇ ਹਨ।
Nearly 86 of farmers are small and marginal with average land holdings in the country being less than 1.1 hectare.
ਕਰੀਬ 86 % ਕਿਸਾਨ ਛੋਟੇ ਅਤੇ ਸੀਮਾਂਤ ਕਿਸਾਨ ਹਨ , ਜਿਨ੍ਹਾਂ ਦੇ ਕੋਲ ਦੇਸ਼ ਵਿੱਚ ਔਸਤਨ ਵਾਹੀਯੋਗ ਖੇਤਰ 1.1 ਹੈਕਟੇਅਰ ਤੋਂ ਵੀ ਘੱਟ ਹੈ।
These small, marginal and landless farmers face tremendous challenges during agriculture production phase such as for access to technology, quality seed, fertilizers and pesticides including requisite finances.
ਲਘੂ, ਸੀਮਾਂਤ ਅਤੇ ਭੂਮੀਹੀਣ ਕਿਸਾਨਾਂ ਨੂੰ ਖੇਤੀਬਾੜੀ ਉਤਪਾਦਨ ਵਾਲੇ ਪੜਾਅ ਦੇ ਦੌਰਾਨ ਕਾਫ਼ੀ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਨ੍ਹਾਂ ਚੁਣੌਤੀਆਂ ਵਿੱਚ ਤਕਨੀਕੀ ਗੁਣਵੱਤਾਪੂਰਨ ਬੀਜ, ਖਾਦਾਂ ਅਤੇ ਜ਼ਰੂਰੀ ਵਿੱਤਰਾਸ਼ੀ ਸਹਿਤ ਕੀਟਨਾਸ਼ਕਾਂ ਤੱਕ ਪਹੁੰਚ ਸ਼ਾਮਲ ਹੈ।
She said that the government is sensitive to the needs of the citizens on the marginal levels of existence and everything is being done to assist them in this grim period.
ਉਨ੍ਹਾਂ ਕਿਹਾ ਕਿ ਸਰਕਾਰ ਸੰਕਟ ਦੀ ਇਸ ਘੜੀ ਵਿੱਚ ਨਾਗਰਿਕਾਂ ਦੀਆਂ ਛੋਟੇ ਪੱਧਰ ਦੀਆਂ ਲੋੜਾਂ ਪ੍ਰਤੀ ਵੀ ਗੰਭੀਰ ਹੈ ਤੇ ਉਨ੍ਹਾਂ ਦੀ ਸਹਾਇਤਾ ਲਈ ਹਰ ਕਦਮ ਚੁੱਕ ਰਹੀ ਹੈ।
The challenges of model land leasing act and how to protect the interest of small and marginal farmers was discussed in detail.
ਮਾਡਲ ਜ਼ਮੀਨ ਲੀਜ਼ਿੰਗ ਕਾਨੂੰਨ ਅਤੇ ਛੋਟੇ ਤੇ ਸੀਮਾਂਤੀ ਕਿਸਾਨਾਂ ਦੀ ਰੱਖਿਆ ਕਿਵੇਂ ਹੋ ਸਕਦੀ ਹੈ, ਬਾਰੇ ਵੀ ਵਿਸਤ੍ਰਿਤ ਚਰਚਾ ਕੀਤੀ ਗਈ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading