Advertisement - Remove

main - Example Sentences

ਮੇਨ / ਮੈਨ
The main programmatic components include Health System Strengthening in rural and urban areas, Reproductive-Maternal-Neonatal-Child and Adolescent Health (RMNCH+A) interventions and control of Communicable and Non-Communicable Diseases.
ਇਸ ਵਿੱਚ ਮੁੱਖ ਪ੍ਰੋਗਰਾਮ ਸਬੰਧੀ ਤੱਤ ਸਿਹਤ ਸਿਸਟਮ ਦੀ ਸ਼ਹਿਰੀ ਅਤੇ ਦਿਹਾਤੀ ਇਲਾਕਿਆਂ ਵਿੱਚ ਮਜ਼ਬੂਤੀ, ਰੀਪ੍ਰੋਡਕਟਿਵ ਮੈਟਰਨਲ – ਨੀਓ ਨੈਟਲ – ਚਾਈਲਡ ਐੰਡ ਐਡੋਲੋਸੈਂਟ ਹੈਲਥ (ਆਰਐੱਮਐੱਨਸੀਐੱਚ + ਏ) ਦੀ ਇੰਟਰਵੈਨਸ਼ਨ ਅਤੇ ਛੂਤ ਛਾਤ ਵਾਲੀਆਂ ਅਤੇ ‘ਛੂਤ ਛਾਤ ਤੋਂ ਰਹਿਤ ਬੀਮਾਰੀਆਂ ਉੱਤੇ ਕਾਬੂ ਪਾਉਣਾ ਹੈ।
The EAS is a key component of an open, inclusive and robust regional architecture, and the region’s main strategic leaders-led forum.
ਈਏਐੱਸ ਇੱਕ ਖੁੱਲ੍ਹੀ, ਸਮਾਵੇਸ਼ੀ ਅਤੇ ਮਜ਼ਬੂਤ ਖੇਤਰੀ ਸੰਰਚਨਾ ਦਾ ਇੱਕ ਪ੍ਰਮੁੱਖ ਹਿੱਸਾ ਹੈ ਅਤੇ ਖੇਤਰ ਦਾ ਰਣਨੀਤਕ ਨੇਤਾਵਾਂ ਦੀ ਅਗਵਾਈ ਵਾਲਾ ਮੁੱਖ ਫੋਰਮ ਹੈ ।
The main areas of co-operation between the parties include:-
ਦੋਵੇਂ ਧਿਰਾਂ ਵਿਚਾਲੇ ਸਹਿਯੋਗ ਵਿੱਚ ਮੁੱਖ ਤੌਰ ‘ਤੇ ਸ਼ਾਮਲ ਹੈ:
The two leaders exchanged views on developments in India-Canada relations, main global trends and cooperation among democracies.
ਦੋਹਾਂ ਨੇਤਾਵਾਂ ਨੇ ਭਾਰਤ-ਕੈਨੇਡਾ ਸਬੰਧਾਂ, ਮੁੱਖ ਗਲੋਬਲ ਰੁਝਾਨਾਂ ਅਤੇ ਲੋਕਤੰਤਰਾਂ ਦਰਮਿਆਨ ਸਹਿਯੋਗ ਸਬੰਧੀ ਘਟਨਾਕ੍ਰਮ ਬਾਰੇ ਵਿਚਾਰ-ਵਟਾਂਦਰਾ ਕੀਤਾ।
The main issue in the Uttar Pradesh polls should be that of development, it shouldn’t get capsized, the focus shouldn’t be elsewhere.
ਉੱਤਰ ਪ੍ਰਦੇਸ਼ ਚੋਣਾਂ ਵਿੱਚ ਮੁੱਖ ਮੁੱਦਾ ਵਿਕਾਸ ਹੋਣਾ ਚਾਹੀਦਾ ਹੈ, ਇਹ ਲਾਂਭੇ ਨਹੀਂ ਹੋਣਾ ਚਾਹੀਦਾ, ਧਿਆਨ ਕਿਤੇ ਹੋਰ ਕੇਂਦ੍ਰਿਤ ਨਹੀਂ ਹੋਣਾ ਚਾਹੀਦਾ।
Advertisement - Remove
Today, the poor of the country is joining the main stream and the country is moving torwards the path of progress.
ਅੱਜ ਦੇਸ਼ ਦਾ ਗਰੀਬ ਮੁੱਖ ਧਾਰਾ ਵਿੱਚ ਸ਼ਾਮਲ ਹੋ ਰਿਹਾ ਹੈ ਅਤੇ ਦੇਸ਼ ਪ੍ਰਗਤੀ ਦੇ ਮਾਰਗ 'ਤੇ ਅੱਗੇ ਵਧ ਰਿਹਾ ਹੈ।
The main basis of his ideology was - service to the people.
ਉਨ੍ਹਾਂ ਦੇ ਚਿੰਤਨ ਦਾ ਮੁੱਖ ਅਧਾਰ ਸੀ - ਜਗਤ ਦੀ ਸੇਵਾ ।
Impact: The main objective of the scheme is to encourage Faster adoption of Electric and hybrid vehicle by way of offering upfront Incentive on purchase of Electric vehicles and also by way of establishing a necessary charging Infrastructure for electric vehicles.
ਪ੍ਰਭਾਵ: ਇਸ ਯੋਜਨਾ ਦਾ ਮੁੱਖ ਉਦੇਸ਼ ਦੇਸ਼ ਵਿੱਚ ਇਲੈਕਟ੍ਰਿਕ ਅਤੇ ਹਾਈਬ੍ਰਿਡ ਵਾਹਨਾਂ ਦੇ ਤੇਜ਼ੀ ਨਾਲ ਇਸਤੇਮਾਲ ਨੂੰ ਹੁਲਾਰਾ ਦੇਣਾ ਹੈ। ਇਸ ਲਈ ਲੋਕਾਂ ਨੂੰ ਇਲੈਕਟ੍ਰਿਕ ਵਾਹਨਾਂ ਦੀ ਖਰੀਦ ਵਿੱਚ ਸ਼ੁਰੂਆਤੀ ਪੱਧਰ ‘ਤੇ ਪ੍ਰੋਤਸਾਹਨ ਰਾਸ਼ੀ ਦੇਣ ਅਤੇ ਅਜਿਹੇ ਵਾਹਨਾਂ ਦੀ ਚਾਰਜਿੰਗ ਕਰਨ ਲਈ ਢੁਕਵਾਂ ਬੁਨਿਆਦੀ ਢਾਂਚਾ ਵਿਕਸਿਤ ਕਰਨ ਹੈ।
I appreciate Brazil to give a place in the main priorities to the fight against terrorism.
ਆਤੰਕਵਾਦ ਦੇ ਖ਼ਿਲਾਫ਼ ਸੰਘਰਸ਼ ਨੂੰ ਪ੍ਰਮੁੱਖ ਪ੍ਰਾਥਮਿਕਤਾਵਾਂ ਵਿੱਚ ਜਗ੍ਹਾ ਦੇਣ ਲਈ ਮੈਂ ਬ੍ਰਾਜ਼ੀਲ ਦੀ ਸਰਾਹਨਾ ਕਰਦਾ ਹਾਂ ।
In this scenario, we note with satisfaction that the BRICS countries have been the main drivers of global growth over the last decade, and currently represent close to a third of global output.
ਇਸ ਪਰਿਦ੍ਰਿਸ਼ ਵਿੱਚ, ਅਸੀਂ ਇਸ ਗੱਲ ‘ਤੇ ਤਸੱਲੀ ਪ੍ਰਗਟ ਕਰਦੇ ਹਾਂ ਕਿ ਬ੍ਰਿਕਸ ਦੇਸ਼ ਪਿਛਲੇ ਇੱਕ ਦਹਾਕੇ ਵਿੱਚ ਆਲਮੀ ਵਿਕਾਸ ਦੇ ਮੁੱਖ ਚਾਲਕ ਰਹੇ ਹਨ, ਅਤੇ ਵਰਤਮਾਨ ਵਿੱਚ ਆਲਮੀ ਉਤਪਾਦਨ ਵਿੱਚ ਉਨ੍ਹਾਂ ਦਾ ਯੋਗਦਾਨ ਇੱਕ ਤਿਹਾਈ ਦੇ ਕਰੀਬ ਹੈ ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading