Advertisement - Remove

magnetic - Example Sentences

Popularity:
Difficulty:
ਮੈਗ੍ਨੇਟਿਕ
Friends, when Sardar Vallabhbhai Patel went out to work for the integration of more than 500 princely states, it was this magnetic force which drew most of the princely states together.
ਜਦੋਂ ਸਰਦਾਰ ਪਟੇਲ ਦੇ ਸਾਹਮਣੇ ਦੇਸ਼ ਭਰ ਵਿੱਚ 500 ਤੋਂ ਜ਼ਿਆਦਾ ਰਿਆਸਤਾਂ ਨੂੰ ਇਕਜੁਟ ਕਰਨ ਦੀ ਵੱਡੀ ਚੁਣੌਤੀ ਸੀ, ਤਾਂ ਇਹ ਉਹ ਚੁੰਬਕੀ ਸ਼ਕਤੀ ਸੀ ਜਿਸ ਨੇ ਉਨ੍ਹਾਂ ਨੂੰ ਭਾਰਤ ਨਾਲ ਜੁੜੇ ਰਹਿਣ ਲਈ ਆਕਰਸ਼ਿਤ ਕੀਤਾ । ਉਨ੍ਹਾਂ ਨੇ ਕਿਹਾ ਕਿ ਅੱਜ ਭਾਰਤ ਦੀ ਪ੍ਰਸਿੱਧੀ ਅਤੇ ਪ੍ਰਭਾਵ ਵਿਸ਼ਵ ਭਰ ਵਿੱਚ ਵਧ ਰਿਹਾ ਹੈ ।
Friends, when Sardar Vallabhbhai Patel went out to work for the integration of more than 500 princely states, it was this magnetic force which drew most of the princely states together.
ਸਾਥੀਓ, ਜਦੋਂ ਸਰਦਾਰ ਵਲੱਭ ਭਾਈ ਪਟੇਲ 500 ਤੋਂ ਜ਼ਿਆਦਾ ਰਿਆਸਤਾਂ ਦੇ ਏਕੀਕਰਣ ਦੇ ਭਗੀਰਥ ਕਾਰਜ ਲਈ ਨਿਕਲੇ ਸਨ ਤਾਂ ਇਹੀ ਉਹ ਚੁੰਬਕੀ ਸ਼ਕਤੀ ਸੀ ਜਿਸ ਵਿੱਚ ਜ਼ਿਆਦਾਤਰ ਰਾਜੇ- ਰਜਵਾੜੇ ਉਸੇ ਭਾਵ ਵਿਸ਼ਵ ਦੇ ਅੰਦਰ ਖਿੱਚੇ ਚਲੇ ਆਏ ਸਨ ।
Dr Deepika Sharma and her team from INST have synthesized magnetic nanomaterials using a hydrothermal approach.
ਦੀਪਿਕਾ ਸ਼ਰਮਾ ਅਤੇ ਉਨ੍ਹਾਂ ਦੀ ਟੀਮ ਨੇ ਹਾਈਡ੍ਰੋਥਰਮਲ ਅਪ੍ਰੋਚ ਦੀ ਵਰਤੋਂ ਕਰਦਿਆਂ ਚੁੰਬਕੀ ਨੈਨੋ-ਸਮੱਗਰੀਆਂ ਦਾ ਸੰਸਲੇਸ਼ਣ ਕੀਤਾ ਹੈ।
Her work is relevant for a number of different applications, such as nanocatalysts for clean energy applications, and magnetic materials for memory storage.
ਉਨ੍ਹਾਂ ਦੇ ਕੰਮ ਬਹੁਤ ਸਾਰੀਆਂ ਵੱਖ-ਵੱਖ ਐਪਲੀਕੇਸ਼ਨਾਂ ਨਾਲ ਸਬੰਧਿਤ ਹਨ ਜਿਵੇਂ ਕਿ ਸਵੱਛ ਊਰਜਾ ਕਾਰਜਾਂ ਲਈ ਨੈਨੋ ਕੈਟਾਲਿਸਟਸ ਅਤੇ ਮੈਮਰੀ ਸਟੋਰੇਜ ਲਈ ਮੈਗਨੈਟਿਕ ਸਮੱਗਰੀ।
It uses an innovative technology for isolating RNA using magnetic nanoparticles to capture the RNA from the patient sample.
ਇਹ ਮਰੀਜ਼ ਦੇ ਨਮੂਨੇ ਤੋਂ ਆਰਐੱਨਏ ਨੂੰ ਹਾਸਲ ਕਰਨ ਲਈ ਆਰਐੱਨਏ ਨੂੰ ਅਲੱਗ ਕਰਨ ਲਈ ਚੁੰਬਕੀ ਨੈਨੋ ਪਾਰਟਿਕਲਾਂ ਦੀ ਵਰਤੋਂ ਕਰਨ ਲਈ ਇੱਕ ਨਵੀਨ ਤਕਨਾਲੋਜੀ ਦੀ ਵਰਤੋਂ ਕਰਦਾ ਹੈ।
Advertisement - Remove
The optimization of various parameters like size, shape and surfactant moieties of nano-heaters by INST team might contribute towards establishing magnetic hyperthermia as the missing notch for successful glioblastoma therapy with minimum side-effects to the normal cells.
ਆਈਐੱਨਐੱਸਟੀ ਟੀਮ ਦੁਆਰਾ ਵੱਖ-ਵੱਖ ਪੈਰਾਮੀਟਰਾਂ, ਜਿਵੇਂ ਕਿ ਸਾਈਜ਼, ਸ਼ੇਪ ਅਤੇ ਨੈਨੋ-ਹੀਟਰਜ਼ ਦੇ ਸਰਫੈਕਟੈਂਟ ਮੋਈਟੀਜ਼ ਦੀ ਅਨੁਕੂਲਤਾ, ਸਧਾਰਨ ਸੈੱਲਾਂ ਨੂੰ ਨਿਊਨਤਮ ਮਾੜੇ ਪ੍ਰਭਾਵਾਂ ਦੇ ਨਾਲ ਸਫਲ ਗਲਿਓਬਲਾਸਟੋਮਾ ਥੈਰੇਪੀ ਲਈ ਇੱਕ ਮਿਸਿੰਗ ਨੋਚ ਵਜੋਂ ਚੁੰਬਕੀ ਹਾਈਪਰਥਰਮੀਆ ਨੂੰ ਸਥਾਪਤ ਕਰਨ ਵਿੱਚ ਯੋਗਦਾਨ ਪਾ ਸਕਦੀ ਹੈ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading