Advertisement - Remove

loan - Example Sentences

Popularity:
Difficulty:
ਲੋਨ
The best example of this is the farm loan waivers, he said.
ਉਨ੍ਹਾਂ ਕਿਹਾ, ਇਸ ਦਾ ਬਿਹਤਰੀਨ ਉਦਾਹਰਣ ਖੇਤੀ ਕਰਜ਼ ਮੁਆਫੀ ਹੈ।
Settlement of outstanding Cash Credit Limits (CCL) account by availing term loan by the Punjab Government would entail savings in terms of interest payment.
ਪੰਜਾਬ ਸਰਕਾਰ ਵੱਲੋਂ ਟਰਮ ਲੋਨ ਲੈ ਕੇ ਬਕਾਇਆ ਕੈਸ਼ ਕਰੈਡਿਟ ਸੀਮਾ (ਸੀਸੀਐੱਲ) ਖਾਤਿਆਂ ਦਾ ਨਿਪਟਾਰਾ ਕੀਤਾ ਜਾਵੇਗਾ ਜਿਸ ਨਾਲ ਉਸ ਨੂੰ ਵਿਆਜ ਅਦਾਇਗੀ ਵਿੱਚ ਬੱਚਤ ਹੋਵੇਗੀ।
The interest subsidy to be disbursed to the beneficiaries will be credited to their home loan accounts after the PLIs have satisfied the eligibility criteria through their due diligence processes.
ਵਿਆਜ ਸਬਸਿਡੀ ਲਾਭਪਾਤਰੀਆਂ ਦੇ ਹੋਮ ਲੋਨ ਖਾਤਿਆਂ ਵਿੱਚ ਪੀ.ਐੱਲ.ਆਈਜ਼ ਵੱਲੋਂ ਉਨ੍ਹਾਂ ਦੀਆਂ ਬਕਾਇਆ ਭੁਗਤਾਉਣ ਪ੍ਰਕਿਰਿਆਵਾਂ ਦੀ ਯੋਗਤਾ ਮਾਪਦੰਡਾਂ ਦੀ ਤਸੱਲੀ ਕਰ ਲੈਣ ਤੋਂ ਬਾਅਦ ਜਮ੍ਹਾਂ ਕਰਵਾਈ ਜਾਵੇਗੀ।
Ms. Munirabanu Shabbir Hussain Malek from Surat, received a Mudra Loan of Rs. 1.77 lakh.
ਸੂਰਤ ਦੀ ਸੁਸ਼੍ਰੀ ਮੁਨਿਰਾਬਾਨੂ ਸ਼ਬੀਰ ਹੁਸੈਨ ਮਲੇਕ ਨੂੰ 1.77 ਲੱਖ ਰੁਪਏ ਦਾ ਮੁਦਰਾ ਲੋਨ ਪ੍ਰਾਪਤ ਹੋਇਆ ਸੀ ।
She received a Mudra loan of Rs. 1 lakh.
ਉਨ੍ਹਾਂ ਨੂੰ 1 ਲੱਖ ਰੁਪਏ ਦਾ ਮੁਦਰਾ ਲੋਨ ਮਿਲਿਆ ।
Advertisement - Remove
Mr. Satish Kumar from Jammu, received a loan of Rs. 5 lakh.
ਜੰਮੂ ਦੇ ਸ਼੍ਰੀ ਸਤੀਸ਼ ਕੁਮਾਰ ਨੇ 5 ਲੱਖ ਰੁਪਏ ਦਾ ਮੁਦਰਾ ਲੋਨ ਲਿਆ ਹੈ ।
With the help of a Mudra Loan worth Rs. 5 lakh, he was able to start his own business of trading pesticides and fertilizers, and has now been able to generate employment for several other persons.
5 ਲੱਖ ਰੁਪਏ ਦੇ ਮੁਦਰਾ ਲੋਨ ਦੀ ਮਦਦ ਨਾਲ ਉਹ ਕੀਟਨਾਸ਼ਕਾਂ ਅਤੇ ਖਾਦਾਂ ਦੇ ਵਪਾਰ ਦਾ ਆਪਣਾ ਵਪਾਰ ਸ਼ੁਰੂ ਕਰਨ ਵਿੱਚ ਸਮੱਰਥ ਹੋਏ ਹਨ ਅਤੇ ਇਸ ਦੇ ਨਾਲ ਹੀ ਉਹ ਹੁਣ ਕਈ ਹੋਰ ਲੋਕਾਂ ਲਈ ਰੋਜ਼ਗਾਰ ਪੈਦਾ ਕਰਨ ਯੋਗ ਹੋ ਗਏ ਹਨ ।
·-Friends, even the disbursal of personal loan has registered rapid growth.
ਸਾਥੀਓ, ਪਰਸਨਲ ਲੋਨ ਦੀ ਵੰਡ ਵਿੱਚ ਵੀ ਤੇਜ ਵਾਧਾ ਦੇਖਿਆ ਜਾ ਰਿਹਾ ਹੈ।
He will inaugurate a bank branch at Jangla and distribute loan sanction letters under the Mudra Scheme to select beneficiaries.
ਉਹ ਜਾਂਗਲਾ ਵਿਖੇ ਬੈਂਕ ਬਰਾਂਚ ਦਾ ਉਦਘਾਟਨ ਕਰਨਗੇ ਅਤੇ ਮੁਦਰਾ ਸਕੀਮ ਅਧੀਨ ਚੁਣੇ ਲਾਭਪਾਤਰੀਆਂ ਨੂੰ ਲੋਨ ਮਨਜ਼ੂਰੀ ਪੱਤਰ ਵੰਡਣਗੇ।
If a person belonging to the middle-class wants to build his house, then he gets a loan at a lower rate of interest.
ਮੱਧ ਵਰਗੀ ਆਦਮੀ ਅਗਰ ਆਪਣਾ ਘਰ ਬਣਾਉਣਾ ਚਾਹੁੰਦਾ ਹੈ ਤਾਂ ਉਸ ਨੂੰ ਘੱਟ ਵਿਆਜ ਤੇ ਪੈਸੇ ਮੁਹੱਈਆ ਕਰਵਾਏ ਜਾਂਦੇ ਹਨ, ਤਦ ਜਾ ਕੇ ਦੇਸ਼ ਲਈ ਕੁਝ ਕਰ ਸਕਣ ਲਈ ਦੇਸ਼ ਅੱਗੇ ਵਧੇਗਾ
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading