load - Example Sentences

Popularity:
Difficulty:
ਲੋਡ
This has led to reduction in the notices that enterprises are mandated to submit to the Commission, while entering into combinations, thereby reducing the load on the Commission.
ਇਸ ਨਾਲ ਕਮਿਸ਼ਨ ਵਿੱਚ ਜਮਾਂ ਕਰਨ ਲਈ ਉਦਯੋਗਾਂ ਲਈ ਲਾਜ਼ਮੀ ਨੋਟਿਸਾਂ ਵਿੱਚ ਕਮੀ ਆਵੇਗੀ। ਇਸ ਨਾਲ ਕਮਿਸ਼ਨ 'ਤੇ ਪੈਣ ਵਾਲਾ ਬੋਝ ਘਟੇਗਾ।
The roads made using this method are more durable, water resistant and load bearing.
ਇਸ ਵਿਧੀ ਦੀ ਵਰਤੋਂ ਕਰਦੇ ਹੋਏ ਸੜਕਾਂ ਨੂੰ ਜ਼ਿਆਦਾ ਟਿਕਾਊ, ਪਾਣੀ ਪ੍ਰਤੀਰੋਧੀ ਅਤੇ ਲੋਡ ਬਰਦਾਸ਼ਤ ਕਰਨ ਵਾਲੀਆਂ ਬਣਾਇਆ ਜਾਂਦਾ ਹੈ।
Both sides agreed that future technical discussions on upgradation of speed of the Delhi-Chandigarh sector will necessarily take into account the passenger and freight traffic load on the section and the complexities it entails.
ਦੋਹਾਂ ਪੱਖ ਇਸ ਗੱਲ 'ਤੇ ਸਹਿਮਤ ਹੋਏ ਕਿ ਦਿੱਲੀ- ਚੰਡੀਗੜ੍ਹ ਖੇਤਰ ਦੀ ਗਤੀ ਦੇ ਅਪਗ੍ਰੇਡੇਸ਼ਨ 'ਤੇ ਇਸ ਹਿੱਸੇ 'ਤੇ ਯਾਤਰੀਆਂ ਅਤੇ ਮਾਲ ਢੁਆਈ ਦੇ ਭਾਰ ਨੂੰ ਧਿਆਨ ਵਿੱਚ ਰੱਖਕੇ ਭਾਵੀ ਤਕਨੀਕੀ ਚਰਚਾ ਅਤੇ ਮੁਸ਼ਕਿਲਾਂ ਨੂੰ ਧਿਆਨ ਵਿੱਚ ਰੱਖਣਗੇ।
Both sides agreed that future technical discussions on upgradation of speed of the Delhi-Chandigarh sector will necessarily take into account the passenger and freight traffic load on the section and the complexities it entails.
ਦੋਹਾਂ ਪੱਖ ਇਸ ਗੱਲ ‘ਤੇ ਸਹਿਮਤ ਹੋਏ ਕਿ ਦਿੱਲੀ- ਚੰਡੀਗੜ੍ਹ ਖੇਤਰ ਦੀ ਗਤੀ ਦੇ ਅਪਗ੍ਰੇਡੇਸ਼ਨ ‘ਤੇ ਇਸ ਹਿੱਸੇ ‘ਤੇ ਯਾਤਰੀਆਂ ਅਤੇ ਮਾਲ ਢੁਆਈ ਦੇ ਭਾਰ ਨੂੰ ਧਿਆਨ ਵਿੱਚ ਰੱਖਕੇ ਭਾਵੀ ਤਕਨੀਕੀ ਚਰਚਾ ਅਤੇ ਮੁਸ਼ਕਿਲਾਂ ਨੂੰ ਧਿਆਨ ਵਿੱਚ ਰੱਖਣਗੇ।
This bridge that can handle both the speed and the load of the train will strengthen the country's strategic power as well.
ਇੱਕਠੇ ਗੱਡੀਆਂ ਅਤੇ ਟ੍ਰੇਨ ਦੀ ਗਤੀ ਅਤੇ ਭਾਰ ਸਹਿਣ ਦੀ ਸਮਰੱਥਾ ਦੇਸ਼ ਦੀ ਸਾਮਰਿਕ ਸ਼ਕਤੀ ਨੂੰ ਵੀ ਕਈ ਗੁਣਾ ਮਜ਼ਬੂਤ ਕਰਨ ਵਾਲੀ ਹੈ।
These are normal phenomenon and the Indian Electricity Grid is well designed to handle such load variation and frequency changes as per standard operating protocols.
ਇਹ ਸਾਧਾਰਨ ਕਾਰਵਾਈ ਹੈ ਅਤੇ ਭਾਰਤੀ ਬਿਜਲੀ ਗ੍ਰਿੱਡ ਨੂੰ ਇਸ ਹਿਸਾਬ ਨਾਲ ਡਿਜ਼ਾਈਨ ਕੀਤਾ ਗਿਆ ਹੈ ਕਿ ਲੋਡ ਦੇ ਅਜਿਹੇ ਵਾਧੇ-ਘਾਟੇ ਜਾਂ ਫ੍ਰੀਕੁਐਂਸੀ ਤਬਦੀਲੀਆਂ ਨੂੰ ਸਟੈਂਡਰਡ ਅਪ੍ਰੇਟਿੰਗ ਪ੍ਰੋਟੋਕੋਲਜ਼ ਬਰਦਾਸ਼ਤ ਕਰ ਸਕਦਾ ਹੈ।
uestion 10: The load of home-lightings alone is around 20 of the total load.
ਪ੍ਰਸ਼ਨ 10. - ਸਿਰਫ ਘਰਾਂ ਦੀਆਂ ਲਾਈਟਾਂ ਦਾ ਲੋਡ ਕੁੱਲ ਲੋਡ ਦਾ ਤਕਰੀਬਨ 20% ਹੈ।
Answer : No load shedding is planned.
ਉੱਤਰ - ਨਹੀਂ, ਲੋਡ ਸ਼ੈਡਿੰਗ ਦੀ ਕੋਈ ਯੋਜਨਾ ਨਹੀਂ ਹੈ।
Further, there are a prescribed number of wagons to be load ed for availing train load benefit.
() ਇਸ ਤੋਂ ਇਲਾਵਾ ਟ੍ਰੇਨ ਲੋਡ ਲਾਭ ਲੈਣ ਲਈ ਵੈਗਨਾਂ ਦੀ ਗਿਣਤੀ ਨਿਰਧਾਰਿਤ ਕੀਤੀ ਗਈ ਸੀ।
A total of 703 T of load has been airlifted since the time IAF began its operations to assist the government of India on 25 Mar 20.
25 ਮਾਰਚ , 2020 ਤੋਂ ਅਰਥਾਤ ਜਦੋਂ ਤੋਂ ਭਾਰਤੀ ਵਾਯੂ ਸੈਨਾ ਨੇ ਭਾਰਤ ਸਰਕਾਰ ਦੀ ਸਹਾਇਤਾ ਕਰਨ ਲਈ ਆਪਣੇ ਸੰਚਾਲਨ ਨੂੰ ਸ਼ੁਰੂ ਕੀਤਾ, ਉਦੋਂ ਤੋਂ ਕੁੱਲ 703 ਟਨ ਲੋਡ ਏਅਰਲਿਫਟ ਕੀਤਾ ਜਾ ਚੁੱਕਿਆ ਹੈ।

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading