Advertisement - Remove

likely - Example Sentences

Popularity:
Difficulty:
ਲਾਇਕ੍ਲੀ
It is likely to be commissioned within 15 days.
ਇਸ ਦੇ 15 ਦਿਨਾਂ ਦੇ ਅੰਦਰ ਸ਼ੁਰੂ ਹੋਣ ਦੀ ਸੰਭਾਵਨਾ ਹੈ।
With focus of the Government in improving infrastructure in border areas, the budget for FY 2020-2021 is likely to be Rs 11,800 crore.
ਸਰਹੱਦੀ ਖੇਤਰਾਂ ਵਿੱਚ ਬੁਨਿਆਦੀ ਢਾਂਚੇ ਵਿੱਚ ਸੁਧਾਰ ਲਿਆਉਣ ਤੇ ਸਰਕਾਰ ਦੇ ਫੋਕਸ ਨਾਲ, ਵਿੱਤੀ ਸਾਲ 2020-2021 ਦਾ ਬਜਟ 11,800 ਕਰੋੜ ਰੁਪਏ ਹੋਣ ਦੀ ਸੰਭਾਵਨਾ ਹੈ।
That is, in UP, thousands of lives, which were likely to be lost, have been saved from Corona.
ਯਾਨੀ ਯੂਪੀ ਵਿੱਚ ਕੋਰੋਨਾ ਨਾਲ ਹਜ਼ਾਰਾਂ ਜ਼ਿੰਦਗੀਆਂ, ਜਿਸ ਦੀ ਮਰਨ ਦੀ ਸੰਭਾਵਨਾ ਦਿਖਾਈ ਜਾਂਦੀ ਸੀ, ਉਨ੍ਹਾਂ ਨੂੰ ਬਚਾ ਲਿਆ ਗਿਆ ਹੈ।
To deal with the spurt in Covid cases, which is likely to happen by next month, the first-line treatment centres for the disease in every district would be equipped to ensure a capacity of 5,000 beds.
ਤੇਜ਼ੀ ਨਾਲ ਵਧ ਰਹੇ ਕੋਵਿਡ ਮਾਮਲਿਆਂ ਨਾਲ ਨਜਿੱਠਣ ਲਈ, ਜਿਨ੍ਹਾਂ ਦੇ ਅਗਲੇ ਮਹੀਨੇ ਤੱਕ ਵਧਣ ਦੀ ਸੰਭਾਵਨਾ ਹੈ, ਹਰੇਕ ਜ਼ਿਲੇ ਵਿੱਚ ਬਿਮਾਰੀ ਦੇ ਲਈ ਪਹਿਲੀ ਲਾਈਨ ਦੇ ਇਲਾਜ ਕੇਂਦਰ 5000 ਬੈੱਡਾਂ ਦੀ ਸਮਰੱਥਾ ਨੂੰ ਯਕੀਨੀ ਬਣਾਉਣ ਲਈ ਲੈਸ ਹੋਣਗੇ।
It is further emphasized that all the refund related cleaning up of the tax demands are being taken up on priority and is likely to be completed by 31st August, 2020.
ਇੰਨਾ ਹੀ ਨਹੀਂਮ ਟੈਕਸ ਮੰਗਾਂ ਦੇ ਨਿਪਟਣ ਨਾਲ ਸਬੰਧਿਤ ਸਾਰੇ ਰਿਫੰਡ ਕੰਮ ਪਹਿਲਤਾ ’ਤੇ ਲਏ ਜਾ ਰਹੇ ਹਨ ਅਤੇ 31 ਅਗਸਤ, 2020 ਤੱਕ ਇਹ ਪੂਰਾ ਹੋ ਜਾਣ ਦੀ ਸੰਭਾਵਨਾ ਹੈ।
Advertisement - Remove
Hon'ble Raksha Mantri is likely to grace the occasion by inaugurating the AFCC on 22 Jul 20.
ਮਾਣਯੋਗ ਰੱਖਿਆ ਮੰਤਰੀ ਦੁਆਰਾ 22 ਜੁਲਾਈ , 2020 ਨੂੰ ਵਾਯੂ ਸੈਨਾ ਦੇ ਕਮਾਂਡਰਾਂ ਦੀ ਕਾਨਫਰੰਸ (ਏਐੱਫਸੀਸੀ) ਦੇ ਉਦਘਾਟਨ ਕਰਨ ਦੀ ਸੰਭਾਵਨਾ ਹੈ।
Ministry of Defence Induction of Rafale in Indian Air Force The first batch of five Indian Air Force (IAF) Rafale is likely to arrive in India by end July 2020.
ਰੱਖਿਆ ਮੰਤਰਾਲਾ ਭਾਰਤੀ ਵਾਯੂ ਸੈਨਾ ਵਿੱਚ ਰਾਫੇਲ ਦਾ ਸਮਾਵੇਸ਼ਨ ਭਾਰਤੀ ਵਾਯੂ ਸੈਨਾ (ਆਈਏਐੱਫ) ਵਿੱਚ ਪੰਜ ਰਾਫੇਲ ਦੀ ਪਹਿਲੀ ਖੇਪ ਦੇ ਭਾਰਤ ਵਿੱਚ ਜੁਲਾਈ, 2020 ਦੇ ਅਖੀਰ ਤੱਕ ਪਹੁੰਚਣ ਦੀ ਉਮੀਦ ਹੈ।
He said that the number of licenses, which is about 37000 at present, issued by BIS is likely to see a sharp jump because of COs.
ਉਨ੍ਹਾਂ ਕਿਹਾ ਕਿ ਇਸ ਸਮੇਂ ਬੀਆਈਐਸ ਦੁਆਰਾ ਜਾਰੀ ਕੀਤੇ ਲਾਇਸੈਂਸਾਂ ਦੀ ਗਿਣਤੀ ਲਗਭਗ 37000 ਹੈ, ਜੋ ਕਿ ਕਿਓਯੂਸੀਐੱਸ ਦੇ ਕਾਰਨ ਤੇਜ਼ੀ ਨਾਲ ਵਧਣ ਦੀ ਉਮੀਦ ਹੈ।
It is likely to persist over the region and become more organized over North Bay of Bengal during the subsequent 2-3 days.
ਇਸ ਦੇ, ਇਸ ਖਿੱਤੇ ਵਿੱਚ ਕਾਇਮ ਰਹਿਣ ਅਤੇ ਅਗਲੇ 2-3 ਦਿਨਾਂ ਦੌਰਾਨ ਬੰਗਾਲ ਦੀ ਉੱਤਰ ਖਾੜੀ ਵਿੱਚ ਵਧੇਰੇ ਸੰਗਠਿਤ ਹੋਣ ਦੀ ਸੰਭਾਵਨਾ ਹੈ।
During the visit, the PM is likely to launch the following development projects - Dedication of Electrification of 813 km of Jharsuguda-Vizinagaram and Sambalpur-Angul lines at a cost of Rs. 1085 crores.
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਵੱਲੋਂ ਆਪਣੇ ਦੌਰੇ ਦੇ ਦੌਰਾਨ ਨਿਮਨਲਿਖਤ ਵਿਕਾਸ ਪ੍ਰੋਜੈਕਟਾਂ ਦੀ ਸ਼ੁਰੂਆਤ ਕੀਤੇ ਜਾਣ ਦੀ ਸੰਭਾਵਨਾ ਹੈ: ਝਾਰਸੁਗੁੜਾ-ਵਿਜੀਨਗਰਮ ਅਤੇ ਸੰਬਲਪੁਰ-ਅੰਗੁਲ ਦੀਆਂ 813 ਕਿਲੋਮੀਟਰ ਲੰਬੀਆਂ ਲਾਈਨਾਂ ਦੇ 1085 ਕਰੋੜ ਰੁਪਏ ਦੀ ਲਾਗਤ ਦੇ ਬਿਜਲੀਕਰਨ ਨੂੰ ਰਾਸ਼ਟਰ ਨੂੰ ਸਮਰਪਿਤ ਕੀਤਾ ਜਾਵੇਗਾ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading