Advertisement - Remove

laying - Example Sentences

Popularity:
Difficulty:
ਲੈਇਂਗ
Laying of foundation stone of National Institute of Ayurveda, Panchkula
ਰਾਸ਼ਟਰੀ ਆਯੁਰਵੇਦ ਸੰਸਥਾਨ, ਪੰਚਕੂਲਾ ਦਾ ਨੀਂਹ ਪੱਥਰ
Laying of Foundation Stone of Pandit Deen Dayal Upadhyay University of Health Sciences, Karnal
ਪੰਡਿਤ ਦੀਨ ਦਿਆਲ ਉਪਾਧਿਆਏ ਯੂਨੀਵਰਸਿਟੀ ਆਵ੍ ਹੈਲਥ ਸਾਇੰਸਜ਼, ਕਰਨਾਲ ਦਾ ਨੀਂਹ ਪੱਥਰ ਰੱਖਣਾ
The Prime Minister was addressing a public rally at Indira Gandhi Stadium in Solapur after launching and laying down foundation stones of several development projects for the region.
ਪ੍ਰਧਾਨ ਮੰਤਰੀ, ਅਨੇਕ ਵਿਕਾਸ ਪ੍ਰੋਜੈਕਟਾਂ ਦੀ ਸ਼ੁਰੂਆਤ ਅਤੇ ਨੀਂਹ ਪੱਥਰ ਰੱਖਣ ਤੋਂ ਬਾਅਦ ਜਨ ਸਭਾ ਨੂੰ ਸੰਬੋਧਨ ਕਰ ਰਹੇ ਸਨ।
He unveiled plaques to mark the laying of Foundation Stones, or dedication of various projects in Varanasi.
ਉਨ੍ਹਾਂ ਵਾਰਾਣਸੀ ਵਿੱਚ ਕਈ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ ਜਾਂ ਰਾਸ਼ਟਰ ਨੂੰ ਸਮਰਪਿਤ ਕੀਤਾ ।
He unveiled plaques to mark the laying of Foundation Stones, or dedication of various projects in Varanasi.
ਉਨ੍ਹਾਂ ਵਾਰਾਣਸੀ ਵਿੱਚ ਕਈ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ ਜਾਂ ਰਾਸ਼ਟਰ ਨੂੰ ਸਮਰਪਿਤ ਕੀਤਾ ।
Advertisement - Remove
Laying of Foundation stone of ‘Battles of Panipat Museum’, Panipat
ਪਾਣੀਪਤ ਵਿੱਚ ‘ਪਾਣੀਪਤ ਸੰਗ੍ਰਾਮ ਮਿਊਜ਼ੀਅਮ’ ਦਾ ਨੀਂਹ ਪੱਥਰ ਰੱਖਣਾ
Laying the foundation stone of Defence Corridor, PM told that the Defence corridor in Jhansi Agra stretch would create a lot of direct and indirect employment to the youths of this region.
ਰੱਖਿਆ ਗਲਿਆਰੇ ਦਾ ਨੀਂਹ ਪੱਥਰ ਰੱਖਦਿਆਂ, ਪ੍ਰਧਾਨ ਮੰਤਰੀ ਨੇ ਕਿਹਾ ਕਿ ਝਾਂਸੀ ਆਗਰਾ ਖੇਤਰ ਵਿੱਚ ਰੱਖਿਆ ਗਲਿਆਰਾ ਇਸ ਖੇਤਰ ਦੇ ਨੌਜਵਾਨਾਂ ਲਈ ਵੱਡੀ ਸੰਖਿਆ ਵਿੱਚ ਪ੍ਰਤੱਖ ਅਤੇ ਅਪ੍ਰਤੱਖ ਰੋਜ਼ਗਾਰ ਦਾ ਨਿਰਮਾਣ ਕਰੇਗਾ।
The Prime Minister, Shri Narendra Modi, today unveiled plaques to mark the foundation stone laying of Mopa Airport, and an Electronic City at Tuam, during a function at the Shyama Prasad Mukherjee Stadium in Goa.
ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਅੱਜ ਗੋਆ ‘ਚ ਸ਼ਿਆਮਾ ਪ੍ਰਸਾਦ ਮੁਖਰਜੀ ਸਟੇਡੀਅਮ ਵਿਖੇ ਇੱਕ ਸਮਾਰੋਹ ਦੌਰਾਨ ਮੋਪਾ ਹਵਾਈ ਅੱਡੇ ਅਤੇ ਤੁਆਮ ‘ਚ ਇਲੈਕਟ੍ਰੌਨਿਕ ਸਿਟੀ ਦਾ ਨੀਂਹ ਪੱਥਰ ਰੱਖਣ ਲਈ ਯਾਦਗਾਰੀ ਚਿੰਨ੍ਹ ਜਾਰੀ ਕੀਤੇ।
Addressing a gathering in Madurai, PM said “In some ways, the laying of foundation stone of the All India Institute of Medical Sciences at Madurai today reflects our vision of Ek Bharat Shreshtha Bharat.
ਪ੍ਰਧਾਨ ਮੰਤਰੀ ਨੇ ਇੱਕ ਜਨ-ਸਮੂਹ ਨੂੰ ਸੰਬੋਧਨ ਕਰਦਿਆਂ ਕਿਹਾ ਕਿ, “ ਇੱਕ ਤਰ੍ਹਾਂ ਨਾਲ ਅੱਜ ਮਦੁਰੈ ਵਿੱਚ ਆਲ ਇੰਡੀਆ ਇੰਸਟੀਟਿਊਟ ਆਵ੍ ਮੈਡੀਕਲ ਸਾਇੰਸਿਜ਼ ਦਾ ਨੀਂਹ ਪੱਥਰ ‘ਏਕ ਭਾਰਤ ਸ੍ਰੇਸ਼ਠ ਭਾਰਤ’ ਦੇ ਸਾਡੇ ਵਿਜ਼ਨ ਨੂੰ ਦਰਸਾਉਂਦਾ ਹੈ।
Current Status: DFC has achieved overall 48% physical progress of civil packages and track laying of 802Km has been completed.
ਤਾਜ਼ਾ ਸਥਿਤੀ – ਡੀਐੱਫਸੀ ਨੇ ਸਿਵਲ ਪੈਕੇਜਿਜ਼ ਦਾ 48% ਕੰਮ ਪੂਰਾ ਕਰ ਲਿਆ ਹੈ ਅਤੇ 802 ਕਿਲੋਮੀਟਰ ਟਰੈਕ ਵਿਛਾਉਣ ਦਾ ਕੰਮ ਵੀ ਮੁਕੰਮਲ ਹੋ ਚੁੱਕਾ ਹੈ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading