Advertisement - Remove

lane - Example Sentences

Popularity:
Difficulty:
ਲੇਨ / ਲੈਨ
Another highlight of visit to Jammu today was PM laying the foundation stone of 1640 m span double lane bridge over River Chenab at Sajwal.
ਜੰਮੂ ਦੇ ਅੱਜ ਦੇ ਦੌਰੇ ਦੀ ਇੱਕ ਹੋਰ ਖਾਸੀਅਤ ਇਹ ਰਹੀ ਹੈ ਕਿ ਪ੍ਰਧਾਨ ਮੰਤਰੀ ਨੇ ਸਜਵਾਲ ਵਿਖੇ ਦਰਿਆ ਚਨਾਬ ਉੱਤੇ 1640 ਮੀਟਰ ਡਬਲ ਲੇਨ ਪੁਲ਼ ਦਾ ਨੀਂਹ ਪੱਥਰ ਰੱਖਿਆ।

Prime Minister will lay the foundation stone of 1640 m span double lane bridge over River Chenab at Sajwal.
ਪ੍ਰਧਾਨ ਮੰਤਰੀ, ਸਜਵਾਲ ਵਿੱਚ ਚਨਾਬ ਦਰਿਆ ਉੱਤੇ 16,40 ਮੀਟਰ ਲੰਬੇ ਡਬਲ ਲੇਨ ਪੁਲ਼ ਦਾ ਨੀਂਹ ਪੱਥਰ ਰੱਖਣਗੇ।
Prime Minister will lay the foundation stone of 1640 m span double lane bridge over River Chenab at Sajwal.
ਪ੍ਰਧਾਨ ਮੰਤਰੀ, ਸਜਵਾਲ ਵਿੱਚ ਚਨਾਬ ਦਰਿਆ ਉੱਤੇ 16,40 ਮੀਟਰ ਲੰਬੇ ਡਬਲ ਲੇਨ ਪੁਲ਼ ਦਾ ਨੀਂਹ ਪੱਥਰ ਰੱਖਣਗੇ।
It is a 13 km long 2 lane bypass, with a project cost of Rs. 352 crore.
ਤੇਰਾਂ ਕਿਲੋਮੀਟਰ ਲੰਬੇ 2 ਲੇਨ ਵਾਲੇ ਇਸ ਬਾਈਪਾਸ ‘ਤੇ 352 ਕਰੋੜ ਰੁਪਏ ਦੀ ਲਾਗਤ ਆਈ ਹੈ।
Advertisement - Remove
In the highways sector, over 26,000 km of 4 or 6 lane national highways have been built in FY17, and the pace is improving.
ਹਾਈਵੇਅਜ਼ ਸੈਕਟਰ ਵਿੱਚ, ਵਿੱਤੀ ਸਾਲ 2017 ਦੌਰਾਨ 4 ਜਾਂ 6 ਲੇਨ ਰਾਸ਼ਟਰੀ ਹਾਈਵੇਜ਼ ਦੀ 26,000 ਕਿਲੋਮੀਟਰ ਦੀ ਉਸਾਰੀ ਕੀਤੀ ਗਈ ਹੈ ਅਤੇ ਇਸ ਰਫ਼ਤਾਰ ਵਿੱਚ ਸੁਧਾਰ ਹੋ ਰਿਹਾ ਹੈ।

400 KV D/C Jalandhar-Samba-Rajouri- Shopian-Amargarh(Sopore) transmission lane will be dedicated to the nation by PM.
ਪ੍ਰਧਾਨ ਮੰਤਰੀ ਦੁਆਰਾ 400 ਕੇਵੀ ਡੀ/ਸੀ ਜਲੰਧਰ – ਸਾਂਬਾ – ਰਾਜੌਰੀ – ਸ਼ੋਪੀਆਂ – ਅਮਰਗੜ੍ਹ (ਸੋਪੋਰ) ਟਰਾਂਸਮਿਸ਼ਨ ਲੇਨ ਰਾਸ਼ਟਰ ਨੂੰ ਸਮਰਪਿਤ ਕੀਤੀ ਜਾਵੇਗੀ।
The CCEA also cleared the decks for rehabilitation and up-gradation of existing Birpur- Bihpur section of National Highway-106 from Km 106 to Km 136 to '2 lane with Paved Shoulder in Bihar at a capital cost of Rs 1478.40 crore.
ਸੀਸੀਈਏ ਨੇ ਬਿਹਾਰ ਵਿੱਚ 1478.40 ਕਰੋੜ ਰੁਪਏ ਦੀ ਲਾਗਤ ਨਾਲ ਰਾਸ਼ਟਰੀ ਰਾਜਮਾਰਗ-106 ਦੇ ਮੌਜੂਦਾ ਬੀਰਪੁਰ-ਬਿਹਪੁਰ ਸੈਕਸ਼ਨ ’ਤੇ 106 ਕਿਲੋਮੀਟਰ ਤੋਂ 136 ਕਿਲੋਮੀਟਰ ਤੱਕ ‘ਪੇਵਡ ਸ਼ੋਲਡਰ ਦੇ ਨਾਲ 2-ਲੇਨ’ ਦੇ ਅਪਗ੍ਰੇਡੇਸ਼ਨ ਅਤੇ ਪੁਨਰਵਾਸ ਲਈ ਮਨਜ਼ੂਰੀ ਵੀ ਰਾਹ ਪੱਧਰਾ ਕਰ ਦਿੱਤਾ ਹੈ ਇਸ ਪ੍ਰੋਜੈਕਟ ਦੇ ਲਈ ਨਿਰਮਾਣ ਸਮਾਂ 3 ਵਰ੍ਹੇ ਹੈ ਅਤੇ ਇਸ ਦੇ ਜੂਨ 2022 ਤੱਕ ਪੂਰੇ ਹੋਣ ਦੀ ਉਮੀਦ ਹੈ।
Prime Minister said efforts have been made to connect the four capitals of the capitals of the North East states, two lane roads to the district headquarters and all weather roads to the villages.
ਪ੍ਰਧਾਨ ਮੰਤਰੀ ਨੇ ਕਿਹਾ ਕਿ ਉੱਤਰ ਪੂਰਬ ਦੇ ਚਾਰ ਰਾਜਾਂ ਦੀਆਂ ਰਾਜਧਾਨੀਆਂ, ਜ਼ਿਲ੍ਹਾ ਹੈੱਡਕੁਆਰਟਰਾਂ ਨੂੰ ਦੋ ਲੇਨ ਦੀਆਂ ਸੜਕਾਂ ਅਤੇ ਪਿੰਡਾਂ ਨੂੰ ਹਰ ਮੌਸਮ ਵਿੱਚ ਇਸਤੇਮਾਲ ਕੀਤੀਆਂ ਜਾ ਸਕਣ ਵਾਲੀਆਂ ਸੜਕਾਂ ਨਾਲ ਜੋੜਨ ਦਾ ਯਤਨ ਕੀਤਾ ਗਿਆ ਹੈ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading