Advertisement - Remove

lamps - Example Sentences

Popularity:
ਲੈਮ੍ਪ੍ਸ
He distributed tool-kits and solar lamps to weavers and their children.
ਉਨ੍ਹਾਂ ਨੇ ਬੁਣਕਰਾਂ ਅਤੇ ਉਨ੍ਹਾਂ ਦੇ ਬੱਚਿਆਂ ਨੂੰ ਟੂਲ ਕਿੱਟਾਂ ਅਤੇ ਸੌਰ ਲੈਂਪ ਵੰਡੇ।
Manufacturing and marketing of solar panels and lamps from Rajasthan,PashuSakhi (animal para vet) and DDU-GKY beneficiary from Maharashtra will take part in the direct Samvaad.
ਰਾਜਸਥਾਨ ਤੋਂ ਸੂਰਜੀ ਪੈਨਲ ਅਤੇ ਲੈਂਪਾਂ ਦਾ ਨਿਰਮਾਣ ਅਤੇ ਮੰਡੀਕਰਨ ਕਰਨ ਵਾਲਾ, ਮਹਾਰਾਸ਼ਟਰ ਤੋਂ ਪਸ਼ੂ ਸਖੀ (ਐਨੀਮਲ ਪੈਰਾ ਵੈਟ) ਅਤੇ ਡੀਡੀਯੂ-ਜੀਕੇਵਾਈ ਲਾਭਾਰਥੀ ਸਿੱਧੇ ਸੰਵਾਦ ਵਿੱਚ ਹਿੱਸਾ ਲੈਣਗੇ।
Manufacturing and marketing of solar panels and lamps from Rajasthan,PashuSakhi (animal para vet) and DDU-GKY beneficiary from Maharashtra will take part in the direct Samvaad.
ਰਾਜਸਥਾਨ ਤੋਂ ਸੂਰਜੀ ਪੈਨਲ ਅਤੇ ਲੈਂਪਾਂ ਦਾ ਨਿਰਮਾਣ ਅਤੇ ਮੰਡੀਕਰਨ ਕਰਨ ਵਾਲਾ, ਮਹਾਰਾਸ਼ਟਰ ਤੋਂ ਪਸ਼ੂ ਸਖੀ (ਐਨੀਮਲ ਪੈਰਾ ਵੈਟ) ਅਤੇ ਡੀਡੀਯੂ-ਜੀਕੇਵਾਈ ਲਾਭਾਰਥੀ ਸਿੱਧੇ ਸੰਵਾਦ ਵਿੱਚ ਹਿੱਸਾ ਲੈਣਗੇ।
The Torah is enclosed on wooden staves in a wooden case adorned with silver sheets and a metal crown covered in gold sheets in floral ornament style, bearing motifs typical of lamps and decorations of south India.
ਮੂਸਾ-ਸੰਹਿਤਾ (Torah) ਨੁੰ ਕਾਠ ਦੀ ਜ਼ਿਲਦ ਵਿੱਚ ਕਾਠ ਦੀਆਂ ਫੱਟੀਆਂ ਨਾਲ ਸੰਲਗਨ ਕਰਕੇ ਚਾਂਦੀ ਦੇ ਵਰਕਾਂ ਅਤੇ ਸੁਨਹਿਰੀ ਵਰਕਾਂ ਨਾਲ ਫੁੱਲਾਂ ਦੀ ਸਜਾਵਟ ਦੇ ਅੰਦਾਜ ਵਿੱਚ ਢਕੇ ਹੋਏ ਧਾਤੂ ਦੇ ਤਾਜ ਨਾਲ ਸ਼ਿੰਗਾਰਿਆ ਗਿਆ ਹੈ ਜਿਸ ਤੇ ਦੱਖਣ ਭਾਰਤ ਦੀਆਂ ਸਜਾਵਟਾਂ ਅਤੇ ਲੈਂਪਾਂ ਦੀਆਂ ਪ੍ਰੰਪਰਾਗਤ ਚਿੱਤਰਕਾਰੀਆਂ ਹਨ ।
For the safety consideration and to avoid direct exposure of UVC light to the user, the lamps switch on only when the door is locked.
ਸੁਰੱਖਿਆ ’ਤੇ ਵਿਚਾਰ ਲਈ ਅਤੇ ਉਪਯੋਗਕਰਤਾ ਲਈ ਯੂਵੀਸੀ ਰੋਸ਼ਨੀ ਦੇ ਪ੍ਰਤੱਖ ਜੋਖਿਮ ਤੋਂ ਬਚਣ ਲਈ ਲੈਂਪ ਦੀ ਸਵਿੱਚ ਸਿਰਫ਼ ਉਦੋਂ ਹੀ ਔਨ ਹੁੰਦੀ ਹੈ ਜਦੋਂ ਦਰਵਾਜ਼ਾ ਬੰਦ ਹੁੰਦਾ ਹੈ।
Advertisement - Remove
In Rajasthan a total of 3.06 lakh solar study lamps have been distributed and 927 persons including 360 women have been trained for local assembly and repair of the solar study lamps.
ਰਾਜਸਥਾਨ ਵਿੱਚ ਕੁੱਲ 3.06 ਲੱਖ ਸੋਲਰ ਸਟਡੀ ਲੈਂਪ ਵੰਡੇ ਗਏ ਹਨ ਅਤੇ 360 ਔਰਤਾਂ ਸਮੇਤ 927 ਵਿਅਕਤੀਆਂ ਨੂੰ ਸਥਾਨਕ ਪੱਧਰ ‘ਤੇ ਸੋਲਰ ਸਟਡੀ ਲੈਂਪਾਂ ਨੂੰ ਅਸੈਂਬਲ ਕਰਨ ਅਤੇ ਇਨ੍ਹਾਂ ਦੀ ਮੁਰੰਮਤ ਕਰਨ ਦੀ ਸਿਖਲਾਈ ਦਿੱਤੀ ਗਈ ਹੈ।
iii) Solar Study Lamps : 25,00,000 numbers of solar study lamps will be provided in North Eastern States and LWE affected districts.
ਸੌਰ ਸਟੱਡੀ ਲੈਂਪ ਪੂਰਬ ਉੱਤਰ ਰਾਜਾਂ ਅਤੇ ਐੱਲਡਬਲਿਊਈ ਪ੍ਰਭਾਵਿਤ ਜ਼ਿਲ੍ਹਿਆਂ ਨੂੰ 25,00,000 ਸੌਰ ਸਟੱ ਡੀ ਲੈਂਪ ਉਪਲੱਬਧ ਕਰਾਏ ਜਾਣਗੇ।
The UV-C lamps used in the system are well shielded and hence pose no harm to staff or passengers in the vicinity of the system.
ਸਿਸਟਮ ਵਿਚ ਵਰਤੇ ਜਾਂਦੇ ਯੂਵੀ-ਸੀ ਲੈਂਪ ਪੂਰੀ ਤਰ੍ਹਾਂ ਸੁਰੱਖਿਅਤ ਹਨ ਅਤੇ ਇਸ ਲਈ ਸਿਸਟਮ ਦੇ ਆਸ ਪਾਸ ਦੇ ਖੇਤਰ ਵਿੱਚ ਸਟਾਫ ਜਾਂ ਯਾਤਰੀਆਂ ਨੂੰ ਕੋਈ ਨੁਕਸਾਨ ਨਹੀਂ ਪਹੁੰਚਦਾ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading