Advertisement - Remove

iron - Example Sentences

Popularity:
Difficulty:
ਆਇਅਰ੍ਨ
3. The quantities of iron ore proposed for supply to JSMs and POSCO, South Korea through MMTC Limited under these LTAs will be of grade +64% Fe content.
ਇਨ੍ਹਾਂ ਐੱਲਟੀਏ ਤਹਿਤ ਐੱਮਐੱਮਟੀਸੀ ਦੇ ਜ਼ਰੀਏ ਜੇਐੱਸਐੱਮ ਅਤੇ ਦੱਖਣੀ ਕੋਰੀਆ ਦੀ ਪੋਸਕੋ ਨੂੰ ਸਪਲਾਈ ਲਈ ਪ੍ਰਸਤਾਵਿਤ ਕੱਚਾ ਲੋਹਾ +64 % ਤੋਂ ਜ਼ਿਆਦਾ ਲੋਹ ਸਮੱਗਰੀ ਵਾਲੀ ਕਿਸਮ ਦਾ ਹੋਏਗਾ।
The use of non-conventional materials such as waste plastic, cold mix, geo-textiles, fly ash, iron and copper slag is being pushed aggressively.
ਗ਼ੈਰ-ਰਵਾਇਤੀ ਸਮੱਗਰੀਆਂ ਜਿਵੇਂ ਕਿ ਪੁਰਾਣਾ ਪਲਾਸਟਿਕ, ਕੋਲਡ ਮਿਕਸ, ਜਿਓ-ਟੈਕਸਟਾਈਲਜ਼, ਫ਼ਲਾਈ ਐਸ਼, ਲੋਹਾ ਤੇ ਤਾਂਬੇ ਦੀ ਸਲੈਗ ਦੀ ਵਰਤੋਂ ਵੱਡੇ ਪੱਧਰ ਉੱਤੇ ਕੀਤੀ ਜਾ ਰਹੀ ਹੈ।
The use of non-conventional materials such as waste plastic, cold mix, geo-textiles, fly ash, iron and copper slag is being pushed aggressively.
ਗ਼ੈਰ-ਰਵਾਇਤੀ ਸਮੱਗਰੀਆਂ ਜਿਵੇਂ ਕਿ ਪੁਰਾਣਾ ਪਲਾਸਟਿਕ, ਕੋਲਡ ਮਿਕਸ, ਜਿਓ-ਟੈਕਸਟਾਈਲਜ਼, ਫ਼ਲਾਈ ਐਸ਼, ਲੋਹਾ ਤੇ ਤਾਂਬੇ ਦੀ ਸਲੈਗ ਦੀ ਵਰਤੋਂ ਵੱਡੇ ਪੱਧਰ ਉੱਤੇ ਕੀਤੀ ਜਾ ਰਹੀ ਹੈ।
Under the National Iron plus Initiative (NIPI), iron-folic supplementation for prevention and treatment of anaemia in a life cycle approach is provided to children, adolescents, women of reproductive age groups, pregnant women and lactating mothers.
ਰਾਸ਼ਟਰੀ ਆਇਰਨ ਪਲਸ ਪਹਿਲਕਦਮੀ (ਐੱਨਆਈਪੀਆਈ) ਅਧੀਨ ਬੱਚਿਆਂ, ਅਲ੍ਹੜਾਂ, ਬੱਚਿਆਂ ਨੂੰ ਜਨਮ ਦੇਣ ਦੇ ਉਮਰ ਵਰਗ ਦੀਆਂ ਔਰਤਾਂ, ਗਰਭਵਤੀ ਔਰਤਾਂ ਅਤੇ ਦੁੱਧ ਪਿਆਉਣ ਵਾਲੀਆਂ ਮਾਵਾਂ ਨੂੰ ਆਇਰਨ ਫੌਲਿਕ ਖ਼ੁਰਾਕ ਪ੍ਰਦਾਨ ਕੀਤੀ ਜਾਂਦੀ ਹੈ ਤਾਂ ਕਿ ਉਨ੍ਹਾਂ ਦਾ ਅਨੀਮੀਆ ਤੋਂ ਬਚਾਅ ਹੋ ਸਕੇ।
The quantities of iron ore proposed for supply to JSMs and POSCO, South Korea through MMTC Limited under these LTAs will be of grade 64 Fe content.
ਇਨ੍ਹਾਂ ਐੱਲਟੀਏ ਤਹਿਤ ਐੱਮਐੱਮਟੀਸੀ ਦੇ ਜ਼ਰੀਏ ਜੇਐੱਸਐੱਮ ਅਤੇ ਦੱਖਣੀ ਕੋਰੀਆ ਦੀ ਪੋਸਕੋ ਨੂੰ ਸਪਲਾਈ ਲਈ ਪ੍ਰਸਤਾਵਿਤ ਕੱਚਾ ਲੋਹਾ +64 % ਤੋਂ ਜ਼ਿਆਦਾ ਲੋਹ ਸਮੱਗਰੀ ਵਾਲੀ ਕਿਸਮ ਦਾ ਹੋਏਗਾ।
Advertisement - Remove
I have also received a piece of iron that was collected during the Loha Abhiyan.
ਮੈਨੂੰ ਲੋਹਾ ਅਭਿਆਨ ਦੌਰਾਨ ਮਿਲੇ ਲੋਹੇ ਦਾ ਪਹਿਲਾ ਟੁਕੜਾ ਵੀ ਸੌਂਪਿਆ ਗਿਆ ਹੈ।
A robust base was constructed with crores of metric tonnes of iron taken out of the tools provided by them.
ਜਦੋਂ ਉਨ੍ਹਾਂ ਵੱਲੋਂ ਦਿੱਤੇ ਔਜ਼ਾਰਾਂ ਤੋਂ ਅਣਗਿਣਤ ਮਿਟ੍ਰਿਕ ਟਨ ਲੋਹਾ ਕੱਢਿਆ ਅਤੇ ਇਸ ਪ੍ਰਤਿਮਾ ਦਾ ਠੋਸ ਅਧਾਰ ਤਿਆਰ ਕੀਤਾ ਗਿਆ।
BMM, incorporated India, is engaged in the manufacture and sale of steel products including (i) iron ore pellets (ii) sponge iron (iii) TMT bars and (iv) semis.
ਬੀਐੱਮਐੱਮ, ਭਾਰਤ ਨਾਲ ਨਿਗਮਿਤ, (i) ਕੱਚੇ ਲੋਹੇ ਦੇ ਗੋਲੇ (ਪੈਲੇਟਸ); (ii) ਸਪੌਂਜ ਲੋਹਾ; (iii) ਟੀਐੱਮਟੀ ਬਾਰਸ ਅਤੇ (v) ਸੈਮੀਜ਼ ਸਮੇਤ ਇਸਪਾਤ ਉਤਪਾਦਾਂ ਦੇ ਨਿਰਮਾਣ ਤੇ ਵਿਕਰੀ ਵਿੱਚ ਲੱਗਾ ਹੋਇਆ ਹੈ।
That is, to carry non-conventional traffic too along-with the bulk goods like coal, iron ore etc.
ਭਾਵ ਕਿ ਗ਼ੈਰ ਰਵਾਇਤੀ ਸਮਾਨ ਨੂੰ ਬਲਕ ਵਸਤਾਂ ਜਿਵੇਂ ਕਿ ਕੋਲਾ, ਲੋਹ ਧਾਤ ਆਦਿ ਦੇ ਨਾਲ ਲੈ ਕੇ ਜਾਣਾ।
Therefore, brothers and sisters, the water of Narmada is not just water, it is a philosophers stone and when a philosophers stone touches any iron then that iron turns into gold.
ਅਤੇ ਇਸ ਲਈ ਭਰਾਵੋ ਭੈਣੋ, ਇਹ ਨਰਮਦਾ ਦਾ ਪਾਣੀ ਪਾਣੀ ਨਹੀਂ ਹੈ, ਇਹ ਪਾਰਸ ਹੈ ਅਤੇ ਜਦੋਂ ਪਾਰਸ ਦੀ ਛੂਹ ਲੋਹੇ ਨਾਲ ਹੁੰਦੀ ਹੈ ਤਾਂ ਲੋਹਾ ਵੀ ਸੋਨਾ ਬਣ ਜਾਂਦਾ ਹੈ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading