Advertisement - Remove

interview - Example Sentences

Popularity:
Difficulty:
ਇਨ੍ਟਰ੍ਵ੍ਯੂ / ਇਨਰ੍ਵ੍ਯੂ
They too, can interview such people, and inspire the young generation.
ਉਹ ਵੀ ਅਜਿਹੇ ਲੋਕਾਂ ਨਾਲ ਇੰਟਰਵਿਊ ਕਰਕੇ ਨਵੀਂ ਪੀੜ੍ਹੀ ਨੂੰ ਨਵੀਂ ਪ੍ਰੇਰਣਾ ਦੇ ਸਕਦੇ ਹਨ।
Prime Minister Narendra Modi in an interview with Times Now has shared his views on a range of issues.
ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ‘ਟਾਈਮਜ਼ ਨਾਓ’ ਨਾਲ ਇੱਕ ਇੰਟਰਵਿਊ ਦੌਰਾਨ ਅਨੇਕਾਂ ਮੁੱਦਿਆਂ ਉੱਤੇ ਆਪਣੇ ਵਿਚਾਰ ਸਾਂਝੇ ਕੀਤੇ ਹਨ।
Here is the complete transcript of the Prime Minister’s interview with Arnab Goswami.
ਅਰਨਬ ਗੋਸਵਾਮੀ ਨਾਲ ਪ੍ਰਧਾਨ ਮੰਤਰੀ ਦੇ ਇਸ ਇੰਟਰਵਿਊ ਦਾ ਪੂਰਾ ਉਤਾਰਾ ਇੱਥੇ ਦਿੱਤਾ ਜਾ ਰਿਹਾ ਹੈ।
ARNAB: This is your first one to one interview to a private news channel since you became Prime Minister.
ਅਰਨਬ: ਤੁਹਾਡੇ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਕਿਸੇ ਨਿਜੀ ‘ਨਿਊਜ਼ ਚੈਨਲ’ ਨਾਲ ਇਹ ਤੁਹਾਡਾ ਪਹਿਲਾ ਇੰਟਰਵਿਊ ਹੈ।
I am glad that in this interview you have not avoided the reality, you’ve faced it, you’ve talked about it.
ਮੈਨੂੰ ਖ਼ੁਸ਼ੀ ਹੈ ਕਿ ਇਸ ਇੰਟਰਵਿਊ ‘ਚ ਤੁਸੀਂ ਸਚਾਈ ਤੋਂ ਮੂੰਹ ਨਹੀਂ ਮੋੜਿਆ, ਤੁਸੀਂ ਉਸ ਦਾ ਸਾਹਮਣਾ ਕੀਤਾ, ਤੁਸੀਂ ਇਸ ਬਾਰੇ ਗੱਲ ਕਰ ਚੁੱਕੇ ਹੋ।
Advertisement - Remove
This is my first TV interview and I feel privileged and honoured to done with no less a person than the Prime Minister.
ਇਹ ਮੇਰੀ ਪਹਿਲੀ ਟੀਵੀ ਮੁਲਾਕਾਤ ਹੈ ਅਤੇ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕਰਕੇ ਮੈਂ ਖ਼ੁਦ ਨੂੰ ਕਾਫ਼ੀ ਸਨਮਾਨਤ ਅਤੇ ਮਾਣ ਮਹਿਸੂਸ ਕਰ ਰਿਹਾ ਹਾਂ।
ARNAB: Mr Modi, on 8th May 2014, I had the opportunity to interview you, the interview took place in Ahmedabad, I think one last phase of elections was left.
ਅਰਨਬ: ਸ੍ਰੀਮਾਨ ਮੋਦੀ ਜੀ, 8 ਮਈ, 2014 ਨੂੰ, ਮੈਨੂੰ ਤੁਹਾਡਾ ਇੰਟਰਵਿਊ ਲੈਣ ਦਾ ਮੌਕਾ ਮਿਲਿਆ ਸੀ, ਉਹ ਇੰਟਰਵਿਊ ਅਹਿਮਦਾਬਾਦ ‘ਚ ਹੋਇਆ ਸੀ, ਮੇਰੇ ਖ਼ਿਆਲ ‘ਚ ਚੋਣਾਂ ਦਾ ਆਖ਼ਰੀ ਗੇੜ ਹਾਲੇ ਹੋਣਾ ਰਹਿੰਦਾ ਸੀ।
In a detailed interview to Bangkok Post he said, India remains committed to a comprehensive and balanced outcome from the ongoing RCEP negotiations but India would like a win-win outcome.
ਬੈਂਕਾਕ ਪੋਸਟ ਨੂੰ ਇੱਕ ਵਿਸਤ੍ਰਿਤ ਇੰਟਰਵਿਊ ਵਿੱਚ ਉਨ੍ਹਾਂ ਕਿਹਾ ਕਿ ਮੌਜੂਦਾ ਆਰਸੀਈਪੀ ਗਲੱਬਾਤ ਦੇ ਵਿਆਪਕ ਅਤੇ ਸੰਤੁਲਤ ਨਤੀਜਿਆਂ ਲਈ ਭਾਰਤ ਨਿਰੰਤਰ ਪ੍ਰਤੀਬੱਧ ਹੈ, ਪਰ ਭਾਰਤ ਇਸ ਦਾ ਸੁਖਦ ਨਤੀਜਾ ਚਾਹੇਗਾ।
The first interview with Gauhar Khan was telecast on July 17, 2020 while the second one with Pooja Batra is on air on July 24, 2020.
ਗੌਹਰ ਖ਼ਾਨ ਨਾਲ ਪਹਿਲਾ ਇੰਟਰਵਿਊ 17 ਜੁਲਾਈ, 2020 ਨੂੰ ਪ੍ਰਸਾਰਿਤ ਕੀਤਾ ਗਿਆ ਸੀ, ਜਦ ਕਿ ਪੂਜਾ ਬਤਰਾ ਨਾਲ ਇੰਟਰਵਿਊ ਦੂਜਾ 24 ਜੁਲਾਈ, 2020 ਨੂੰ ਪ੍ਰਸਾਰਿਤ ਹੋਇਆ ਸੀ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading