Advertisement - Remove

interim - Example Sentences

Difficulty:
ਇਨ੍ਟਰਮ / ਇਨ੍ਟਰਿਮ / ਇਨ੍ਟ੍ਰਮ / ਇਨਰਮ
Lease Contract for Shahid Beheshti Port- Phase 1 of Chabahar during Interim Period between Port and Maritime Organization (PMO), Iran and India Ports Global Limited (IPGL).
ਚਾਬਹਾਰ ਸ਼ਾਹਿਦ ਬਹਿਸ਼ਤੀ ਪੋਰਟ – ਫੇਜ਼ 1 ਦਾ ਪਟਾ ਕੰਟਰੈਕਟ ਜੋ ਕਿ ਅੰਤਰਿਮ ਮਿਆਦ ਲਈ ਹੋਵੇਗਾ ਅਤੇ ਪੋਰਟ ਐਂਡ ਮੈਰੀਟਾਈਮ ਆਰਗੇਨਾਈਜ਼ੇਸ਼ਨ (ਪੀਐੱਮਓ), ਇਰਾਨ ਅਤੇ ਇੰਡੀਅਨ ਪੋਰਟਸ ਗਲੋਬਲ ਲਿਮਿਟਡ (ਆਈਪੀਜੀਐੱਲ) ਦਰਮਿਆਨ ਹੋਵੇਗਾ
In the interim budget for 2019-20, Government of India introduced a mega pension scheme namely Pradhan Mantri Shram Yogi Maan-dhan (PM-SYM) to ensure old age protection for unorganized Workers, whose monthly income is Rs 15,000/ per month or less
2019-20 ਦੇ ਅੰਤ੍ਰਿਮ ਬਜਟ ਵਿੱਚ, 15,000 ਰੁਪਏ ਜਾਂ ਇਸ ਤੋਂ ਘੱਟ ਮਾਸਿਕ ਆਮਦਨ ਵਾਲੇ ਗ਼ੈਰਸੰਗਠਤ ਵਰਕਰਾਂ ਦੇ ਬੁਢਾਪੇ ਦੀ ਸੁਰੱਖਿਆ ਸੁਨਿਸ਼ਚਿਤ ਕਰਨ ਲਈ, ਭਾਰਤ ਸਰਕਾਰ ਨੇ ਪ੍ਰਧਾਨ ਮੰਤਰੀ ਸ਼੍ਰਮ ਯੋਗੀ ਮਾਨ-ਧਨ ਯੋਜਨਾ (ਪੀਐੱਮ-ਐੱਸਵਾਈਐੱਮ) ਨਾਮੀ ਇੱਕ ਮੈਗਾ ਪੈਨਸ਼ਨ ਸਕੀਮ ਸ਼ੁਰੂ ਕੀਤੀ ਸੀ।
An Interim Council will be constituted within 6 months of passing of the Act holding charge for a period of two years until the establishment of the Central Council.
• ਕਾਨੂੰਨ ਪਾਸ ਹੋਣ ਦੇ 6 ਮਹੀਨੇ ਦੇ ਅੰਦਰ ਇੱਕ ਅੰਤਰਿਮ ਪਰਿਸ਼ਦ ਦਾ ਗਠਨ ਕੀਤਾ ਜਾਏਗਾ ਜੋ ਕੇਂਦਰੀ ਪਰਿਸ਼ਦ ਦਾ ਗਠਨ ਹੋਣ ਤੱਕ ਦੋ ਸਾਲਾਂ ਦੀ ਮਿਆਦ ਲਈ ਚਾਰਜ ਸੰਭਾਲੇਗੀ।
The Victims are entitled to interim relief immediately within 30 days to address their physical, mental trauma etc. and further appropriate relief within 60 days from the date of filing of charge sheet.
ਪੀੜਤ ਸਰੀਰਕ, ਮਾਨਸਿਕ ਸਦਮੇ ਨਾਲ ਨਿਪਟਣ ਲਈ ਪੀੜਤ 30 ਦਿਨਾਂ ਦੇ ਅੰਦਰ ਅੰਤਰਿਮ ਸਹਾਇਤਾ ਦਾ ਹੱਕਦਾਰ ਹੈ ਅਤੇ ਚਾਰਜਸ਼ੀਟ ਦਾਖਲ ਕਰਨ ਦੀ ਮਿਤੀ ਤੋਂ 60 ਦਿਨਾਂ ਦੇ ਅੰਦਰ ਉਚਿਤ ਰਾਹਤ। 7.
The Victims are entitled to interim relief immediately within 30 days to address their physical, mental trauma etc. and further appropriate relief within 60 days from the date of filing of charge sheet.
ਪੀੜਤ ਸਰੀਰਕ, ਮਾਨਸਿਕ ਸਦਮੇ ਨਾਲ ਨਿਪਟਣ ਲਈ ਪੀੜਤ 30 ਦਿਨਾਂ ਦੇ ਅੰਦਰ ਅੰਤਰਿਮ ਸਹਾਇਤਾ ਦਾ ਹੱਕਦਾਰ ਹੈ ਅਤੇ ਚਾਰਜਸ਼ੀਟ ਦਾਖਲ ਕਰਨ ਦੀ ਮਿਤੀ ਤੋਂ 60 ਦਿਨਾਂ ਦੇ ਅੰਦਰ ਉਚਿਤ ਰਾਹਤ।
Advertisement - Remove
PM-KISAN: A path-breaking support incentive for farmers: The genesis of the PM-KISAN Yojana dates back to the interim Budget for the year 2019-2020.
ਪੀਐੱਮ-ਕਿਸਾਨ : ਕਿਸਾਨਾਂ ਲਈ ਇੱਕ ਇਤਿਹਾਸਿਕ ਆਮਦਨ ਸਹਾਇਤਾ ਪ੍ਰੋਤਸਾਹਨ: ਪੀਐੱਮ-ਕਿਸਾਨ ਯੋਜਨਾ ਦਾ ਸ਼ੁਭ ਆਰੰਭ ਵਿੱਤੀ ਸਾਲ 2019-20 ਦੇ ਅੰਤਰਿਮ ਬਜਟ ਵਿੱਚ ਹੀ ਕਰ ਦਿੱਤਾ ਗਿਆ ਹੈ।
The PM-KISAN Yojana was announced in the interim Budget for the year 2019-2020, where the small and marginal landholder farmer families with cultivable land holding upto 2 hectare across the country were assured of Rs 6000 per year.
ਪੀਐੱਮ - ਕਿਸਾਨ ਯੋਜਨਾ ਦੇ ਐਲਾਨ ਵਿੱਤੀ ਸਾਲ 2019 - 2020 ਦੇ ਮੱਧਵਰਤੀ ਬਜਟ ਵਿੱਚ ਕੀਤਾ ਗਿਆ ਸੀ, ਜਿਸ ਤਹਿਤ ਅਜਿਹੇ ਕਿਸਾਨਾਂ ਨੂੰ ਲਿਆਂਦਾ ਗਿਆ ਸੀ ਜਿਨ੍ਹਾਂ ਦੇ ਕੋਲ ਕਰੀਬ 2 ਏਕੜ ਤੱਕ ਦੀ ਭੂਮੀ ਸੀ, ਇਸ ਦੇ ਤਹਿਤ ਇਨ੍ਹਾਂ ਨੂੰ 6000 ਰੁਪਏ ਸਲਾਨਾ ਸਰਕਾਰ ਦੁਆਰਾ ਪ੍ਰਦਾਨ ਕਰਨ ਦਾ ਫੈਸਲਾ ਕੀਤਾ ਗਿਆ ਸੀ।
The committee has been asked to submit its interim report within two weeks and a final report within one month.
ਕਮੇਟੀ ਨੂੰ ਦੋ ਹਫ਼ਤਿਆਂ ਦੇ ਅੰਦਰ ਆਪਣੀ ਅੰਤਰਿਮ ਰਿਪੋਰਟ ਅਤੇ ਇੱਕ ਮਹੀਨੇ ਦੇ ਅੰਦਰ ਅੰਤਮ ਰਿਪੋਰਟ ਪੇਸ਼ ਕਰਨ ਲਈ ਕਿਹਾ ਗਿਆ ਹੈ।
Joint Declaration between the Interim Secretariat of the International Solar Alliance and the European Investment Bank Mr UpendraTripathy (Secretary General, ISA Secretariat) Mr. Andrew McDowell (Vice President, EIB)
ਇੰਟਰਨੈਸ਼ਨਲ ਸੋਲਰ ਅਲਾਇੰਸ ਦੇ ਅੰਤਰਿਮ ਸਕੱਤਰੇਤ ਅਤੇ ਯੂਰਪੀਅਨ ਇਨਵੈਸਟਮੈਂਟ ਬੈਂਕ ਦਰਮਿਆਨ ਸਾਂਝਾ ਐਲਾਨਨਾਮਾ ਸ੍ਰੀ ਉਪੇਂਦਰ ਤ੍ਰਿਪਾਠੀ (ਸੈਕ੍ਰੇਟਰੀ ਜਨਰਲ, ਆਈ ਐੱਸ ਏ ਸਕੱਤਰੇਤ) ਸ੍ਰੀ ਐਂਡਰਿਊ ਮੈਕਡਾਵਲ (ਉਪ ਪ੍ਰਧਾਨ ਈ ਆਈ ਬੀ) ***
In the interim both Ministers instructed their officials to carry out discussions through VC.
ਦੋਹਾਂ ਮੰਤਰੀਆਂ ਨੇ ਆਪਣੇ ਅਧਿਕਾਰੀਆਂ ਨੂੰ ਵੀਡੀਓ ਕਾਨਫਰੰਸ ਜ਼ਰੀਏ ਚਰਚਾ ਕਰਨ ਦਾ ਨਿਰਦੇਸ਼ ਦਿੱਤਾ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading